ਈ-ਰਸਾਲਾ (e Magazine)

ਤਬਾਹੀ ਦੀ ਪੁਕਾਰ
ਸਾਰ ਲਏ ਬਾਬਾ ਨਾਨਕਾ ਤੇਰਾ ਰੁੜਦਾ ਜਾਦਾਂ ਪੰਜਾਬ ਨੁਕਸਾਨ ਬਹੁਤ ਵਾ ਹੋ ਗਿਆ ਪਾਣੀ ਆ ਗਿਆ ਬੇ ਹਿਸਾਬ ਮੀਂਹ ਪਿਆ ਪਹਾੜਾਂ ਚ ਦਰਿਆ ਭਰ ਗਏ ਨੇਂ ਸਾਰੇ ਕਰਨ ਤਬਾਹੀ ਮੰਜਰ ਮਚਾਵਦੇਂ ਪਾਣੀ ਅੱਗੇ ਮਨੁੱਖ ਨੇਂ ਹਾਰੇ ਸਾਰੇ ਜਗਤ ਚ ਮਹਿਕਾਂ ਸੀ ਵੰਡਦਾਂ ਇਹ
ਕੁਦਰਤ ਦੀ ਤਬਾਹੀ
ਕੁਦਰਤ ਤੋਂ ਡਰ ਬੰਦਿਆ ਦੇਖ ਪਲਾਂ ਚ ਤਬਾਹੀ ਮਚਾ ਤੀ ਕਿਸੇ ਦਾ ਜੋਰ ਨਹੀਓਂ ਚਲਦਾ ਸਭ ਨੇਂ ਵਾਹ ਪੂਰੀ ਵਾ ਲਾ ਤੀ ਏਥੇ ਸਵੇਰ ਦਾ ਪਤਾ ਨਹੀਂ ਰਾਤੀ ਗੂੜੀ ਨੀਦੇਂ ਸੁੱਤੇ ਪਾਣੀ ਘਰਾਂ ਚ ਆਣ ਵੜਿਆ ਵੇਖਿਆ ਸਵੇਰੇ ਜਦੋ ਸੀ ਉਠੇ ਚੜ ਉਪਰਲੀ ਮੰਜਿਲ ਗਏ ਹਫੜਾ
 ਮੀਂਹ ਤੇ ਹੜ
ਬਾਬਾ ਨਾਨਕ ਜੀ ਮੇਹਰ ਕਰੀਂ ਹੜ ਪਹਾੜਾਂ ਵੱਲੋਂ ਆ ਰਿਹਾ ਹੈ ਰੋਕਿਆਂ ਵੀ ਨਹੀਂ ਇਹ ਰੁਕਣਾ ਪੰਜਾਬ ਵੱਲ ਨੂੰ ਤੇਜੀ ਚ ਜਾ ਰਿਹਾ ਹੈ ਘਰਾਂ ਚ ਦਾਖਲ ਹੋਵੇ ਗਾ ਵੀ ਜਰੂਰ ਜਾਨੀ ਮਾਲੀ ਨੁਕਸਾਨ ਵੀ ਕਰੇਗਾ ਉਚਿਆਂ ਥਾਵਾਂ ਤੇ ਵੀ ਪਹੁੰਚ ਕੇ ਤੇ ਨੀਵਿਆਂ
ਮਨੁੱਖ ਹਾਰਨ ਲਈਂ ਨਹੀਂ ਬਣਿਆ
ਮਨੁੱਖ ਹਾਰਨ ਲਈਂ ਨਹੀਂ ਬਣਿਆ ਕੁੱਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸਦੀਉਂ ਰਹਾ ਹੈ ਦੁਸ਼ਮਣ , ਦੋਰੇ ਜਹਾਂ ਹਮ਼ਾਰਾ। - ਇਕਬਾਲ ਮਨੁੱਖ ਦੇ ਇਸ ਧਰਤੀ ’ਤੇ ਜਨਮ ਨਾਲ ਹੀ ਉਸ ਦੀਆਂ ਕੁਝ ਜ਼ਰੂਰਤਾਂ ਵੀ ਜਨਮ ਲੈ ਲੈਂਦੀਆਂ ਹਨ। ਇਸ ਸਮੇਂ ਬੱਚਾ ਆਪ
ਇਕ ਖੋਜ ਭਰਪੂਰ ਪੁਸਤਕ- ਪੀਲੂ ਦਾ ਮਿਰਜਾ ਸਹਿਬਾਂ ਤੇ ਹੋਰ ਰਚਨਾ
ਕਿੱਸਾ ਕਾਵਿ ਪੰਜਾਬੀ ਸਾਹਿਤ ਦਾ ਇਕ ਵੱਡਮੁੱਲਾ ਅਤੇ ਅਨਿੱਖਵਾਂ ਅੰਗ ਹੈ। ਇਸ ਵਿਚ ਨਾਇਕ ਨਾਇਕਾ ਦੇ ਪਿਆਰ, ਪਿਆਰ ਵਿਚ ਰੁਕਾਵਟਾਂ ਅਤੇ ਨਾਇਕ ਦੀ ਬਹਾਦੁਰੀ ਅਤੇ ਦੋਵਾਂ ਦੀ ਕੁਰਬਾਨੀ ਨੂੰ ਬਹੁਤ ਹੋਰ ਰੋਚਕ ਢੰਗ ਨਾਲ ਕਾਵਿ ਰੂਪ ਵਿਚ ਬਿਆਨ ਕੀਤਾ ਜਾਂਦਾ
ਜੂਠ ਦਾ ਘਪਲਾ
ਸਾਰਿਆਂ ਘੱਪਲਿਆਂ ਵਿੱਚੋਂ ਜੂਠ ਦਾ ਘਪਲਾ ਅੱਤ ਦਰਜੇ ਦੀ ਨੀਂਵੀਂ ਸੋਚ ਵਖਾ ਗਿਆ ਏ ਦਾਨ ਨਾਲ ਚਲ ਰਹੇ ਲੰਗਰ ਦੀ ਜੂਠ ਨੂੰ ਵੀ ਘਪਲੇ ਦੇ ਨਾਮ ਹੇਠ ਸਚਮੁਚ ਖਾ ਗਿਆ ਏ ਸਿੱਖ ਜਗਤ ਦੀ ਧਾਰਮਿਕ ਸਿਰਮੌਰ ਸੰਸਥਾਂ ਸਮੇਂ ਸਿਰ ਨਾਂ ਘੱਪਲਿਆਂ ਦਾ ਹੱਲ ਕਰਦੀ
ਟਮਾਟਰ
ਕੱਲ ਮੈਂ ਗਿਆ ਸੀ ਸਬਜੀ ਮੰਡੀ ਹੱਥ ਵਿੱਚ ਫੜ ਲਿਆ ਥੈਲਾ ਗੱਲਾਂ ਬਾਤਾਂ ਕਰਦੇ ਪਹੁੰਚ ਗਏ ਨਾਲ ਮੇਰੇ ਸੀ ਬਾਪੂ ਕੈਲਾ ਸਬਜੀ ਦੇ ਅਸੀ ਭਾਅ ਪੁੱਛ ਬੈਠੇ ਚੜੇ ਸੀ ਸਾਰੇ ਅਸਮਾਨੀ ਪੰਜਾਹ ਰੁਪਿਏ ਕਿਲੋ ਤੋਂ ਸਾਰੀਆਂ ਉਪਰ ਵਪਾਰੀ ਕਰਨ ਆਪਣੀ ਮਨ ਮਾਨੀ ਕਰੇਲੇ
  ਬਿਜਲੀ ਤੇ ਮੀਂਹ
ਬਿਜਲੀ ਵਾਧੂ ਆਵੇ ਸਾਰੇ ਪਾਸੇ ਅੱਜ ਪਰਮਾਤਮਾਂ ਮੀਂਹ ਵਰਸਾ ਰਿਹਾ ਏ ਝੋਨੇਂ ਦਸਾਂ ਦਿਨਾਂ ਚ ਲੱਗ ਗਏ ਸਾਰੇ ਮੀਂਹ ਢੁਕਵੇਂ ਸਮੇਂ ਤੇ ਪਾ ਰਿਹਾ ਏ ਜਦੋ ਕੁਦਰਤ ਕਿਸਾਨ ਤੇ ਮੇਹਰਬਾਨ ਹੋਵੇ ਕਿਸਾਨ ਖੁਸ਼ੀ ਨਾਲ ਫੁਲਿਆ ਨਾਂ ਸਮਾਉਦਾਂ ਏ ਜਦੋਂ ਸਰਕਾਰਾਂ
ਪ੍ਰੇਰਨਾਦਾਇਕ ਲੇਖ: ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ
ਜ਼ਿੰਦਗੀ ਵਿਚ ਸਫ਼ਲਤਾ ਲਈ ਆਸਾਨ ਰਸਤਾ ਨਹੀਂ ਹੁੰਦਾ ਪਰ ਜਦ ਕੋਈ ਮਨੁੱਖ ਸਫ਼ਲ ਹੋ ਜਾਂਦਾ ਹੈ ਤਾਂ ਉਸ ਲਈ ਸਾਰੇ ਰਸਤੇ ਹੀ ਆਸਾਨ ਹੋ ਜਾਂਦੇ ਹਨ। ਕੁਦਰਤ ਦੇ ਅਲੱਗ ਅਲੱਗ ਮੌਸਮ ਦੀ ਤਰ੍ਹਾਂ ਮਨੁੱਖਾ ਜ਼ਿੰਦਗੀ ਵਿਚ ਦੁੱਖ-ਸੱਖ, ਸਫ਼ਲਤਾ-ਅਸਫ਼ਲਤਾ, ਚੰਗੇ
ਚਰਖਾ
ਪਾਵਾਂ ਚਰਖੇ ਤੇ ਜਦੋ ਵੇ ਮੈਂ ਤੰਦ ਵੇ ਖੰਗੂਰਾ ਮਾਰਕੇ ਗਲੀ ਚੋਂ ਜਾਦਾਂ ਲੰਘ ਵੇ ਸਾਨੂੰ ਅਲੜਾਂ ਨੂੰ ਆਵੇ ਅਜੇ ਸੰਗ ਵੇ ਕਵਾਰੇ ਸਾਡੇ ਚਾਅ ਸੋਹਣਿਆ ਕੱਤ ਲੈਣ ਦੇ ਚਾਰ ਪੂਣੀਆਂ ਜੇ ਚਰਖਾ ਲਿਆ ਡਾਹ ਸੋਹਣਿਆ ਚਰਖਾ ਤੇਰੇ ਮੇਰੇ ਪਿਆਰ ਦੀ ਬਾਤ ਪਾਉਦਾਂ ਵੇ