ਈ-ਰਸਾਲਾ (e Magazine)

ਛੂਹ ਲਓ ਆਕਾਸ਼
ਕਦੀ ਅੱਧੇ ਮਨ ਨਾਲ ਕੋਈ ਕੰਮ ਨਾ ਸ਼ੁਰੂ ਕਰੋ। ਜੇ ਤੁਸੀਂ ਪਹਿਲਾਂ ਹੀ ਕਿਸੇ ਕੰਮ ਦੀ ਕਾਮਯਾਬੀ ਬਾਰੇ ਮਨ ਵਿਚ ਕੋਈ ਸੰਸਾ ਲੈ ਕੇ ਚੱਲੋਗੇ ਤਾਂ ਹੋ ਸਕਦਾ ਹੈ ਤੁਸੀਂ ਅੱਧਵਾਟੇ ਹੀ ਦਿਲ ਛੱਡ ਦਿਓ। ਕੋਈ ਕੰਮ ਸ਼ੁਰੂ ਕਰਨ ਲੱਗੇ ਆਪਣੀ ਕਾਮਯਾਬੀ ’ਤੇ ਪੂਰਾ
ਗੁਰਭਜਨ ਗਿੱਲਃ ਪੰਜ ਦਰਿਆਵਾਂ ਦੇ ਪੱਤਣਾਂ ਦਾ ਸੰਗਮ
ਲੋਕ ਮੰਚ ਪੰਜਾਬ ਵੱਲੋਂ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ ਵਿੱਚ 31ਮਾਰਚ ਨੂੰ ਨੰਦ ਲਾਲ ਨੂਰਪੁਰੀ ਪੁਰਸਕਾਰ ਸਮਾਰੋਹ ਤੇ ਪ੍ਰਕਾਸ਼ਨ ਹਿਤ ਗੁਰਭਜਨ ਗਿੱਲ ਦੀ ਸ਼ਖ਼ਸੀਅਤ ਅਤੇ ਸ਼ਾਇਰੀ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਪਾਣੀਆਂ ਦੇ ਸੰਗਮ ਵਰਗੀ ਹੈ। ਉਸਦੀ
ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਚੇਤੇ ਆਇਆ।
ਮਾਲਵੇ ’ਚ ਕਿਸੇ ਵੀ ਰਾਜੇ ਦਾ ਧਰਤੀ ਤੇ ਤਾਂ ਰਾਜ ਰਿਹਾ ਹੋ ਸਕਦਾ ਹੈ ਪਰ ਮਨਾਂ ਤੇ ਰਾਜ ਕਰਨ ਵਾਲੇ ਦੋ ਹੀ ਜਣੇ ਸਨ। ਬਾਬੂ ਰਜਬ ਅਲੀ ਤੇ ਬਾਪੂ ਕਰਨੈਲ ਸਿੰਘ ਪਾਰਸ ਕਵੀਸ਼ਰ। ਦੋਵੇਂ ਲੋਕ ਸ਼ਾਇਰੀ ਦੇ ਮਾਰਤੰਡ। ਦੋਵੇ ਮੋਗਾ ਜ਼ਿਲ੍ਹੇ ਦੇ। ਪਹਿਲਾ ਸਾਹੋ
ਨਿੱਕੇ ਖੰਭਾਂ ਦੀ ਵੱਡੀ ਪ੍ਰਵਾਜ਼ ਸਿਮਰਨਜੀਤ ਕੌਰ ਸਿਮਰ
ਸਹਿਤਕ ਜਗਤ ਦੀ ਫੁਲਵਾੜੀ ਦਾ ਇਹ ਛੋਟਾ ਜਿਹਾ ਫੁੱਲ ਵੱਡੀਆਂ ਪੁਲਾਘਾਂ ਪੁੱਟ ਕੇ ਆਪਣੀ ਕਲਮ ਨਾਲ ਸਾਹਿਤਕ ਜਗਤ ’ਚ ਮਹਿਕਾਂ ਖਿਲਾਰ ਰਿਹਾ ਹੈ। ਜਦੋਂ ਕੁਦਰਤ ਕਿਸੇ ’ਤੇ ਮੇਹਰਬਾਨ ਹੁੰਦੀ ਹੈ ਉਹ ਛੋਟੀ ਉਮਰ ’ਚ ਹੀ ਦਇਆ ਦਿਸ਼ ਦ੍ਰਿ‌ਸ਼ਟ ਬਖਸ਼ ਦੇਦਾ ਹੈ।
ਬਦਲਦੇ ਵਰਤਾਰਿਆਂ ਨੂੰ ਸਮਝਣ ਦੀ ਲੋੜ
ਤੇਜ਼ੀ ਨਾਲ ਬਦਲ ਰਹੀ ਦੁਨੀਆ ਦੇ ਇਸ ਦੌਰ ਵਿਚ ਮਨੁੱਖੀ ਵਿਵਹਾਰ, ਕਿਰਦਾਰ ਅਤੇ ਸਰੋਕਾਰ ਵੀ ਬਦਲ ਰਹੇ ਹਨ। ਮਨੁੱਖੀ ਸੱਭਿਅਤਾ ਦੇ ਜੇਕਰ ਮੁੱਢਲੇ ਦੌਰ ਨੂੰ ਸਮਝੀਏ ਤਾਂ ਪਤਾ ਲਗਦਾ ਹੈ ਕਿ ਦੁਨੀਆ ਭਰ ਵਿਚ ਸਲਤਨਤਾਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੱਖ
ਕੰਨ ਵਿੱਚ ਫੂਕ 
ਰੱਬ ਜਾਣੇ ਅੱਜਕਲ ਪੰਜਾਬ ਦੇ ਨੌਜਵਾਨਾਂ ਨੂੰ ਕੀ ਹੋ ਗਿਆ ਹੈ। ਦਸਵੀਂ ਕਰਦਿਆਂ ਹੀ ਬਾਹਰਲਾ ਭੂਤ ਸਵਾਰ ਹੋ ਜਾਂਦਾ ਹੈ। ਕਦੇ ਕਿਸੇ ਨੇ ਇਹ ਗੱਲ ਨਹੀਂ ਕੀਤੀ ਕਿ ਕਿਹੜੇ ਸ਼ਹਿਰ ਵਿੱਚ ਕਿਹੜਾ ਕਾਲਜ ਜਾਂ ਨਵੀ ਯੂਨੀਵਰਸਿਟੀ ਬਣੀ ਹੈ। ਉਥੇ ਕਿਹੜੇ ਕਿਹੜੇ
ਨਿਰਧਨ-ਸਰਧਨ
ਇਸ ਛੋਟੀ ਜਿਹੀ ਪੁਸਤਕ ਵਿਚ ਬੇਸ਼ਕੀਮਤੀ ਵਿਚਾਰ ਇਉਂ ਭਰਪੂਰ ਹਨ ਜਿਵੇਂ ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੋਵੇ। ਇਸ ਵਿਚ ਆਰਥਿਕ, ਸਮਾਜਿਕ, ਪ੍ਰਮਾਰਥਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਅਤੇ ਉਨ੍ਹਾਂ ਦਾ ਸੁਯੋਗ ਹੱਲ ਦੇਣ ਦਾ ਉਪਰਾਲਾ ਕੀਤਾ ਗਿਆ ਹੈ।
ਗਜ਼ਲ
ਫੁੱਲ ਬਣ ਨਾ ਖਾਰ ਬਣ ਤੂੰ। ਦੁਸ਼ਮਣ ਨਹੀਂ ਯਾਰ ਬਣ ਤੂੰ। ਵੇਖ ਦੁੱਖੀ ਨੂੰ ਦੁੱਖ ਵੰਡਾ, ਸਭ ਦਾ ਗ਼ਮਖਾਰ ਬਣ ਤੂੰ। ਜਾਬਰਾਂ ਦੇ ਮੂਹਰੇ ਅੜ, ਸੱਚ ਦਾ ਸਰਦਾਰ ਬਣ ਤੂੰ। ਨ੍ਹੇਰ ਨੂੰ ਜੇ ਖਤਮ ਕਰਨਾ, ਮੱਘਦਾ ਅੰਗਾਰ ਬਣ ਤੂੰ। ਲੋੜ ਜਿਸਨੂੰ ਦੇਹ ਰੋਟੀ, ਨੇਕ
ਨਿਮਰਤਾ
ਨੀਵੇਂ ਰਹਿਕੇ ਚੱਲ ਬੰਦਿਆਂ ਸਮੇਂ ਦੀ ਸੱਟ ਕਰਾਰੀ ਐ ਆਪਣੇ ਦਮ ਤੇ ਜਿਊਣਾ ਮਾੜਾ ਨਹੀਂ ਪਰ ਬਹੁਤੀ ਮੈਂ ਵੀ ਮਾੜੀ ਐ ਸਾਰਾ ਬਾਗ ਆਪਣਾ ਸੀ ਹਵਾ ਆਈ ਤੋਂ ਪਤਾ ਲੱਗਿਆ ਐ ਸੁੱਕੇ ਪੱਤਿਆਂ ਤੇ ਹੱਕ ਆਪਣਾ ਨਹੀਂ ਜਦੋਂ ਹਵਾ ਤੂਫਾਨ ਆ ਕੇ ਗੱਜਿਆ ਏ ਇਹ ਬੋਲੇ
ਸਾਹਿਤ ਤੋਂ ਦੂਰੀ
ਹਰ ਇਨਸਾਨ ਦਾ ਕਿਤਾਬਾਂ ਨਾਲ ਵਾਹ ਜ਼ਰੂਰ ਪੈਂਦਾ ਹੈ। ਟੀਚਾ ਪ੍ਰਾਪਤ ਕਰਨ ਲਈ ਪਤਾ ਨਹੀਂ ਮਨੁੱਖ ਨੂੰ ਕਿੰਨੀਆਂ ਹੀ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਸੱਚੀ ਦੋਸਤ ਹੁੰਦੀਆਂ ਹਨ। ਨੌਜਵਾਨ ਪੀੜ੍ਹੀ ਸਾਹਿਤ ਤੋਂ ਦੂਰ ਹੁੰਦੀ ਜਾ