ਈ-ਰਸਾਲਾ (e Magazine)

ਗਿਆਨ ਅਤੇ ਸਮਝਦਾਰੀ
ਅੱਜਕੱਲ੍ਹ ਸਾਡੇ ਕੋਲ ਗਿਆਨ ਬਹੁਤ ਹੈ, ਪਰ ਸਮਝਦਾਰੀ ਘੱਟ ਹੈ। ਅਖ਼ਬਾਰ, ਟੈਲੀਵਿਜ਼ਨ, ਫੇਸਬੁੱਕ, ਵਟਸਐਪ ਅਤੇ ਇੰਟਰਨੈੱਟ ਨਾਲ ਸਾਨੂੰ ਦੁਨੀਆ ਭਰ ਦੀਆਂ ਖ਼ਬਰਾਂ ਦਾ ਗਿਆਨ ਹੈ, ਪਰ ਆਪਣੇ ਗੁਆਂਢੀ ਦੀ ਖ਼ਬਰ ਬਾਰੇ ਸਾਨੂੰ ਕੁਝ ਨਹੀਂ ਪਤਾ। ਸਾਡੀਆਂ
ਪੱਗ
ਪੱਗ ਹੁੰਦੀ ਉਚੇ ਕਿਰਦਾਰ ਦੀ ਨਿਸ਼ਾਨੀ ਜਦੋਂ ਲੱਥ ਦੀ ਪੱਲੇ ਨਾਂ ਕੱਖ ਰਹਿੰਦਾ ਜਦੋਂ ਦੂਸਰਾ ਲਾਵੇ ਬੇਜਤੀ ਮਹਿਸੂਸ ਕਰਦਾ ਇਸ ਵਿੱਚ ਰਤਾ ਵੀ ਕੋਈ ਨਾਂ ਛੱਕ ਰਹਿੰਦਾ ਪੱਗ ਦਾ ਮੁੱਲ ਪਾਉਂਦੇ ਬੰਦੇ ਅਣਖ ਵਾਲੇ ਜਿੰਦਗੀ ਜਿਊਣ ਨਾਲੋ ਮਰਨਾ ਕਬੂਲ ਕਰਦੇ
ਅੱਗ ਦੀ ਖੇਡ
ਥਾਂ-ਥਾਂ ਉੱਤੇ ਦੇਸ਼ ਦੇ ਅੰਦਰ ਅੱਗ ਦੀ ਖੇਡ ਮਚਾਈ ਏ। ਆਪਣਾ ਹੀ ਘਰ ਸਾੜ ਰਹੇ, ਕਿਹੜੀ ਵਸਤ ਪਰਾਈ ਏ। ਪੱਥਰ, ਰੋੜੇ, ਡਾਂਗਾਂ, ਸੋਟੇ ਜੋ ਵੀ ਹੱਥ ਵਿਚ ਆ ਜਾਵੇ, ਭੀੜ ਤੰਤਰ ਨੇ ਜਿਧਰ ਦੇਖੋ ਅੰਨ੍ਹੀ ਲੁੱਟ ਮਚਾਈ ਏ। ਰਾਜਨੀਤੀ ਦੇ ਪਿੱਛੇ ਲੱਗ ਕੇ
ਆਜ਼ਾਦੀ ਦੀਆਂ ਵਧਾਈਆਂ ਮੈਨੂੰ ਦੇਣੀਆਂਨਾ ਭੁੱਲ ਕੇ
ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ ਪਤਾ ਕਰਕੇ ਦਸਿਓ, ਸੰਤਾਲੀ ਵਿੱਚ ਕੌਣ-ਕੌਣ ਹੋਏ ਆਜ਼ਾਦ ਨੇ ਜਿਹੜੇ ਪਾਸੇ ਵੀ ਤੱਕਿਆ, ਉਧਰ ਹੀ ਵੱਢ ਟੁੱਕ ਤੇ ਖੂਨ ਖਰਾਬਾ, ਬਹੁਤੇ ਸਾਡੇ ਵਾਂਗੂੰ ਹੋਏ ਬਰਬਾਦ ਨੇ ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ
ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ : ਉਜਾਗਰ ਸਿੰਘ
ਗੁਰਭਜਨ ਗਿੱਲ ਪੰਜਾਬੀ ਸਾਹਿਤ, ਸਭਿਆਚਾਰ, ਮਾਨਵੀ ਹਿਤਾਂ ਅਤੇ ਪੰਜਾਬੀ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਹੋਇਆ ਕਵੀ ਹੈ। ਉਹ ਬਹੁ-ਰੰਗੀ, ਬਹੁ-ਪਰਤੀ, ਬਹੁ-ਪੱਖੀ ਅਤੇ ਬਹੁ-ਦਿਸ਼ਾਵੀ ਸਾਹਿਤਕਾਰ ਹੈ। ਉਸ ਦਾ ਰੁਬਾਈ ਸੰਗ੍ਰਹਿ ਜਲ ਕਣ ਪੜ੍ਹਕੇ ਉਸ ਨੂੰ ਕੋਮਲ
ਗਜ਼ਲ
ਤਪਸ਼ਾਂ ਦੇ ਬਿਨ ਬਰਫ਼ਾਂ ਨੇ ਕਦ ਬਣ ਪਾਣੀ ਵਗ ਤੁਰਨਾ ਸੀ। ਬਿਨ ਪਾਣੀ ਦੇ ਰੇਤਾ, ਪੱਥਰ ਦੂਰ ਤਕ ਨਹੀਂ ਰੁੜ੍ਹਨਾ ਸੀ। ਬਿਹਬਲ ਨਦੀਆਂ ਦਾ ਪਾਣੀ ਜੇ ਸਾਗਰ ਵੱਲ ਭੱਜਦਾ ਨਾ, ਖੜੇ-ਖੜੋਤੇ ਕੰਢਿਆਂ ਵੀ ਨਾ ਆਪ-ਮੁਹਾਰੇ ਖੁਰਨਾ ਸੀ। ਕੁਦਰਤ ਦੇ ਬੁਲਡੋਜ਼ਰ
Punjab Image
ਕਵਿਤਾ
ਨਵਾਂ ਹੀ ਚੜ੍ਹਾਤਾ ਚੰਨ ਲੋਕਾਂ ਨੇ ਚਿੱਟਾ ਵੇਚਦੇ ਪੁਲਸੀਏ ਫੜ ਲਏ ਖਬਰ ਅਖਬਾਰਾਂ ਵਿੱਚ ਛੱਪ ਗਈ ਤੂੰ ਵੀ ਭਗਵੰਤ ਸਿੰਹਾਂ ਇਸ ਨੂੰ ਪੜ੍ਹ ਲੈ ਪਹਿਲਾਂ ਵੇਚਣਾ ਤੇ ਫਿਰ ਸੀ ਫੜਨਾ ਪ੍ਰਮੋਸ਼ਨ ਇਹਨਾਂ ਦਾ ਸੀ ਉੱਪਰ ਚੜਨਾ ਢੰਗ ਇਹੋ ਜਿਹਾ ਸੀ ਇਹਨਾਂ ਨੇ ਘੜਨਾ
Punjab Image
ਬਖਸ਼ੇ ਨਹੀਂ ਜਾਣਗੇ ਅਪਰਾਧੀ ਤੇ ਗਦਾਰ
ਭਾਵੇਂ ਹੋਵੇ ਪੁਲਿਸ ਤੇ ਭਾਵੇਂ ਹੋਵੇ ਸਰਕਾਰ ਇਹਨਾਂ ਦੇ ਮੂੰਹੋਂ ਸੁਣਦੇ ਹਾਂ ਇਹੋ ਵਾਰ ਵਾਰ ਬਖਸ਼ੇ ਨਹੀਂ ਜਾਣਗੇ ਅਪਰਾਧੀ ਤੇ ਗਦਾਰ ਕੁਰਸੀ ਉਤੇ ਬਹਿ ਕੇ ਇਹ ਸਬਦ ਭੁੱਲ ਜਾਂਦੇ ਨੇ ਫਿਰ ਕੀ ਵੱਡੇ ਵੱਡੇ ਮਾਇਆ ਉਤੇ ਡੁੱਲ ਜਾਂਦੇ ਨੇ ਜਦ ਚੋਰ ਤੇ ਕੁੱਤਿਆ
ਖੂਬਸੂਰਤ ਜ਼ਿੰਦਗੀ ਜਿਊਣ ਦਾ ਰਾਜ਼
ਜ਼ਿੰਦਗੀ ਅਨਮੋਲ ਖਜ਼ਾਨਾ ਹੈ। ਕੁਦਰਤ ਵੱਲੋਂ ਦਿੱਤੀ ਗਈ ਇੱਕ ਵਡਮੁੱਲੀ ਦਾਤ ਹੈ। ਇਨਸਾਨ ਨੂੰ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ। ਜ਼ਿੰਦਗੀ ਸਿਰਫ਼ ਇੱਕ ਵਾਰ ਮਿਲਦੀ ਹੈ । ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀ ਜ਼ਿੰਦਗੀ ਨੂੰ ਕਿਵੇਂ ਖੂਬਸੂਰਤ
ਗ਼ਜ਼ਲ
ਸੋਚ ਦੇ ਜੰਗਲੀਂ ਕਿਤੇ ਗੁੰਮ ਹੋ ਰਿਹਾ ਹੈ ਆਦਮੀ। ਉਲਝਣਾਂ ਵਿਚ ਉਲਝ ਕੇ ਸੁੰਨ ਹੋ ਰਿਹਾ ਹੈ ਆਦਮੀ। ਅੱਜ ਉਹ ਲੋੜਾਂ ਦੀ ਅਪੂਰਤੀ ਦਾ ਹੋ ਕੇ ਸ਼ਿਕਾਰ, ਥੋੜ੍ਹਾ ਕੁਝ ਪਾ ਕੇ ਬਹੁਤਾ ਕੁਝ ਖੋ ਰਿਹਾ ਹੈ ਆਦਮੀ। ਬੇਸ਼ਕ ਨਵੇਂ ਜ਼ਮਾਨੇ ਦੀ ਨਵੀਂ ਰੌਸ਼ਨੀ 'ਚ