ਈ-ਰਸਾਲਾ (e Magazine)

ਗਜ਼ਲ
ਨੈਣਾਂ ਦੇ ਸੰਗ ਉਹ ਨੈਣ ਮਿਲਾਉਦੀ ਸੀ। ਅੰਦਰੋਂ ਤਾਂ ਚੰਦਰੀ ਮੈਨੂੰ ਚਾਹੁੰਦੀ ਸੀ। ਉਹਦੇ ਨੈਣ ਬੜਾ ਕੁਝ ਕਹਿੰਦੇ ਸੀ ਪਰ, ਤਾਹੀਂ ਬੁਲੀਆਂ ਵਿੱਚ ਮੁਸਕਰਾਉਂਦੀ ਸੀ। ਘੁੰਮਦੀ ਰਹਿੰਦੀ ਸੀ ਚਾਰ ਢੁਫੇਰੇ ਉਹ, ਦਰ ਮੇਰੇ ਅੱਗਿਉ ਗੇੜੇ ਲਾਉਂਦੀ ਸੀ। ਉਲਝ ਗਿਆ
ਬਿਜਲੀ ਵਾਧੂ ਸਪਲਾਈ
ਵਾਧੂ ਸਪਲਾਈ ਬਿਜਲੀ ਨੇ ਪਿਛਲੇ ਸੱਤਰ ਸਾਲਾਂ ਦਾ ਰਿਕਾਡ ਤੋੜਿਆ ਏ ਸਾਰੇ ਫੀਡਰ ਚੱਲ ਰਹੇ ਰਾਤ ਦਿਨ ਮੂੰਹੋਂ ਕਹਿਕੇ ਸਰਕਾਰ ਨੇ ਮੁੱਲ ਮੋੜਿਆ ਏ ਨਾਂ ੳਵਰ ਲੋਡ ਨਾਂ ਕੋਲੇ ਦਾ ਬਹਾਨਾਂ ਸਰਕਾਰ ਦੀਆਂ ਸਿਫਤਾਂ ਕਿਸਾਨ ਕਰਨ ਸਾਰੇ ਮੋਟਰਾਂ ਬੰਦ ਕਰ ਕਿਸਾਨ
ਆਮ ਇਜਲਾਸ
ਸੱਚ ਨੂੰ ਝੂਠ ਦਬਾਉਣ ਪੈਂਦਾ ਸੱਚ ਸੁਣਨਾ ਬਹੁਤ ਔਖਾ ਏ ਮਾਇਕ ਦੀ ਆਵਾਜ਼ ਬੰਦ ਕਰਨੀ ਸੌਖੀ ਇਹਨਾ ਲੱਭ ਲਿਆ ਢੰਗ ਸੌਖਾ ਏ ਜਿਹੜੇ ਕੰਮ ਲਈ ਤੁਸੀਂ ਹੋਏ ਇਕੱਠੇ ਉਹ ਕੰਮ ਨਾਂ ਤੁਸਾਂ ਨੇ ਕਰਿਆ ਏ ਸਾਰਾ ਸਿੱਖ ਜਗਤ ਤੁਹਾਨੂੰ ਦੇਖਦਾ ਸੀ ਤੁਸੀਂ ਵਿੱਚੋਂ ਲਾਈਵ
ਖੂਬਸੂਰਤ ਅਦਾਕਾਰਾ ਤੇ ਮਾਡਲ: ਨੀਰੂ ਯਾਦਵ
ਨੀਰੂ ਯਾਦਵ ਪ੍ਰਤਿਭਾਸ਼ਾਲੀ ਅਦਾਕਾਰਾ ਹੈ। ਉਸਨੇ ਹੁਣ ਤੱਕ ਦਰਜਨ ਤੋਂ ਜ਼ਿਆਦਾ ਵੀਡੀਓ ਕੀਤੀਆਂ ਹਨ। ਇਨ੍ਹਾਂ ਵੀਡੀਓ ਰਾਹੀਂ ਉਸਨੇ ਆਪਣੀ ਪ੍ਰਤਿਭਾ ਦਾ ਲੋਹਾ? ਮਨਵਾਇਆ ਤੇ ਪੰਜਾਬੀ ਇਡਸਟਰੀ ਵਿੱਚ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ। ਨੀਰੂ ਦੀ ਕਲਾਤਮਿਕ
ਬਹੁਪੱਖੀ ਸਖ਼ਸ਼ੀਅਤ ਲੇਖਿਕਾ ਜਸਵੰਤ ਕੌਰ ਬੈਂਸ (ਕੰਗ)
ਸਤਿਕਾਰ ਯੋਗ ਸ਼ਖਸ਼ੀਅਤ ਜਸਵੰਤ ਕੌਰ ਕੰਗ ਇੱਕ ਉਚੀ ਤੇ ਸੁੱਚੀ ਸੋਚ ਬਹੁ ਪੱਖੀ ਸ਼ਖਸ਼ੀਅਤ ਦੀ ਮਾਲਕ ਹੈ। ਜਿਸ ਵਿੱਚੋ ਪੰਜਾਬ ਦੀ ਮਿੱਟੀ ਦੀ ਖੁਸ਼ਬੋਅ ਝਲਕਾ ਮਾਰ ਰਹੀ ਹੈ। ਪੰਜ਼ਾਬੀ ਮਾਂ ਬੋਲੀ ਨੂੰ ਸਮਰਪਤ ਇਹ ਸ਼ਖਸ਼ੀਅਤ ਆਪਣੇ ਪੰਜਾਬੀ ਅਮੀਰ ਵਿਰਸੇ ਨੂੰ ਨਹੀ
ਗੰਭੀਰ ਮੁੱਦਿਆਂ ਦੀ ਬਾਤ ਪਾਉਂਦੀ ਪੁਸਤਕ-ਸਮਾਜ ਅਤੇ ਜੀਵਨ-ਜਾਚ
ਇਸ ਪੁਸਤਕ ਵਿਚਲੇ ਲੇਖ ਬਹੁ ਗਿਣਤੀ ਅਖ਼ਬਾਰਾਂ ਰਸਾਲਿਆਂ ਵਿੱਚ ਛਪਦੇ ਰਹੇ ਹਨ। ਇਸ ਪੁਸਤਕ ਦਾ ਲੇਖਕ ਸੰਜੀਵ ਸਿੰਘ ਸੈਣੀ ਆਲੇ ਦੁਆਲੇ ਵਿੱਚ ਵਾਪਰਦੀਆਂ ਘਟਨਾਵਾਂ/ਦੁਰਘਟਨਾਵਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਬਾਵਸਤਾ ਹੈ। ਇਸ ਪੁਸਤਕ ਵਿੱਚ ਰੋਜ਼ਮਰ੍ਹਾ
ਰਿਸ਼ਵਤ ਖੋਰ
ਰਿਸ਼ਵਤ ਦਾ ਕੋਹੜ ਕੁਣ ਵਾਂਗ ਲੱਗਾ ਜੋ ਵਿੱਚੇ ਵਿੱਚ ਪੰਜਾਬ ਨੂੰ ਖਾ ਰਿਹਾ ਏ ਕਿਸੇ ਨਾਂ ਕੱਢਿਆ ਹੱਲ ਇਸ ਬਿਮਾਰੀ ਦਾ ਜੋਰ ਤਿੰਨਾਂ ਧਿਰਾਂ ਨੇਂ ਲਾ ਲਿਆ ਹੈ ਮੋਟੀਆਂ ਤਨਖਾਹਾਂ ਨਾਲ ਨਾਂ ਢਿੱਡ ਭਰਦਾ ਦਾਗ ਉਚੇ ਰੁਤਬੇ ਵਾਲੀ ਕੁਰਸੀ ਨੂੰ ਲਾਈ ਜਾਂਦੇ
ਗੁਰਬਾਣੀ  ਚੈਨਲ
ਗੁਰਬਾਣੀ ਕੀਰਤਨ ਸੁਣੇਗਾ ਬੰਦਿਆ ਆਉਣਾ ਬਹੁਤ ਚੈਨਲਾ ਉਤੇ ਹੋਊ ਜੀਵਨ ਸਫਲ ਤੇਰਾ ਭਾਗ ਜਾਗ ਪੈਣਗੇ ਸੁੱਤੇ ਕਿੱਡੀ ਉਚੀ ਤੇ ਸੁੱਚੀ ਸੋਚ ਹੋਊ ਜੇ ਚੈਨਲ ਗੁਰੂ ਘਰ ਦਾ ਆਪਣਾ ਹੋਵੇ ਨਹੀਂ ਕੋਈ ਨਿਜੀ ਫਾਇਦਾ ਉਠਾਊਗਾ ਨਾਂ ਆਪਣੀ ਪਛਾਣ ਨੂੰ ਦੂਸਰਾ ਖੋਵੇ ਸਭ
ਚਿਹਰੇ ਦੀ ਮੁਸਕੁਰਾਹਟ ਮਜ਼ਬੂਤ ਬਣਾਉਂਦੀ ਹੈ ਰਿਸ਼ਤਿਆਂ ਨੂੰ
ਇਨਸਾਨ ਅਤੇ ਸੰਸਾਰ ਦੇ ਬਾਕੀ ਜੀਵ ਜੰਤੂਆਂ ਵਿਚ ਮੁੱਖ ਵੱਖਰੇਵਾਂ ਇਹ ਹੈ ਕਿ ਇਨਸਾਨ ਕੋਲ ਬਾਣੀ ਅਤੇ ਹੱਸਣ ਦੀ ਸ਼ਕਤੀ ਹੈ ਜਦੋਂ ਕਿ ਬਾਕੀ ਜੀਵ ਜੰਤੂ ਇਨ੍ਹਾਂ ਗੁਣਾਂ ਤੋਂ ਵਿਹੂਣੇ ਹਨ। ਬਾਣੀ ਦੀ ਸ਼ਕਤੀ ਨਾਲ ਹੀ ਰਿਸ਼ਤਿਆਂ ਦੀ ਪਹਿਚਾਣ ਹੋਈ ਤੇ ਸਮਾਜ
ਆਓ ਸ਼ਰੀਕਿਆਂ ’ਚ ਸਾਂਝ ਵਧਾਈਏ
ਜੇਕਰ ਅਸੀਂ 15 ਕੁ ਸਾਲ ਪਿੱਛੇ ਝਾਕੀਏ ਤਾਂ ਸ਼ਰੀਕੇ ਵਿਚ ਸਾਡੇ ਬਜ਼ੁਰਗਾਂ ਦੇ ਭਰਾ ਹੁੰਦੇ ਸਨ। ਸਾਡੇ ਦਾਦਿਆਂ ਦਾ ਆਪਸ ਵਿਚ ਬਹੁਤ ਪਿਆਰ ਹੁੰਦਾ ਸੀ। ਹਾਲਾਂਕਿ ਜੋ ਸਾਡੀ ਦਾਦੀ ਹੁੰਦੀ ਸੀ ,ਉਹ ਆਪਣੀ ਜੇਠਾਣੀ ਨੂੰ ਮਾਂ ਦਾ ਦਰਜਾ ਦਿੰਦੀ ਸੀ... ਅੱਜ