ਈ-ਰਸਾਲਾ (e Magazine)

ਆਓ ਜ਼ਿੰਦਗੀ ਦੇ ਰੰਗਾਂ ਨੂੰ ਮਾਣਨਾ ਸਿਖੀਏ
ਜ਼ਿੰਦਗੀ ਬਹੁਤ ਖੂਬਸੂਰਤ ਹੈ। ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ। ਕਦੇ ਵੀ ਦੁਖੀ ਨਹੀਂ ਹੋਣਾ ਚਾਹੀਦਾ। ਸਾਨੂੰ ਜ਼ਿੰਦਗੀ ਹਮੇਸ਼ਾ ਹਰ ਪਲ ਹੱਸ ਕੇ, ਖੁਸ਼ ਰਹਿ ਕੇ ਗੁਜਾਰਨੀ ਚਾਹੀਦੀ ਹੈ। ਜ਼ਿੰਦਗੀ ਸਾਨੂੰ ਜਿਉਣ ਲਈ ਮਿਲੀ ਹੈ।
ਸੇਵਾ ਕਿਰਤ
ਸ਼ੋਂਕ ਨਾਲ ਕੀਤੀ ਸੇਵਾ ਆਉਂਦੀ ਸਦਾ ਰਾਸ ਏ। ਬੱਧੇ ਰੁੱਧੇ ਕੰਮ ਕੀਤਾ ਕਰਦਾ ਨਿਰਾਸ ਏ। ਹਰ ਕੰਮ ਲੋੜਦਾ ਤਵੱਜੋ ਪੂਰੀ ਮਨ ਦੀ, ਟਾਲ਼ਾ ਵੱਟ ਬੰਦਾ ਕਦੇ ਹੁੰਦਾ ਨਹੀਓਂ ਪਾਸ ਏ। ਘੱਟ ਹੀ ਉਦਾਹਰਣਾਂ ਨੇ ਸੱਚੀ ਸੁੱਚੀ ਸੇਵਾ ਦੀਆਂ, ਸੱਚੀ ਸੇਵਾ ਸੰਗ ਮਨ
ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ
ਮਨੁੱਖ ਮੁੱਢ ਕਦੀਮ ਤੋਂ ਹੀ ਸਰੀਰਕ ਕਿਰਿਆਵਾਂ ਦੇ ਸਹਾਰ ਆਪਣੀ ਜਿੰਦਗੀ ਗੁਜਰ ਕਰਦਾ ਆਇਆ ਹੈ ਕਿਉਂਕਿ ਕਿਰਿਆਸ਼ੀਲ ਰਹਿਣਾ ਹੀ ਜਿੰਦਗੀ ਹੈ ਅਤੇ ਕਿਰਿਆਹੀਨ ਹੋਣ ਦਾ ਮਤਲਬ ਹੁੰਦਾ ਹੈ ਇਨਸਾਨ ਦਾ ਸ਼ਰੀਰ ਨਕਾਰਾ ਹੋ ਚੁੱਕਿਆ ਹੈ। ਆਦਿ ਕਾਲ ਤੋਂ ਹੀ ਖੇਡਾਂ
ਪ੍ਰੀਖਿਆਵਾਂ ਦੌਰਾਨ ਬੱਚਿਆਂ ਲਈ ਅਹਿਮ ਨੁਕਤੇ
ਤਕਰੀਬਨ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ। ਬੱਚੇ ਦਿਨ ਰਾਤ ਕਰਕੇ ਮਿਹਨਤ ਕਰ ਰਹੇ ਹਨ। ਇਹ ਬੱਚਿਆਂ ਦੀ ਸਾਲ ਦੀ ਮਿਹਨਤ ਹੁੰਦੀ ਹੈ। ਇਹ ਪ੍ਰੀਖਿਆਵਾਂ ਪਾਸ ਕਰਕੇ ਹੀ ਬੱਚੇ ਅਗਲੀ ਜਮਾਤ ਵਿੱਚ ਜਾਂਦੇ ਹਨ। ਪ੍ਰੀਖਿਆਵਾਂ ਦੌਰਾਨ ਕੁਝ ਅਜਿਹੀਆਂ
ਵਿੱਸਰ ਗਏ ਹੋਲਾਂ ਭੁੰਨ੍ਹਣ ਦੇ ਰਿਵਾਜ਼
ਪੰਜਾਬੀ ਸੱਭਿਆਚਾਰ ਵਿਚ ਗੱਲ ਜਿੱਥੇ ਪੰਜਾਬੀ ਪਹਿਰਾਵੇ, ਗਿੱਧੇ-ਝੰਗੜੇ, ਲੋਕਗੀਤਾਂ, ਖੇਡਾਂ ਆਦਿ ਦੀ ਹੁੰਦੀ ਹੈ ਉੱਥੇ ਹੀ ਪੰਜਾਬੀ ਖਾਣਿਆਂ ਤੋਂ ਵੀ ਕੋਈ ਅਣਜਾਣ ਨਹੀਂ ਹੈ। ਪੰਜਾਬੀ ਖਾਣਿਆਂ ਵਿਚ ਛੋਲਿਆਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ। ਛੋਲਿਆਂ
ਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ
ਭਾਰਤੀਆਂ/ਪੰਜਾਬੀਆਂ/ਸਿੱਖਾਂ ਨੇ ਆਪਣੀਆਂ ਸਿਆਣਪਾਂ, ਕਾਰਜ਼ ਕੁਸ਼ਲਤਾਵਾਂ ਅਤੇ ਮਿਹਨਤੀ ਸੁਭਾਅ ਵਾਲੀਆਂ ਅਦਾਵਾਂ ਨਾਲ ਸੰਸਾਰ ਵਿੱਚ ਆਪਣਾ ਸਿੱਕਾ ਜਮਾਇਆ ਹੈ। ਭਾਰਤੀ ਮੂਲ ਦੀਆਂ ਕਮਲਾ ਹੈਰਿਸ ਅਤੇ ਨਿੱਕੀ ਹੈਲੀ ਵਰਗੀਆਂ ਇਸਤਰੀਆਂ ਨੇ ਵੀ ਆਪਣੀ ਕਾਬਲੀਅਤ
ਦੋਸਤਾਂ ਦੀਆਂ ਗਲਤੀਆਂ ਕਰੋ ਨਜ਼ਰਅੰਦਾਜ਼
ਅਸੀਂ ਸਾਰੇ ਹੀ ਸੰਸਾਰ ਵਿੱਚ ਵਿਚਰਦੇ ਹਾਂ, ਜ਼ਿੰਦਗੀ ਬਹੁਤ ਖੂਬਸੂਰਤ ਹੈ। ਆਪਣੇ ਮਾਂ-ਬਾਪ ਸਦਕਾ ਅਸੀਂ ਇਸ ਸੋਹਣੇ ਸੰਸਾਰ ਦੇ ਦਰਸ਼ਨ ਕਰਦੇ ਹਾਂ। ਫਿਰ ਮਾਂ-ਬਾਪ ਸਾਨੂੰ ਸਕੂਲ ਵਿਚ ਪੜ੍ਹਨ ਲਈ ਭੇਜਦੇ ਹਨ। ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡਾ ਬੱਚਾ
ਤਾਰੀਫ਼ ਦੇ ਦੋ ਬੋਲ
ਸ਼ਲਾਘਾ ਤੁਹਾਡੀ ਕਾਬਲੀਅਤ ਦਾ ਪ੍ਰਮਾਣ ਪੱਤਰ ਹੈ, ਜਿਸ ਨੂੰ ਮਹਿਸੂਸ ਕਰਦਿਆਂ ਹਰ ਗਤੀਸ਼ੀਲ ਵਿਅਕਤੀ ਅਗਲੇਰੀਆਂ ਮੰਜ਼ਿਲਾਂ ਵੱਲ ਦ੍ਰਿੜ ਇਰਾਦੇ ਨਾਲ ਵੱਧਦਾ ਹੈ.... ਪ੍ਰਸ਼ੰਸਾ ਉਹ ਸ਼ਬਦ ਹੈ, ਜਿਸ ਨਾਲ ਅਸੀਂ ਕਿਸੇ ਵੀ ਵਿਅਕਤੀ ਦੇ ਵਿਸ਼ੇਸ਼ ਗੁਣਾਂ ਕਰਕੇ
ਮੁਸਕਲਾਂ ਤੋਂ ਨਾ ਘਬਰਾਓ 
ਜ਼ਿੰਦਗੀ ਦਾ ਸਫਰ ਚੁਣੌਤੀਆਂ ਭਰਪੂਰ ਹੁੰਦਾ ਹੈ। ਜ਼ਿੰਦਗੀ ਤੋਂ ਬਹੁਤ ਕੁਝ ਸਿੱਖੋ। ਜ਼ਿੰਦਗੀ ਸਾਨੂੰ ਜੀਵਨ ਜਿਉਣ ਦਾ ਢੰਗ ਸਿਖਾਉਂਦੀ ਹੈ। ਜ਼ਿੰਦਗੀ ਨੂੰ ਵਧੀਆ ਨਿਖਾਰਨ ਲਈ ਇੱਕ ਇੱਛਾ ਰੱਖੋ। ਜੇ ਸਾਡਾ ਟੀਚਾ ਵਧੀਆ ਹੋਵੇਗਾ ਤਾਂ ਅਸੀਂ ਮੰਜ਼ਿਲ ਸਰ ਕਰ
5500 ਸਾਲ ਪੁਰਾਣੀ ਹੈ ਪੰਜਾਬੀ ਭਾਸ਼ਾ
ਗੁਰੂਆਂ ਪੀਰਾਂ ਤੇ ਵੈਦਿਕ ਜ਼ੁਬਾਨ ‘ਪੰਜਾਬੀ’ ਹਜ਼ਾਰ-ਬਾਰਾਂ ਸੌ ਜਾਂ 1400 ਸਾਲ ਨਹੀਂ ਬਲਕਿ 5500 ਸਾਲ ਪੁਰਣੀ ਭਾਸ਼ਾ ਹੈ। ਅਕਾਦਮਿਕ ਵਿਦਵਾਨਾਂ ਤੇ ਭਾਸ਼ਾ ਮਾਹਿਰਾਂ ਦੇ ਬੇਸ਼ੱਕ ਇਸ ਬਾਰੇ ਆਪੋ-ਆਪਣੇ ਮੱਤ ਹਨ ਪਰ ਉਪਰੋਕਤ ਕਥਨ ਦੀ ਸੱਚਾਈ ਬਾਰੇ