ਈ-ਰਸਾਲਾ (e Magazine)

ਸਾਹਿਤ ਤੇ ਸਮਾਜ ਸੇਵਾ ਦਾ ਸੁਮੇਲ : ਪਰਮਜੀਤ ਸਿੰਘ ਵਿਰਕ
ਸਾਹਿਤਕਾਰਾਂ ਦੇ ਸੁਭਾਅ ਆਮ ਲੋਕਾਂ ਨਾਲੋਂ ਵੱਖਰੀ ਤਰ੍ਹਾਂ ਦੇ ਹੁੰਦੇ ਹਨ। ਉਹ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਸਮਾਜ ਵਿੱਚ ਵਾਪਰਨ ਵਾਲੀ ਹਰ ਘਟਨਾ ਉਨ੍ਹਾਂ ਦੇ ਮਨਾਂ ‘ਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਫਿਰ ਉਹ ਉਸ ਪ੍ਰਭਾਵ ਨੂੰ ਆਪਣੀਆਂ ਰਚਨਾਵਾਂ
ਗੁੱਡੀ ਫੂਕਣਾ ਪੁਰਾਤਨ ਰਸਮ- ਗੁੱਡੀ ਮਰਗੀ ਜਾਣ ਕੇ, ਹਰਾ ਦੁਪੱਟਾ ਤਾਣ ਕੇ
​​​​​​ਵਿਗਿਆਨ ਦੇ ਯੁਗ ਵਿੱਚ ਅੱਜ ਕੱਲ੍ਹ ਕੋਈ ਵੀ ਚਮਕਤਕਾਰ ਵਾਲੀਆਂ ਨਿਰਆਧਾਰ ਗੱਲਾਂ ਨੂੰ ਮੰਨਣ ਲਈ ਤਿਆਰ ਨਹੀਂ ਪ੍ਰੰਤੂ ਬਹੁਤ ਸਾਰੀਆਂ ਪਰੰਪਰਾਵਾਂ ਅਜਿਹੀਆਂ ਪ੍ਰਚਲਿਤ ਹਨ, ਜਿਹੜੀਆਂ ਵਿਗਿਆਨਕ ਤੱਥਾਂ ‘ਤੇ ਅਧਾਰਤ ਨਹੀਂ ਹਨ। ਸਾਡਾ ਸਮਾਜ ਉਨ੍ਹਾਂ
ਦਵਿੰਦਰ ਪਟਿਆਲਵੀ ਦਾ ਕਾਵਿ ਸੰਗ੍ਰਹਿ ‘ਕੋਮਲ ਪੱਤੀਆਂ ਦਾ ਉਲਾਂਭਾ’ ਅਹਿਸਾਸਾਂ ਦੀ ਦਾਸਤਾਂ
ਦਵਿੰਦਰ ਪਟਿਆਲਵੀ ਮੁੱਢਲੇ ਤੌਰ ‘ਤੇ ਮਿੰਨੀ ਕਹਾਣੀਆਂ ਦਾ ਰਚੇਤਾ ਹੈ, ਪ੍ਰੰਤੂ ਸਾਹਿਤਕ ਰੁਚੀ ਤੇ ਕੋਮਲ ਦਿਲ ਦਾ ਮਾਲਕ ਹੋਣ ਕਰਕੇ ਸਾਹਿਤ ਦੀਆਂ ਹੋਰ ਵਿਧਾਵਾਂ ‘ਤੇ ਵੀ ਕਲਮ ਅਜਮਾਉਂਦਾ ਰਹਿੰਦਾ ਹੈ। ਹਰ ਇਨਸਾਨ ਦੇ ਉਪਰ ਉਸ ਦੇ ਪਰਿਵਾਰਿਕ ਅਤੇ ਸਮਾਜਿਕ
ਸਾਗ ਬਣਾਉਣ ਦਾ ਤਰੀਕਾ
ਸਰਦੀਆਂ ’ਚ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਹਰ ਕਿਸੇ ਨੂੰ ਚੰਗੀ ਲੱਗਦੀ ਹੈ। ਪਰ ਜਦੋਂ ਅਸੀਂ ਘਰ ਸਾਗ ਬਣਾਉਂਦੇ ਹਾਂ ਤਾਂ ਇਸ ਦਾ ਸੁਆਦ ਪੂਰੀ ਤਰ੍ਹਾਂ ਨਹੀਂ ਮਿਲ ਪਾਉਂਦਾ। ਆਓ ਜਾਣਦੇ ਹਾਂ ਸਾਗ ਨੂੰ ਹੋਰ ਵਧੀਆ ਤਰੀਕੇ ਨਾਲ ਬਣਾਉਣ ਦਾ ਤਰੀਕਾ।
ਪੰਜਾਬੀ
ਮੈਂ ਜੰਮਿਆ ਧਰਤ ਪੰਜਾਬ ਤੇ ਮੇਰਾ ਪੰਜਾਬੀ ਨਾਲ ਪਿਆਰ ਮੈ ਰਹਿੰਦਾ ਸਾਰੇ ਸੰਸਾਰ ਵਿੱਚ ਮੇਰਾ ਹਰ ਥਾਂ ਹੋਵੇ ਸਤਿਕਾਰ ਮੇਰਾ ਪਹਿਰਾਵਾ ਸੱਭ ਤੋਂ ਵੱਖਰਾ ਮੇਰੇ ਸਿਰ ਤੇ ਸੋਹਣੀ ਫੱਬੇ ਦਸਤਾਰ ਮੇਰੇ ਸਿਰ ਤੇ ਹੱਥ ਦਸ ਗੁਰੂਆਂ ਦਾ ਮੇਰਾ ਸਭ ਤੋਂ ਉਚਾ ਹੈ
ਫ਼ਕਰ ਤੇ ਮਸਤ ਮੌਲਾ ਸਰਬਾਂਗੀ ਪੁਆਧੀ ਸਾਹਿਤਕਾਰ : ਚਰਨ ਪੁਆਧੀ
ਪਟਿਆਲਾ ਜ਼ਿਲ੍ਹਾ ਅਤੇ ਖਾਸ ਕਰਕੇ ਪਟਿਆਲਾ ਸ਼ਹਿਰ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਿੰਦੂ ਹੈ। ਇਸ ਜ਼ਿਲ੍ਹੇ ਵਿੱਚ ਲਗਪਗ ਦੋ ਦਰਜਨ ਸਾਹਿਤ ਸਭਾਵਾਂ ਹਨ, ਜਿਨ੍ਹਾਂ ਦੇ ਸਾਹਿਤਕ ਸਮਾਗਮ ਲਗਾਤਾਰ ਹੁੰਦੇ ਰਹਿੰਦੇ ਹਨ। ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਦੇ
ਪਿਆਰ ਦਾ ਪੈਗਾਮ
ਸੋਚ ਸੋਚ ਕੇ ਚੱਲ ਮਨਾਂ ਇਥੇ ਪੈਰ ਪੈਰ ਤੇ ਰੋੜੇ ਨੇ ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ਛੱਡ ਨਫਰਤ ਈਰਖ ਦਵੈਤਾ ਨੂੰ ਤੂੰ ਸਬਕ ਪਿਆਰ ਦਾ ਪੜ ਬੰਦਿਆ ਪੰਜਾਬ ਗੁੱਲਦਸਤਾ ਹੈ ਸਭ ਧਰਮਾਂ ਦਾ ਨਾਂ ਜਣੇ ਖਣੇ ਨਾਲ ਲੜ ਬੰਦਿਆ ਇਹ
ਕਵਿਤਾ
ਰਾਤੀ ਚੰਨ ਤੇ ਤਾਰੇ ਗੱਲਾਂ ਕਰਦੇ, ਗੱਲਾਂ ਕਰਦੇ ਨੇ ਬਹਿ ਬਹਿ, ਅੱਧੀ ਰਾਤ ਟਰੀਰੀ ਬੋਲੇ, ਡੱਡੂ ਬੋਲਣ ਟੈ ਟੈ। ਮਸਜਿਦ ਅੰਦਰ ਚਿੱਤ ਨਾਂ ਲੱਗੇ, ਨਮਾਜ਼ ਨਾ ਭਾਵੇ ਮੈਨੂੰ, ਲੈ ਗੋਰਖ ਨਾਥ ਤੋਂ ਜੋਗ, ਭਾਲ ਲਵਾਂ ਮੈ ਤੈਨੂੰ, ਮੇਰੇ ਅੰਦਰ ਤੂੰ ਹੀ ਵੱਸਦਾ
ਹਿਜ਼ਰ
ਕਿਥੇ ਤੁਰ ਗਿਓਂ ਸੋਹਣਿਆਂ ਸੱਜਣਾਂ ਸਾਡੇ ਛੇੜ ਦਿਲਾਂ ਦੀਆਂ ਤਾਰਾਂ ਝੱਲਿਆਂ ਵਾਂਗ ਅਸੀਂ ਹੋ ਗਏ ਕਮਲੇ ਤੇਰੇ ਨਾਲ ਸੀ ਮੌਜ਼ ਬਹਾਰਾਂ ਹੰਝੂ ਮੋਤੀ ਬਣ ਬਣ ਰੋਜ਼ ਨੇਂ ਵਹਿੰਦੇ ਕੀ ਲਿਖਿਆ ਮੇਰੇ ਵਿੱਚ ਲੇਖਾਂ ਹਾਉਕੇ ਹਾਵੇ ਨਾਲੇ ਇਸ਼ਕ ਦੀ ਧੂਣੀ ਵੇ ਮੈਂ
ਦਰਸ਼ਨ ਸਿੰਘ ਭੰਮੇ ਦੀ ‘ਜੁਗਨੀ ਜੜੇ ਨਗੀਨੇ’ ਕਾਵਿਕ ਸ਼ਬਦ/ ਰੇਖਾ-ਚਿਤਰਾਂ ਦੀ ਪੁਸਤਕ
ਦਰਸ਼ਨ ਸਿੰਘ ਭੰਮੇ ਕਾਫ਼ੀ ਲੰਮੇ ਸਮੇਂ ਤੋਂ ਅਪਣੇ ਸਾਹਿਤਕ ਮਸ ਦੀ ਪੂਰਤੀ ਲਈ ਕਲਮ ਅਜਮਾ ਰਿਹਾ ਹੈ। ਉਸ ਨੇ ਇਸ ਤੋਂ ਪਹਿਲਾਂ 9 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ‘ਜੁਗਨੀ ਜੜੇ ਨਗੀਨੇ’ ਉਸ ਦੀ 10ਵੀਂ ਪੁਸਤਕ ਹੈ। ਸ਼ਬਦ/ਰੇਖਾ-ਚਿਤਰਾਂ ਦੀਆਂ ਪੁਸਤਕਾਂ