ਈ-ਰਸਾਲਾ (e Magazine)

ਪਾਣੀ
ਸਾਡੇ ਵਿਦਵਾਨ ਰੋਜ਼ ਸਾਨੂੰ, ਪਾਣੀ ਦਾ ਮਹੱਤਵ ਸਮਝਾਉਂਦੇ ਨੇ। ਅਜੇ ਵੀ ਕਈ ਮੂਰਖ ਬੰਦੇ, ਪਾਣੀ ਅਜਾਂਈ ਗਵਾਉਂਦੇ ਨੇ। ਪੰਜ ਦਰਿਆ ਦੀ ਧਰਤ ਉੱਤੇ, ਪਾਣੀ ਦਾ ਪਾ ਦਿੱਤਾ ਕਾਲ। ਅਉਣ ਵਾਲੇ ਸਮੇਂ ਦੇ ਵਿੱਚ, ਸਭ ਦਾ ਹੋਣਾ ਮੰਦੜਾ ਹਾਲ। ਬੰਦ ਕਰਨ ਦਾ ਨਾ
ਭੰਡਾ ਭੰਡਾਰੀਆ
ਵਿਰਾਸਤੀ ਖੇਡਾਂ, ਦਾ ਨਹੀਂ ਜਵਾਬ ਜੀ। ਵਿਰਸੇ ’ਚੋਂ ਦਿਸੇ, ਆਪਣਾ ਪੰਜਾਬ ਜੀ। ਨਿੱਕੇ ਬਾਲ ਖੇਡ, ਕੇ ਹੁੰਦੇ ਨਿਹਾਲ ਜੀ। ਭੰਡਾ ਭੰਡਾਰੀਆ ਦੀ ਖੇਡ ਕਮਾਲ ਜੀ। ਪੰਜ, ਸੱਤ ਬੱਚੇ, ਖੇਡਣ ਨੂੰ ਆਂਵਦੇ। ਖ਼ਾਲੀ ਹੱਥ ਆਕੇ, ਮਨ ਪਰਚਾਂਵਦੇ। ਹੋਰ ਕਿਸੇ ਸ਼ੈਅ
ਪਾਣੀ ਦੀ ਅਹਿਮੀਅਤ
ਧਰਤੀ ਦੀ ਕੁੱਖ ਚੋਂ ਕੱਢੀ ਜਾਨੈਂ ਰਾਤ ਦਿਨ ਤੂੰ ਪਾਣੀ ਪਾਣੀ ਨੂੰ ਸੰਭਾਲ ਲੈ ਬੰਦਿਆਂ ਨਹੀਂ ਤੇ ਹੋ ਜਾਣੀ ਖਤਮ ਕਹਾਣੀ ਬਾਬੇ ਨਾਨਕ ਨੇ ਪਾਣੀ ਨੂੰ ਪਿਤਾ ਆਖਿਆ ਧਰਤੀ ਨੂੰ ਏ ਮਾਤਾ ਵਾਯੂਮੰਡਲ ’ਚੋਂ ਸਾਹਾਂ ਨੂੰ ਲੈਕੇ ਜੀਵ ਖੇਡੇ ਜਗਤ ਤਮਾਸ਼ਾ ਪਾਣੀ
ਮੋਹ-ਮੁਹੱਬਤਾਂ ਦਾ ਵਣਜਾਰਾ : ਅਮਰੀਕ ਸਿੰਘ ਛੀਨਾ
ਮੁਹੱਬਤ ਹੀ ਜੀਵਨ ਹੈ, ਜੀਵਨ ਹੀ ਮੁਹੱਬਤ ਹੈ। ਮੁਹੱਬਤ ਜੀਵਨ ਦਾ ਕੇਂਦਰ ਬਿੰਦੂ ਹੈ। ਜੀਵਨ ਨੂੰ ਸੁਖਾਲਾ ਤੇ ਆਰਾਮਦਾਇਕ ਬਣਾਉਣ ਲਈ ਮੁਹੱਬਤ ਵਰਦਾਨ ਹੈ। ਇਨਸਾਨੀ ਜੀਵਨ ਪਰਮਾਤਮਾ ਦਾ ਨਿਸਚਤ ਸਮੇਂ ਲਈ ਦਿੱਤਾ ਗਿਆ ਇੱਕ ਬੇਸ਼ਕੀਮਤੀ ਤੋਹਫ਼ਾ ਹੈ। ਇਸ
ਇੱਕ ਸੁਨਹਿਰੀ ਯੁੱਗ ਦਾ ਅੰਤ
ਇਹ ਜਿੰਦਗੀ ਰਹਿਣ ਬਸੇਰਾ ਹੈ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਫਿਰ ਪਾਤਰ ਬਣਕੇ ਉਮਰ ਸਾਰੀ ਸਾਹਿਤ ਦੇ ਲੇਖੇ ਲਾ ਜਾਂਦਾ ਮਰਨਾਂ ਤਾਂ ਇੱਕ ਦਿਨ ਸਭ ਨੇ ਹੈ ਚੰਗੇ ਕੰਮ ਕੀਤਿਆਂ ਦਾ ਮੁੱਲ ਪੈਂਦਾ ਹੈ ਇਹ ਚੰਗਾ ਬੰਦਾ ਸੀ ਮਰਨ ਵੇਲੇ ਹਰ ਕੋਈ ਸੁਣਦਾ ਕਹਿੰਦਾ
ਪਿਆਰ ਵੇ ਸੱਜਣਾ
ਛੇੜ ਇਸ਼ਕ ਦੀ ਤਾਰ ਵੇ ਸੱਜਣਾ, ਆਜਾ ਕਰ ਲੈ ਪਿਆਰ ਵੇ ਸੱਜਣਾ । ਕਾਤੋ ਰੁੱਸਿਆ-ਰੱਸਿਆ ਰਹਿਣਾ? ਕਿਹੜੀ ਗੱਲੋਂ ਟੁੱਟ-ਟੁੱਟ ਪੈਣਾ? ਕਰ ਨੈਣਾਂ ਦੇ ਮਿੱਠੇ ਵਾਰ ਵੇ ਸੱਜਣਾ। ਆਜਾ ਕਰ ਲੈ.........। ਕੱਢਦੇ ਦਿਲ ਦੇ ਭਰਮ ਭੁਲੇਖੇ, ਲੱਗ ਜਾਣਗੇ ਦੁੱਖ ਦੇ
ਹਿਸਾਬ
ਮਨੁੱਖੀ ਅਧਿਕਾਰਾਂ ਦਾ ਤੁਸੀਂ ਘਾਣ ਕੀਤਾ ਵੋਟਾਂ ਕਿਹੜੇ ਮੂੰਹ ਨਾਲ ਤੁਸੀਂ ਮੰਗਦੇ ਓ ਹੱਕ ਮੰਗਣਾ ਸਵਿਧਾਨਕ ਹੱਕ ਸਾਡਾ ਹੁਣ ਜੁਵਾਬ ਦੇਣੋਂ ਕਿਉਂ ਤੁਸੀਂ ਸੰਗਦੇ ਓ ਚਲਾਈਆਂ ਚੰਮ ਦੀਆਂ ਸਭ ਜਾਣਦੇ ਨੇ ਵਿਤਕਰਾ ਕਿਸਾਨ ਮਜ਼ਦੂਰ ਨਾਲ ਕੀਤਾ ਏ ਪੋਰਟ
ਵਿਤਕਰੇ ਦੀ ਤੱਕੜੀ
ਤੱਕੜੀ ਵਿਤਕਰੇ ਦੀ ਹੱਥ ਵਿੱਚ ਫੜਕੇ ਤੇ ਲੀਡਰ ਝੂਠੇ ਲਾਰਿਆ ਦਾ ਸੌਦਾ ਤੋਲਦੇ ਨੇ ਸਿਆਸਤ ਖੇਡਦੇ ਅੰਦਰੋਂ ਰਲ ਮਿਲ ਨਾ ਭੇਦ ਦਿਲਾਂ ਦੇ ਖੋਲਦੇ ਨੇ ਪੰਜਾਬ ਸੋਨੇ ਦੀ ਚਿੜੀ ਕਹਾਉਣ ਵਾਲਾ ਨਸ਼ੇ ਰਿਸ਼ਵਤਾ ਵੱਡੀ ਨੇ ਖਾ ਲਿਆ ਏ ਕੌਣ ਸਾਰ ਲਊ ਫੁੱਲ ਗੁਲਾਬ ਦੀ
ਆਓ, ਆਪਣੇ ਹੱਕਾਂ ਪ੍ਰਤੀ ਸੁਚੇਤ ਹੋਈਏ
1 ਮਈ ਨੂੰ ਮਜ਼ਦੂਰਾਂ ਦਾ, ਕਿਰਤੀਆਂ ਦਾ ਦਿਨ ਹੈ ਪਰ ਜ਼ਿਆਦਾਤਰ ਕਿਰਤੀਆਂ ਨੂੰ ਇਸ ਬਾਰੇ ਗਿਆਨ ਨਹੀਂ ਹੈ। ਉਹ ਆਪਣੇ ਹੱਕਾਂ ਪਤ੍ਰੀ ਸੁਚੇਤ ਨਹੀਂ ਹਨ। ਜ਼ਿਆਦਾਤਰ ਮਜ਼ਦੂਰ ਇਸ ਦਿਨ ਤੋਂ ਅਣਜਾਣ ਹਨ। ਜੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਦਿਨ ਸਾਡੇ ਹੱਕਾਂ
ਜੀਵਨ ’ਚ ਕੁੱਝ ਵੀ ਅਸੰਭਵ ਨਹੀਂ
ਜੀਵਨ ’ਚ ਕੁੱਝ ਵੀ ਅਸੰਭਵ ਨਹੀਂ ਹੈ। ਹਰ ਇਨਸਾਨ ਦੀ ਜ਼ਿੰਦਗੀ ’ਚ ਸੁੱਖ-ਦੁੱਖ ਆਉਂਦੇ ਰਹਿੰਦੇ ਹਨ। ਉਤਾਰ-ਚੜਾਅ ਜ਼ਿੰਦਗੀ ਦਾ ਹਿੱਸਾ ਹਨ। ਜਦੋਂ ਵੀ ਮਾੜਾ ਸਮਾਂ ਆਉਂਦਾ ਹੈ ਤਾਂ ਸਾਨੂੰ ਉਸ ਦੌਰਾਨ ਸਾਕਾਰਾਤਮਿਕ ਸੋਚ, ਸਹਿਣਸ਼ੀਲਤਾ, ਸਹਿਜ ਹੋ ਕੇ ਹੀ