ਮਈ ਤੇ ਜੂਨ ਦੇ ਮਹੀਨੇ ਪਸ਼ੂਆਂ ਵਾਸਤੇ ਬਹੁਤ ਹੀ ਤਨਾਅਪੂਰਣ ਹੁੰਦੇ ਹਨ ਕਿਉਂਕਿ ਵਾਤਾਵਰਨ ਬਹੁਤ ਹੀ ਖੁਸ਼ਕ ਅਤੇ ਗਰਮੀ ਵਾਲਾ ਹੁੰਦਾ ਹੈ। ਇਸ ਰੁੱਤ ਵਿਚ ਪਸ਼ੂਆਂ ਵਿਚ ਚਿੱਚੜ, ਜੂੰਆਂ ਆਦਿ ਪੈਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਕਦਮ ਮੌਸਮੀ ਤਾਪਮਾਨ ਹੈ ਦਾ ਵਾਧਾ ਹੋਣ ਕਾਰਨ ਪਸ਼ੂਆਂ ਦਾ ਸਰੀਰਿਕ ਤਾਪਮਾਨ ਵੱਧ ਜਾਂਦਾ ਹੈ ਅਤੇ ਸਾਹ ਕਿਰਿਆ ਤੇਜ਼ ਹੋ ਜਾਂਦੀ ਹੈ। ਪਸ਼ੂ ਨੂੰ ਭੁੱਖ ਘੱਟ ਲੱਗਦੀ ਹੈ। ਭੁੱਖ ਘੱਟ ਲੱਗਣ ਕਾਰਨ ਪਸ਼ੂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ (ਇਮਊਨਿਟ
ਖੇਤੀ ਸਹਾਇਕ ਧੰਦੇ
ਪਰਮਾਤਮਾ ਨੇ ਮਨੁੱਖ ਨੂੰ ਬੋਲਣ , ਸੋਚਣ , ਸਮਝਣ , ਹੱਸਣ , ਖੇਡਣ ਤੇ ਅਗਾਂਹ ਵਧਣ ਦੀ ਦਾਤ ਬਾਕੀ ਜੀਵਾਂ ਨਾਲੋਂ ਅਧਿਕ ਪ੍ਰਦਾਨ ਕੀਤੀ ਹੈ । ਇਸੇ ਕਰਕੇ ਹੀ ਮਨੁੱਖ ਨੇ ਬਾਕੀ ਜੀਵ – ਜੰਤੂਆਂ ‘ ਤੇ ਕਾਬੂ ਪਾਉਣ ਅਤੇ ਉਨ੍ਹਾਂ ਤੋਂ ਲਾਹੇਵੰਦ ਕੰਮ ਲੈਣ ਲਈ ਦਿਮਾਗੀ ਸੂਝ ਦਾ ਇਸਤੇਮਾਲ ਕੀਤਾ ਹੈ । ਪਸ਼ੂਆਂ ਨੂੰ ਪੁਚਕਾਰ ਕੇ ਅਤੇ ਡਰਾਵੇ ਨਾਲ ਮਨੁੱਖ ਨੇ ਬਹੁਤ ਫਾਇਦਾ ਲਿਆ ਹੈ । ਆਪਣੀ ਹੋਂਦ ਨੂੰ ਖ਼ਤਰਿਆਂ ਤੋਂ ਬਚਾਉਣ , ਆਰਥਿਕ ਤਰੱਕੀ ਕਰਨ ਅਤੇ ਸਿਹਤ ਸੰਭਾਲ ਦਾ ਉਸ ਨੇ ਪਸ਼ੂਆਂ ਤੋਂ ਲਾਭ ਪ੍ਰਾਪਤ ਕੀਤਾ