ਈ-ਰਸਾਲਾ (e Magazine)

ਕੁਦਰਤ ਤੇ ਮਨੁੱਖ ਦਾ ਰਿਸ਼ਤਾ
ਲਗਾਤਾਰ ਹੋ ਰਹੀ ਜਲਵਾਯੂ ਤਬਦੀਲੀ ਕਾਰਨ ਕੁਦਰਤ ਦਾ ਸੰਤੁਲਨ ਵਿਗੜ ਚੁੱਕਿਆ ਹੈ ਉਤਰਾਖੰਡ ਅਤੇ ਹਿਮਾਚਲ ਸੂਬਿਆਂ ਵਿੱਚ ਕੁਦਰਤੀ ਕਰੋਪੀ ਕਾਰਨ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਲਗਾਤਾਰ ਢਿੱਗਾਂ ਡਿੱਗਣ ਦੀਆਂ ਖ਼ਬਰਾਂ ਨੇ ਦਿਲ ਦਹਿਲਾਇਆ ਹੈ ਜਾਨ ਮਾਲ ਦਾ
ਨਸ਼ਿਆਂ ਦੀ ਦਾਸਤਾਨ
ਇੱਕ ਨਸ਼ਿਆਂ ਦੀ ਲੱਤ ਦੂਜੀ ਪਾਣੀ ਮਾਰੀ ਮੱਤ ਗੱਲ ਕੌੜੀ ਲੱਗੇ ਸੱਚ ਜੋ ਮੂੰਹ ਤੇ ਕਹੇ ਛੇਵਾਂ ਦਰਿਆ ਨਸ਼ਿਆ ਦਾ ਚੱਲੇ ਕੋਈ ਸਾਰ ਨਾਂ ਲਵੇ ਝੂਠ ਸੱਚ ਨੂੰ ਦਬਾਉਦਾ ਵੇਖਿਆ ਸਾਰਾ ਪਿਆ ਜੱਗ ਵਾ ਸੁਣੇ ਏਥੇ ਸ਼ਰੇਆਮ ਚਿੱਟਾ ਨਸ਼ਾ ਵੇਚਦੇ ਖ਼ਬਰ ਆਈ ਸੁਣੀ ਮੈਂ
ਤਬਾਹੀ ਝੱਲਣ ਦਾ ਹੌਸਲਾਂ
ਵਾਹਿਗੁਰੂ ਮੇਰਾ ਸਭ ਜਲਦੀ ਹੀ ਠੀਕ ਕਰ ਦੇਵੇਗਾ ਪਾਣੀ ਦੀ ਤਬਾਹੀ ਵਾਲਾ ਡੂੰਘਾਂ ਜਖ਼ਮ ਛੇਤੀ ਹੀ ਭਰ ਦੇਵੇਗਾ ਹੜ ਪੀੜ ਨੂੰ ਝੱਲਣ ਵਾਲਾ ਹੌਸਲਾਂ ਹੈ ਵਿੱਚ ਪੰਜਾਬੀਆਂ ਦੇ ਦੁੱਖ ਵੰਡਾਉਣ ਸੇਵਾ ਕਰਨ ਦੀ ਵੀ ਹੈ ਵਿੱਚ ਖਿੱਚ ਪੰਜਾਬੀਆਂ ਦੇ ਪਰਮਾਤਮਾਂ
ਸਰਦਾਰੀ, ਮਜ਼ਦੂਰੀ ਜਾਂ ਫਿਰ ਮਜ਼ਬੂਰੀ
ਅੱਜ-ਕੱਲ੍ਹ ਹਰ ਰੋਜ਼ ਬੇਹੱਦ ਦੁਖਦਾਈ ਖਬਰਾਂ ਬਾਹਰਲੇ ਦੇਸ਼ਾਂ ਤੋਂ ਸੁਣਨ ਨੂੰ ਮਿਲ ਰਹੀਆਂ ਹਨ। ਕਿਧਰੇ ਨੌਜਵਾਨ ਮੁੰਡੇ-ਕੁੜੀਆਂ ਹਾਰਟ ਅਟੈਕ ਨਾਲ ਮਰ ਰਹੇ ਹਨ। ਕਿਧਰੇ ਗੋਲੀ ਦਾ ਸ਼ਿਕਾਰ ਹੋ ਰਹੇ ਹਨ। ਕਿਧਰੇ ਫੁਕਰਪੁਣੇ ਵਿੱਚ ਝੀਲਾਂ ’ਤੇ ਨਹਾਉਣ ਗਏ
ਗੁਰ ਨਾਨਕ
ਤਪਦੇ ਹਿਰਦੇ ਠਾਰ ਗਿਆ ਗੁਰ ਨਾਨਕ। ਡੁਬਦਿਆਂ ਨੂੰ ਤਾਰ ਗਿਆ ਗੁਰ ਨਾਨਕ। ਦੱਬੇ ਕੁਚਲੇ ਲੋਕਾਂ ਨੂੰ ਲਾ ਨਾਲ ਗਲੇ। ਕਰਕੇ ਪਰਉਪਕਾਰ ਗਿਆ ਗੁਰ ਨਾਨਕ। ਕੌਡੇ ਰਾਖਸ਼, ਵਲੀ ਕੰਧਾਰੀ, ਸੱਜਣ ਠੱਗ, ਕਿੰਨੇ ਪੱਥਰ ਤਾਰ ਗਿਆ ਗੁਰ ਨਾਨਕ। ਬਾਬਰ ਵਰਗੇ ਜਾਬਰ
ਜੀਵਨ ਜਿਉਣ ਦੀ ਕਲਾ
ਆਪਣੀ ਪੂਰੀ ਜ਼ਿੰਦਗੀ ਵਿੱਚ ਇਨਸਾਨ ਵੱਖ-ਵੱਖ ਤਰ੍ਹਾਂ ਦਾ ਅਹਿਸਾਸ ਕਰਦਾ ਹੈ। ਕਦੇ ਉਸ ਦੀ ਜ਼ਿੰਦਗੀ ਵਿੱਚ ਸੁੱਖ ਆਉਂਦੇ ਹਨ, ਕਦੇ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਖੁਸ਼ੀ, ਸੁੱਖ, ਦੁੱਖ, ਗਮੀ ਇਹ ਮਨੁੱਖੀ ਜੀਵਨ ਵਿੱਚ ਆਉਂਦੇ
ਦੀਵਾਲੀ
ਕੋਈ ਬਾਲ ਦੀਵਾ ਐਸਾ ਤੂੰ ਦੂਰ ਅਗਿਆਨਤਾ ਦਾ ਅੰਧਕਾਰ ਹੋਜੇ। ਹਰ ਪਾਸੇ ਪਿਆਰ ਹੀ ਪਿਆਰ ਹੋਵੇ ਦੂਰ ਫੋਕਾ ਸਾਡਾ ਇਹ ਹੰਕਾਰ ਹੋਜੇ। ਸਭ ਧਰਮਾਂ ਦੀ ਹੈ ਇੱਕੋ ਸਿੱਖਿਆ ਬਸ ਏਸੇ ਗੱਲ ਦਾ ਪਸਾਰ ਹੋਜੇ। “ਸੁਨਾਮ” ਵਾਲਿਆ ਜਗਾ ਦੀਪ ਐਸਾ ਬਿਨਾਂ ਨਫਰਤਾਂ ਦਾ ਇਹ
ਦੀਵਾਲੀ
ਦੀਵਾਲੀ ਸਭਨਾਂ ਦੇ ਲਈ ਜੋ ਖ਼ੁਸ਼ੀਆਂ ਦਾ ਤਿਉਹਾਰ ਹੈ। ਮਿਲਾਪ, ਆਜ਼ਾਦੀ, ਰੋਸ਼ਨੀਆਂ ਦੀ ਹੁੰਦੀ ਜਗਮਗ ਕਾਰ ਹੈ। ਨਾਲ ਘਰਾਂ ਦੇ, ਸਭ ਦਿਲਾਂ ਤਾਈ ਲੋੜ ਹੈ ਸਾਫ਼ ਸਫ਼ਾਈ ਦੀ, ਸਾਫ਼ ਦਿਲਾਂ ਦੇ ਅੰਦਰ ਵਸਦਾ ਸੱਚਾ ਸਤਿ ਕਰਤਾਰ ਹੈ। ਦੂਰ ਭਜਾਓ ਘੁੱਪ
ਪਰਖ ਕੇ ਕਰੋ ਦੋਸਤੀ
ਕਈ ਲੋਕ ਅੱਜ ਕੱਲ੍ਹ ਮਤਲਬ ਕਰਕੇ ਦੋਸਤੀ ਕਰਦੇ ਹਨ। ਜ਼ੁਬਾਨ ਦੇ ਮਿੱਠੇ ਬਣ ਕੇ ਆਪਣੇ ਨਿੱਜੀ ਕੰਮ ਸਾਡੇ ਤੋਂ ਕੱਢਵਾ ਲੈਂਦੇ ਹਨ। ਸਾਨੂੰ ਪਤਾ ਉਦੋਂ ਲੱਗਦਾ ਹੈ ਜਦੋਂ ਅਸੀਂ ਠੱਗੇ ਜਾਂਦੇ ਹਾਂ ਹਰ ਇਨਸਾਨ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਉਂਦਾ ਹੈ।
ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਅਤੇ ਅਦਾਕਾਰ ਮੋਹਨ ਬੱਗੜ੍ਹ ਵੱਲੋਂ ਸਾਹਿਤਕਾਰ ਸ਼ਿਵਨਾਥ ਦਰਦੀ ਦੀ ਕਾਵਿ ਪੁਸਤਕ ਲੋਕ-ਅਰਪਣ
ਫਰੀਦਕੋਟ (ਸਮਾਜ ਵੀਕਲੀ) ਹਿੰਦੀ ਸਿਨੇਮਾਂ ਦੀਆਂ ‘ਅਰਜੁਨ’ ‘ਡਕੈਤ’, ‘ਨਾਮ’, ‘ਜਯ ਵਿਕ੍ਰਾਤਾਂ’ ਆਦਿ ਜਿਹੀਆਂ ਬੇਸ਼ੁਮਾਰ ਬਹੁਚਰਚਿਤ ਅਤੇ ਸਫਲ ਫਿਲਮਾਂ ਨਾਲ ਐਕਸ਼ਨ ਡਾਇਰੈਕਟਰ ਦੇ ਤੌਰ ਤੇ ਜੁੜੇ ਰਹੇ ਅਤੇ ਬਤੌਰ ਅਦਾਕਾਰ ‘ਸਰਪੰਚ’, ‘ਨਿੰਮੋ’, ‘ਬਟਵਾਰਾ’