ਜਦੋਂ ਤੋਂ ਦੁਨੀਆਂ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਇਸਦਾ ਹਰ ਪ੍ਰਾਣੀ ਸਰੀਰਕ ਕਿਰਿਆਵਾਂ ਕਰਦਾ ਆਇਆ ਹੈ ਕਿਉਂਕਿ ਇਹ ਹਰ ਪ੍ਰਾਣੀ ਦੀ ਮੂਲ ਪ੍ਰਵਿਰਤੀ ਹਨ। ਆਦਿ ਕਾਲ ਤੋਂ ਹੀ ਮਨੁੱਖ ਨੇ ਖੇਡ ਕਿਰਿਆਵਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਜੀਵਨ ਦਾ ਰੱਖਿਆ ਹੀ ਹੈ ਚਾਹੇ ਉਹ ਰੱਖਿਆਤਮਕ ਰੂਪ ਵਿੱਚ ਹੋਵੇ, ਚਾਹੇ ਮਨੋਰੰਜਨ ਜਾਂ ਫੇਰ ਮੁਕਾਬਲੇ ਦੇ ਰੂਪ ਵਿੱਚ ਹੀ ਕਿਉਂ ਨਾ ਹੋਵੇ। ਈਸਾ ਤੋਂ 776 ਸਾਲ ਪਹਿਲਾਂ ਹੋਈਆਂ ਉਲੰਪਿਕ ਖੇਡਾਂ ਤਾਂ ਪ੍ਰਤੱਖ ਪ੍ਰਮਾਣ ਹਨ ਕਿ
ਪੰਜਾਬ ਦੇ ਖੇਡ ਮੇਲੇ
ਪੰਜਾਬ ਦੀ ਰਵਾਇਤੀ ਖੇਡ ਸਰਕਲ ਸਟਾਈਲ (ਦਾਇਰੇ ਵਾਲੀ) ਦਾ ਜਨੂੰਨ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ। ਕਬੱਡੀ ਦਾ ਮੈਚ ਹੋਵੇ ਪੰਜਾਬੀ ਵਹੀਰਾਂ ਘੱਤ ਤੁਰਦੇ ਹਨ। ਨੋਜਵਾਨ ਪੀੜੀ ਨੂੰ ਮਾਨਸਿਕ ਅਤੇ ਸਰੀਰਿਕ ਤੌਰ ’ਤੇ ਮਜਬੂਤ ਕਰਨ ਲਈ ਖੇਡ ਮੇਲੇ ਕਰਵਾਉਣੇ ਜਰੂਰੀ ਹਨ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਪਿੰਡ ਟੌਹੜਾ ਵਿੱਖੇ ਹਰ ਸਾਲ ਸਿੱਖੀ ਰਵਾਇਤਾਂ ਮੁਤਾਬਿਕ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੀ ਯਾਦ ਵਿੱਚ ਵੱਡਾ ਕਬੱਡ
ਮਾਨਵ ਜੀਵਨ ਦਾ ਖੇਡਾਂ ਨਾਲ ਨਹੁੰ ਅਤੇ ਮਾਸ ਦਾ ਰਿਸ਼ਤਾ ਹੈ । ਖੇਡਾਂ ਖੇਡਣਾ ਮਨੁੱਖ ਦੀ ਇੱਕ ਸੁਭਾਵਿਕ ਪ੍ਰਵਿਰਤੀ ਹੈ । ਇਹ ਮਨੋਰੰਜਨ ਅਤੇ ਵਿਹਲੇ ਸਮੇ ਦੀ ਉੱਚਿਤ ਢੰਗ ਨਾਲ ਵਰਤੋਂ ਕਰਨ ਦਾ ਇੱਕ ਵਧੀਆਂ ਉਪਰਾਲਾ ਹੈ । ਜਿਵੇਂ ਮਨੁੱਖ ਨੂੰ ਜਿਉਣ ਲਈ ਭੋਜਨ, ਪਾਣੀ ਅਤੇ ਹਵਾ ਦਾ ਮਿਲਣਾ ਜ਼ਰੂਰੀ ਹੈ, ਇਸੇ ਤਰਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਮਨੁੱਖ ਦਾ ਖੇਡਾਂ ਨਾਲ ਜੁੜੇ ਰਹਿਣਾ ਜ਼ਰੂਰੀ ਹੈ । ਸੰਸਾਰ ਦਾ ਹ