ਈ-ਰਸਾਲਾ (e Magazine)

ਫੌਜੀ
ਹਰ ਸਾਲ ਫੌਜੀ ਨੇ ਸਕੂਲ ਸਾਡੇ ਆਉਂਦੇ, ਇਕ ਹਫ਼ਤੇ ਲਈ ਮੰਮੀ ਡੇਰੇ ਉੱਥੇ ਲਾਉਂਦੇ। ਉਨ੍ਹਾਂ ਕੋਲ ਹੁੰਦਾ ਹੈ ਸਮਾਨ ਬੇਸ਼ੁਮਾਰ ਅੰਮੀਏ, ਮੈਨੂੰ ਬੀ. ਏ. ਤੂੰ ਪੜ੍ਹਾ ਦੇ, ਮੈਂ ਵੀ ਸਰਹੱਦਾਂ ਉੱਤੇ ਬਣਨਾ ਪਹਿਰੇਦਾਰ ਅੰਮੀਏ। ਮੈਨੂੰ ਬੀ. ਏ. ਤੂੰ ਪੜ੍ਹਾ
ਦਿੱਤੀ ਐ ਪੜ੍ਹਾਈ
ਦਿੱਤੀ ਐ ਪੜ੍ਹਾਈ ’ਚ ਤਵੱਜੋ ਅਸੀਂ ਦੱਬ ਕੇ, ਵੇਖਿਆ ਨਾ ਕਦੇ ਵੀ ਸਕੂਲੋਂ ਅਸੀਂ ਭੱਜ ਕੇ। ਆਖਦੇ ਸਿਆਣੇ ਜੀਵੇ ਸਦਾ ਆਸ ਸਾਥੀਓ, ਚੰਗੇ ਨੰਬਰਾਂ ਤੇ ਹੋਣਾ ਅਸੀਂ ਪਾਸ ਸਾਥੀਓ। ਚੰਗੇ ਨੰਬਰਾਂ ਤੇ ਹੋਣਾ........। ਹਰ ਇੱਕ ਸਰਾਂ ਵਾਲੀ ਮੰਨੀ ਅਸੀਂ ਗੱਲ
ਕਿਤਾਬਾਂ
ਜੇ ਮੰਜ਼ਿਲਾਂ ਨੂੰ ਕਰਨਾ ਹੈ ਸਰ ਬੱਚਿਓ, ਪੜ੍ਹ ਲੈ ਕਿਤਾਬਾਂ ਧਿਆਨ ਧਰ ਬੱਚਿਓ। ਉੱਠ ਸਵੇਰੇ ਯਾਦ ਕਰੇ ਬੋਲ ਬੋਲ ਬੱਚਿਓ। ਮਨ ਲਾ ਕੇ ਜਿਨ੍ਹਾਂ ਪੜ੍ਹੀਆਂ ਇਹ ਕਿਤਾਬਾਂ। ਦਿੱਤੇ ਚਾਨਣ ਦੇ ਬੂਹੇ ਉਨ੍ਹਾਂ ਦੇ ਖੋਲ੍ਹ ਬੱਚਿਓ, ਮਨ ਲਾ ਕੇ ਜਿਨ੍ਹਾਂ
ਗੱਲ ਸੁਣ ਲਓ ਨਦਾਨ ਬੱਚਿਓ
ਗੱਲ ਸੁਣ ਲਓ ਨਦਾਨ ਬੱਚਿਓ, ਸ਼ੁਰੂ ਹੋ ਗਏ ਇਮਤਿਹਾਨ ਬੱਚਿਓ। ਉਹੀ ਸਵਾਲ ਸਾਰੇ ਪੇਪਰਾਂ ’ਚ ਆਉਣੇ, ਲਿਆ ਜੋ ਕਿਤਾਬਾਂ ’ਚੋਂ ਗਿਆਨ ਬੱਚਿਓ। ਉਹੀ ਸਵਾਲ............................. ੜ੍ਹਾਈ ਵਿੱਚ ਉਹੀ ਮੱਲਾਂ ਮਾਰਦੇ ਨੇ, ਜਿਹੜੇ ਕਦੇ ਹਿੰਮਤ ਨਾ
ਸਵੇਰ ਦੀ ਸਭਾ
ਅੱਜ ਸਵੇਰ ਦੀ ਸਭਾ ਦੇ ਵਿੱਚ, ਮੰਮੀ ਸਾਨੂੰ ਸਰਾਂ ਸਮਝਾਇਆ। ਪਾਣੀ ਦੀ ਮਹਤੱਤਾ ’ਤੇ ਚਾਨਣਾ ਪਾਇਆ। ਇਹ ਇੱਕ ਦਿਨ ਮੁੱਕ ਜਾਊਗਾ ਪਾਣੀ, ਜੇ ਨਾ ਆਪਾਂ ਬੁੰਦ-ਬੂੰਦ ਨੂੰ ਬਚਾਇਆ। ਇਹ ਇੱਕ ਦਿਨ...............। ਸੁੱਕ ਗਏ ਜੇ ਪਾਣੀ ਦੇ ਕੁਦਰਤੀ ਸਰੋਤ
ਸਕੂਲ
ਆਜਾ ਮੇਰੇ ਪਿੰਡ ਦਾ ਦਿਖਾਵਾਂ, ਮੈਂ ਤੈਨੂੰ ਵਿੱਦਿਆ ਅਦਾਰਾ ਦੋਸਤਾ। ਉੱਚੀ ਗਗਨਾਂ ਨੂੰ ਚੁੰਮਦੀ ਇਮਾਰਤ, ਪਾਮ ਦੇ ਰੁੱਖਾਂ ਦਾ ਵੱਖਰਾ ਨਜ਼ਾਰਾ ਦੋਸਤਾ, ਆਜਾ ਮੇਰੇ ਪਿੰਡ ਦਾ......... ਭਾਂਤ-ਭਾਂਤ ਦੇ ਫੁੱਲਾਂ ਵਾਲੀ ਖਿੜੀ ਗੁਲਜ਼ਾਰ ਬਈ, ਸੁਗੰਧੀ
ਆਲ੍ਹਣਾ
ਕਿਵੇਂ ਗੁੰਦ-ਗੁੰਦ ਬਿੱਜੜੇ ਨੇ ਆਲ੍ਹਣਾ ਬਣਾਇਆ ਕਰ ਤੀਲਾ ਤੀਲਾ ਇਕੱਠਾ ਕਿਵੇਂ ਬੁਣਤੀ ਨੂੰ ਪਾਇਆ। ਇਸਦੀ ਸਰ ਨੇ ਸਾਨੂੰ ਸਿਫ਼ਤ ਸੁਣਾਈ ਅੰਮੀਏ, ਬਿੱਜੜੇ ਦੇ ਆਲ੍ਹਣੇ ’ਤੇ ਕਿੰਨੀ ਹੈ ਸਫ਼ਾਈ ਅੰਮੀਏ। ਵੇਖਿਆ ਨਾ ਕਿਤੇ ਮੈਂ ਇਸ ਵਰਗਾ ਆਲ੍ਹਣਾ ਹੋਰ
ਆਜ਼ਾਦੀ ਦਿਵਸ ’ਤੇ ਵਿਸ਼ੇਸ਼
ਕੱਲ੍ਹ ਨੂੰ ਸਵੇਰੇ ਤੁਸੀਂ ਵਰਦੀ ’ਚ ਆਉਣਾ, ਆਜ਼ਾਦੀ ਦਿਵਸ ਆਪਾਂ ਬੱਚਿਓਂ ਮਨਾਉਣਾ। ਆ ਕੇ ਗੀਤ ਆਜ਼ਾਦੀ ਵਾਲੇ ਆਪਾਂ ਨੇ ਗਾਉਣੇ, ਕਾਰਨਾਮੇ ਯੋਧਿਆਂ ਦੇ ਆਪਾਂ ਕਦੇ ਨੀ ਭੁਲਾਉਣੇ। ਆ ਕੇ ਸਕੂਲ ਨਾਲੇ ਆਪਾਂ ਤਿਰੰਗਾ ਲਹਿਰਾਉਣਾ, ਆਜ਼ਾਦੀ ਦਿਵਸ ਆਪਾਂ
ਕਲਮ
ਕਲਮ ਦਾ ਫੱਟ ਹੁੰਦਾ ਤਲਵਾਰ ਤੋਂ ਡੂੰਘਾਂ ਜੇਕਰ ਕਲਮ ਸੱਚ, ਲਿਖਣਾਂ ਜਾਣਦੀ ਏ ਲਾਵੇ ਮਨ ਤੇ ਕਲਮ ਇਹ, ਸੱਟ ਡੂੰਘੀਂ ਲੱਗੀ ਰਹੇ ਸਦਾ ਤੜਫ਼, ਤੜਫਾਣ ਦੀ ਏ ਕਲਮ ਜਦੋਂ ਲਿਖਣ ਲਗੇ, ਰੰਗ ਜ਼ਿੰਦਗੀ ਦੇ ਜੋਬਨ ਰੰਗਾਂ ਨੂੰ ਸੋਹਣਾ ਬਿਆਨ ਕਰਦੀ ਪੈਣ ਪ੍ਰੀਤਾਂ
ਸਰਪੰਚੀ ਸਰਪੰਚੀ (ਮਿੰਨੀ ਕਹਾਣੀ)
ਮਿੰਦੀ:- ਕਿਉਂ ਨੀਂ, ਛਿੰਦੋ! ਕੱਲ ਜਿਹੜਾ ਬੁੜੀਆਂ ਕੁੜੀਆਂ ਦਾ ਇਕੱਠ ਜਾਅ ਕੀਤਾ ਸੀ, ਮੈਂ ਪਹਿਲੀ ਵਾਰ ਸਰਪੰਚਣੀ ਦੇਖੀ, ਚਾਰ ਸਾਲ ਹੋ ਗਏ, ਆ ਸਰਪੰਚ ਏ ਪਿੰਡ ਦੀ। ਨੀਂ ਮੈਂ ਕਿਹਾ ਕਿਤੇ, ਏਨਾਂ ਦਾ ਬੁੜਾ ਜਿਹਾ ਗਲੀਆਂ ’ਚ ਤੁਰਿਆਂ ਫਿਰਦਾ। ਸਾਰੇ