ਈ-ਰਸਾਲਾ (e Magazine)

ਕੁਦਰਤ ਕਾਇਨਾਤ ਦੀ ਸਭ ਤੋਂ ਵੱਡੀ ਨਿਆਮਤ
ਕੁਦਰਤ ਇਸ ਕਾਸਿਨਾਤ ਦੀ ਸਫੇ ਤੋਂ ਵੱਡੀ ਨਿਆਂਮਤ ਹੈ। ਕੁਦਰਤ ਕੋਲ ਵੱਡ-ਵੱਡੇ ਨਿਆਮਤਾਂ ਦੇ ਭੰਡਾਰ ਹਨ, ਜੋ ਸਾਡੇ ਹੀ ਲਈ ਹਨ ਮਨੁੱਖ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਦੇ ਓਧਰ ਕੁਦਰਤ ਵੀ ਮਨੁੱਖ ਨੂੰ ਲਗਾਰਾਰ ਇਸਾਰੇ ਕਰ ਰਹੀ ਹੈ ਕੁਦਰਤ ਨਾਲ
ਖੇਲ ਤਕਦੀਰਾਂ ਦਾ
ਖੁਦ ਨੂੰ ਮਾਲਕ ਨਾ ਸਮਝ ਖੇਲ ਤਕਦੀਰਾਂ ਦਾ । ਹੱਥਾਂ ਤੇ ਵੱਜੀਆਂ ਹੋਈਆਂ ਚਾਰ ਲਕੀਰਾਂ ਦਾ । ਸੋਨਾ ਵੀ ਮਿੱਟੀ ਬਣ ਜਾਦਾਂ ਇੱਕ ਦਿਨ , ਬੰਦਾ ਬੁੱਤ ਹੈ ਪਾਟੀਆ ਘਸੀਆਂ ਲੀਰਾਂ ਦਾ । ਲੱਖਾਂ ਆਸ਼ਕ ਜੱਗ ਤੇ ਯਾਰਾਂ ਹੋਏ ਨੇ , ਜੱਗ ਮੁੱਢ ਤੋਂ ਵੈਰੀ ਹੋਇਆ
ਬੁਢਾਪਾ ਤੇਰੇ ਕੁੱਛੜ ਬਹਿਕੇ
ਜ਼ਿੰਦੇ ਨੀ ਹੁਣ ਜੋਬਨ ਕਿੱਥੋਂ,ਕੋਈ ਮੋੜ ਲਿਆਵੇ ਦੁਬਾਰੇ। ਬੁਢਾਪਾ ਤੇਰੇ ਕੁੱਛੜ ਬਹਿਕੇ,ਤੈਨੂੰ ਕਰਦਾ ਗੁੱਝੇ ਇਸ਼ਾਰੇ। ਤੂੰ ਭੋਲੀ ਨਾ ਸਮਝੇਂ ਭੋਰਾ,ਜੋਬਨ ਰੁੱਤ ਦੇ ਲਈ ਲਲਚਾਵੇਂ। ਤੇਰੇ ਜਹੀ ਕੋਈ ਹੋਊ ਕਮਲੀ,ਤੂੰ ਬਚਪਨ ਵੀ ਨਾ ਭੁਲਾਵੇਂ। ਤੇਰੇ ਕਈ
ਗੀਤ
ਰੋਵਾਂ ਵੇਖ ਕੇ ਮੈਂ ਬਾਂਹੀ ਚੂੜਾ ਲਾਲ ਵੇ ਤੈਰੇ ਬਾਝੋ ਹੋਇਆ ਮੰਦਾਂ ਮੇਰਾ ਹਾਲ ਵੇ ਦਿਨ ਹੋਏ ਨੇ ਵਿਆਹ ਨੂੰ ਅਜੇ ਥੋੜੇ ਵੇ ਹਾਉਕਿਆਂ ਚ ਰਾਤ ਲੰਘਦੀ ਪਾਏ ਚੰਦਰੀ ਕਨੇਡਾ ਨੇਂ ਵਿਛੋੜੇ ਸੱਜਰਾ ਹੁਸਨ ਮੇਰਾ ਡੁੱਲ ਡੁੱਲ ਪੈਦਾਂ ਸੀ ਜਾਵਾਂ ਗੇ ਦੋਵੇਂ
ਤੰਜ ਸਿਆਸਤ
ਅੱਜ ਕੱਲ ਦੀ ਸਿਆਸਤ ਨੀਵੇ ਦਰਜੇ ਦੀ ਸੋਚ ਸਮਝ ਕੇ ਕੁਝ ਬੋਲਦੇ ਨਾ ਤੋਜ ਖਿਚਦੇ ਪਰਵਾਰਕ ਜਿੰਦਗੀ ਤੇ ਨਾਪ ਤੋਲਕੇ ਬੋਲ ਕੁਝ ਤੋਲਦੋ ਨਾ ਤੁਸੀ ਕਿਹੜੇ ਪਾਸੇ ਤੁਰ ਪਏ ਓ ਤੁਹਾਨੂੰ ਦੇਸ ਦੀ ਸੇਵਾ ਲਈ ਭੇਜਿਆ ਸੀ ਸਾਰਿਆ ਦੀਆ ਨਜਰਾ ਤੁਹਾਡੇ ਤੇ ਨੇ ਕਿਉਂ
ਝੋਨਾਂ
ਜਮੀਨਾਂ ਵਾਹ ਕੇ ਵੱਟਾਂ ਬੰਨੇਂ ਛਾਂਗ ਲਏ ਨੇਂ ਕਰ ਲਈਆਂ ਝੋਨੇ ਦੀਆਂ ਤਿਆਰੀਆਂ ਨੇਂ ਵੀਹ ਜੂਨ ਨੂੰ ਝੋਨਾਂ ਮਜਦੂਰਾ ਲਾ ਦੇਣਾ ਫਸਲਾਂ ਦਿਸਣਗੀਆ ਹਰੀਆਂ ਪਿਆਰੀਆਂ ਨੇਂ ਕਿਸਾਨ ਅੰਨ ਦਾਤਾ ਸਾਰਾ ਜਗਤ ਕਹਿੰਦਾਂ ਕਿਰਤ ਕਰਕੇ ਕਰਮ ਕਮਾਊ ਪੂਰਾ ਕਿਸਾਨ ਦਾ
ਸਿਮਰਨ
ਗੁਰਬਾਣੀ ਦਾ ਸਿਮਰਨ ਕਰ ਬੰਦੇਂ ੳਹਦੇ ਗੁਣਾ ਨੂੰ ਅੰਦਰ ਵਸਾ ਲਏ ਛੱਡ ਨਫਰਤ ਈਰਖਾ ਨੂੰ ਅਮਿਰਤ ਵੇਲੇ ਨਾਮ ਧਿਆ ਲਏ ਪਰਮਾਤਮਾ‌‌ ਸ਼ਬਦ ਸਰੂਪ ਕਣ ਕਣ ਵਿੱਚ ਸਮਾਇਆ ਹੋਇਆ ਹੈ ਜਿਸ ਤੇ ਉਸ ਦੀ ਕਿ੍ਪਾ ਹੋਵੇ ਉਸੇ ਪ੍ਮਾਤਮਾ ਨੂੰ ਪਾਇਆ ਹੋਇਆ ਹੈ ਪ੍ਮਾਤਮਾ
ਚੋਗਾ
ਮੇਲਾ ਪੂਰੇ ਜੋਬਨ 'ਤੇ ਸੀ। ਗਾਇਕ ਕਲਾਕਾਰ ਟਪੂਸੀਆਂ ਮਾਰ-ਮਾਰ ਅਸਲੋਂ ਅਸ਼ਲੀਲ ਗੀਤ ਗਾ ਰਿਹਾ ਸੀ, ਹੇਠਾਂ ਤੋਂ ਇਕ ਬਜ਼ੁਰਗ ਉੱਠਿਆ ਉਸ ਨੇ ਇਕ ਹੱਥ ਵਿਚ ਸੌ ਰੁਪਈਆਂ ਫੜਿਆ ਹੋਇਆ ਸੀ, ਸਟੇਜ ਦੇ ਨੇੜੇ ਆ ਗਿਆ ਜਦੋ ਉਸ ਨੇ ਗਾਇਕ ਵੱਲ ਸੌ ਦਾ ਨੋਟ ਵਧਾਇਆ
ਮੰਜ਼ਿਲਾਂ ਹੋਰ ਵੀ ਹਨ - ਗੁਰਸ਼ਰਨ ਸਿੰਘ ਕੁਮਾਰ
ਗੁਰਕਰਨ ਸਿੰਘ ਕੁਮਾਰ ਹਾਂਪੱਖੀ ਸੋਚ ਵਾਲਾ ਲੇਖਕ ਹੈ। ਉਸ ਦੀਆਂ ਲਿਖਤਾਂ ਡੋਨੀਅਲ ਕਾਰਨੇਗੀ ਵਾਂਗ ਮਨੁੱਖ ਦੇ ਜੀਵਨ ਨੂੰ ਪ੍ਰੈਕਟੀਕਲ ਢੰਗ ਨਾਲ ਜੀਣ ਦਾ ਚੱਜ-ਆਚਾਰ ਸਿਖਾਉਣ ਵੱਲ ਰੁਚਿਤ ਹਨ। ਇਸੇ ਲਈ, ਕਹਾਣੀਆਂ ਤੋਂ ਇਲਾਵਾ ਉਸ ਨੇ ਪ੍ਰੇਰਣਾਦਾਇਕ
ਜਿੰਦਗੀ ਦੀ ਦੌਲਤ
ਇਸ ਧਰਤੀ ਤੇ ਮਨੁੱਖ ਹੀ ਐਸਾ ਪ੍ਰਾਣੀ ਹੈ ਜੋ ਆਪਣੀ ਜ਼ਿੰਦਗੀ ਦੇ ਗੁਜ਼ਰਾਨ ਲਈ ਪੈਸਾ ਕਮਾਉਂਦਾ ਹੈ। ਮਨੁੱਖ ਤੋਂ ਬਿਨਾ ਲੱਖਾਂ ਪ੍ਰਜਾਤੀਆਂ ਵਿਚੋਂ ਕੋਈ ਵੀ ਪ੍ਰਾਣੀ ਪੈਸਾ ਨਹੀਂ ਕਮਾਉਂਦਾ, ਫਿਰ ਵੀ ਭੁੱਖਾ ਨਹੀਂ ਮਰਦਾ। ਜਦ ਕੋਈ ਬੱਚਾ ਪੈਦਾ ਹੁੰਦਾ ਹੈ