ਈ-ਰਸਾਲਾ (e Magazine)

ਗਜ਼ਲ
ਹਿੰਮਤ ਵਾਲਾ ਦੀਵਾ ਦਿਲ ਦੇ, ਵਿਹੜੇ ਦੇ ਵਿੱਚ ਬਾਲ ਕੁੜੇ। ਕਾਲੀ ਬੋਲੀ ਰਾਤ ਵਰਗੀਆਂ, ਸਿਰੋਂ ਬਲਾਵਾਂ ਟਾਲ ਕੁੜੇ। ਆਪਾ ਧਾਪੀ ਦੇ ਆਲਮ ਵਿੱਚ, ਕੌਣ ਕਿਸੇ ਦਾ ਬਣਦਾ ਈ? ਆਪਣੇ ਹਿੱਸੇ ਦੇ ਸੂਰਜ ਨੂੰ, ਅੱਖਰਾਂ ਵਿੱਚੋ ਭਾਲ ਕੁੜੇ। ਚੀਜ਼ ਖਰੀਦੇ ਜਾਵਣ
ਗਜ਼ਲ
ਕਾਸ਼ ਕਿ ਧੁੱਪਾਂ ਲੂੰਆਂ ਵਿੱਚ ਵੀ ਪੱਤਿਆਂ ਨੂੰ ਧਰਵਾਸ ਮਿਲੇ। ਜੜ੍ਹ ਤੋਂ ਹਿੱਲੇ ਬਿਰਖਾਂ ਨੂੰ, ਜ਼ਿੰਦਗੀ ਦੀ ਕੋਈ ਆਸ ਮਿਲੇ। ਕੀ ਲੋਕਾਂ ਨੂੰ ਹੋਇਆ ਅੱਜਕੱਲ੍ਹ ਰੰਗ ਬਦਲਿਆ ਪਾਣੀ ਦਾ, ਇੱਕ ਦੂਜੇ ਨੂੰ ਅਕਸਰ ਪੁੱਛਦੇ ਜਦ ਵੀ ਰਾਵੀ ਬਿਆਸ ਮਿਲੇ। ਜੋ
ਗਜ਼ਲ
ਨਾ ਸਾਰਾ ਸ਼ੀਸ਼ਿਆਂ ਵਰਗਾ, ਨਾ ਹੀ ਪੱਥਰਾਂ ਵਰਗਾ। ਘਰਾਂ ਵਿੱਚ ਰਹਿਣ ਦੇਵੋ ਯਾਰੋ, ਕੁਝ ਤਾਂ ਘਰਾਂ ਵਰਗਾ। ਦੁਆਵਾਂ ਲੋਰੀਆਂ ਵਰਗਾ, ਸੁਹਾਗਾਂ ਸਿੱਠਣੀਆਂ ਵਰਗਾ, ਸਦਾ ਜ਼ਿੰਦਾ ਰਹੇ ਕੁਝ ਤਾਂ, ਗੁਰਮੁਖੀ ਅੱਖਰਾਂ ਵਰਗਾ। ਹੈ ਖੁਦਗਰਜ਼ ਮੌਸਮ ਇਹ, ਵਿਕਦਾ
ਚੱਲਣਾ ਹੀ ਜਿੰਦਗੀ...
ਸਿਆਣੇ ਕਹਿੰਦੇ ਹਨ ਕਿ ਚੱਲਣਾ ਹੀ ਜਿੰਦਗੀ ਹੈ ਅਤੇ ਰੁਕਣਾ ਮੌਤ ਬਰਾਬਰ ਹੈ। ਚੱਲਦੀ ਹੋਈ ਗੱਡੀ ਹੀ ਮੁਸਾਫਿਰ ਨੂੰ ਉਸ ਦੀ ਮੰਜ਼ਿਲ ’ਤੇ ਪਹੁੰਚਾ ਸਕਦੀ ਹੈ। ਰੁਕੀ ਹੋਈ ਗੱਡੀ ਨਾ ਤਾਂ ਆਪ ਤੁਰੇਗੀ ਨਾ ਹੀ ਕਿਸੇ ਮੁਸਾਫਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ
ਗਜ਼ਲ 
ਮੰਗੇ ਤੋਂ ਜਦ ਹੱਕ ਮਿਲਣ ਨਾਂ ਅੱਕੇ ਕਦਮ ਉਠਾਉਂਦੇ ਨੇ। ਝੰਡੇ ਫੜ ਕੇ ਸੜਕਾਂ ਉੱਤੇ ਲੋਕ ਉਤਰ ਫਿਰ ਆਉਂਦੇ ਨੇ। ਵੋਟਾਂ ਲੈਣ ਲਈ ਜਿਹੜੇ ਆ ਪੈਰੀਂ ਹੱਥ ਲਗਾਉਂਦੇ ਸੀ, ਜਿੱਤਣ ਮਗਰੋਂ ਆਪਾਂ ਨੂੰ ਉਹ ਉਂਗਲਾਂ ਉਪਰ ਨਚਾਉਂਦੇ ਨੇ। ਬੇ-ਆਸਰਿਆਂ ਦੀ ਜੋ ਮੱਦਦ
(ਗੀਤ) ਮਾਂ ਬੋਲੀ ਕਿਤੇ ਰੁੱਸ ਨਾ ਜਾਵੇ ...
ਮਾਂ ਬੋਲੀ ਦੇ ਪੁੱਤਰੋ ਧੀਓ, ਮਾਂ ਬੋਲੀ ਦਾ ਕਰੋ ਸਤਿਕਾਰ। ਮਾਂ ਕਿਤੇ ਰੁੱਸ ਨਾ ਜਾਵੇ, ਵੇਖਕੇ ਤੁਹਾਡਾ ਦੁਰ ਵਿਵਹਾਰ। ਸਕੀ ਮਾਂ ਦੇ ਸਾਹਮਣੇ ਜਦੋਂ ਮਤਰੇਈ ਦੇ ਗੁਣ ਗਾਵੋਂਗੇ, ਮਾਂ ਫੇਰ ਕਿਵੇਂ ਨਾ ਕਲਪੇਗੀ, ਸੀਨੇ ਅੱਗ ਜਦੋਂ ਲਾਵੋਂਗੇ, ਮਾਂ ਬੋਲੀ
ਹਾਕੀ ਦਾ ਇਤਿਹਾਸ
ਜਦੋਂ ਤੋਂ ਦੁਨੀਆਂ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਇਸਦਾ ਹਰ ਪ੍ਰਾਣੀ ਸਰੀਰਕ ਕਿਰਿਆਵਾਂ ਕਰਦਾ ਆਇਆ ਹੈ ਕਿਉਂਕਿ ਇਹ ਹਰ ਪ੍ਰਾਣੀ ਦੀ ਮੂਲ ਪ੍ਰਵਿਰਤੀ ਹਨ। ਆਦਿ ਕਾਲ ਤੋਂ ਹੀ ਮਨੁੱਖ ਨੇ ਖੇਡ ਕਿਰਿਆਵਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਜੀਵਨ
ਸਿੱਖ ਕੌਮ ਦੀਆਂ ਰਵਾਇਤੀ ਖੇਡਾਂ ਦੀ ਚੜ੍ਹਦੀਕਲਾ ਦਾ ਪ੍ਰਤੀਕ ਟੌਹੜਾ ਕਬੱਡੀ ਕੱਪ
ਪੰਜਾਬ ਦੀ ਰਵਾਇਤੀ ਖੇਡ ਸਰਕਲ ਸਟਾਈਲ (ਦਾਇਰੇ ਵਾਲੀ) ਦਾ ਜਨੂੰਨ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ। ਕਬੱਡੀ ਦਾ ਮੈਚ ਹੋਵੇ ਪੰਜਾਬੀ ਵਹੀਰਾਂ ਘੱਤ ਤੁਰਦੇ ਹਨ। ਨੋਜਵਾਨ ਪੀੜੀ ਨੂੰ ਮਾਨਸਿਕ ਅਤੇ ਸਰੀਰਿਕ ਤੌਰ ’ਤੇ ਮਜਬੂਤ ਕਰਨ ਲਈ ਖੇਡ ਮੇਲੇ ਕਰਵਾਉਣੇ
ਗ਼ਜ਼ਲ
ਰਾਤੀਂ ਤੱਕੀਏ ਜੇ ਰੱਬ ਦੇ ਪਿਆਰਿਆਂ ਦੇ ਵੱਲ। ਰਹਿਣ ਸੁਰਤ ਟਿਕਾਈ ਚੰਨ, ਤਾਰਿਆਂ ਦੇ ਵੱਲ। ਰਜ਼ਾ ਰੱਬ ਦੀ ਜੋ ਰਹਿੰਦੇ ਭਾਵੇਂ ਦੁੱਖ ਘਣੇ ਸਹਿੰਦੇ, ਕਦੇ ਝਾਕਦੇ ਨਹੀਂ ਉੱਚਿਆਂ ਚੁਬਾਰਿਆਂ ਦੇ ਵੱਲ। ਸੁਖੀ ਰਹਿਣ ਓਹੀ ਬੰਦੇ ਤਨੋਂ ਹੋਣ ਭਾਵੇਂ ਨੰਗੇ, ਨਾ
ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰੀਏ
ਬੋਰਡ ਪ੍ਰੀਖਿਆਵਾਂ ’ਚ ਥੋੜਾ ਸਮਾਂ ਰਹਿ ਚੁਕਿਆ ਹੈ। ਬੱਚੇ ਲਗਾਤਾਰ ਅਪਣੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ। ਬੋਰਡ ਦੀਆਂ ਪ੍ਰੀਖਿਆਵਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਸਾਰਾ ਸਾਲ ਬੱਚੇ ਮਿਹਨਤ ਕਰਦੇ ਹਨ ਤੇ ਫਿਰ ਇਨ੍ਹਾਂ ਪੀਖਿਆਵਾਂ ’ਚ ਬੈਠ ਕੇ ਵਧੀਆ