ਈ-ਰਸਾਲਾ (e Magazine)

ਜਗਜੀਤ ਸੰਧੂ ਦਾ ‘ਤਾਪਸੀ’ ਕਾਵਿ ਸੰਗ੍ਰਹਿ ਔਰਤਾਂ ਦੀ ਤਰਜਮਾਨੀ ਦੀ ਕਵਿਤਾ
ਜਗਜੀਤ ਸੰਧੂ ਕੈਨੇਡਾ ਵਿੱਚ ਰਹਿ ਰਿਹਾ ਹੈ। ਉਸਦੀ ਵਿਰਾਸਤ ਪੰਜਾਬ ਤੇ ਪੰਜਾਬੀ ਹੈ। ਉਸਨੇ ਪੰਜਾਬ ਵਿੱਚ ਔਰਤਾਂ ‘ਤੇ ਹੁੰਦੇ ਅਤਿਆਚਾਰ ਅਤੇ ਦਿਹਾਤੀ ਔਰਤਾਂ ਦੀ ਮਾਨਸਿਕਤਾ ਨੂੰ ਅਨੁਭਵ ਕੀਤਾ ਹੈ ਕਿ ਉਹ ਪਿਤਰੀ ਸਮਾਜ ਦਾ ਸੰਤਾਪ ਭੋਗ ਰਹੀਆਂ ਹਨ ਪ੍ਰੰਤੂ
30 ਸਤੰਬਰ ਨੂੰ ਅਹੁਦਾ ਸੰਭਾਲਣ ਸਮੇਂ ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਨਵੇਂ ਏਅਰ ਚੀਫ਼ ਮਾਰਸ਼ਲ ਨਿਯੁਕਤ
ਪੰਜਾਬੀ/ਸਿੱਖ ਬਹਾਦਰ, ਦਲੇਰ, ਮਿਹਨਤੀ, ਸਿਰੜ੍ਹੀ, ਦ੍ਰਿੜ੍ਹ ਇਰਾਦੇ ਵਾਲੇ ਅਤੇ ਦੇਸ਼ ਭਗਤ ਹੁੰਦੇ ਹਨ। ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਸਮੇਂ ਅਤੇ ਦੇਸ਼ ਦੀਆਂ ਸਰਹੱਦਾਂ ਤੇ ਕੁਰਬਾਨੀਆਂ ਦੇਣ ਵਾਲੇ ਵੀ ਬਹੁਤੇ ਪੰਜਾਬੀ/ਸਿੱਖ ਹੀ ਹੁੰਦੇ ਹਨ। ਪੰਜਾਬੀਆਂ
ਮੇਰੀ ਕਲਮ
ਕਲਮ ਦਾ ਫੱਟ ਹੁੰਦਾ ਤਲਵਾਰ ਤੋਂ ਡੂੰਘਾ ਜੇਕਰ ਕਲਮ ਸੱਚ ਲਿਖਣਾ ਜਾਣਦੀ ਏ ਕਲਮ ਵਿਕਾਊ ਹੋ ਕੇ ਲਿਖੇ ਜਿਹੜੀ ਫਿਰ ਉਹ ਝੂਠ ਦੇ ਰੰਗਾਂ ਨੂੰ ਮਾਣਦੀ ਏ। ਕਲਮ ਸਿਰ ਕਟਵਾਕੇ ਫਿਰ ਕਲਮ ਬਣੇ ਜਿਵੇਂ ਸ਼ਹੀਦਾ ਨੇ ਸੀਸ ਕਟਵਾਇਆ ਏ ਕਲਮ ਕਿਉਂ ਨਾ ਸ਼ਹਾਦਤਾ ਨੂੰ
ਜਿੰਦਾਬਾਦ ਵਿਨੇਸ਼ ਫੋਗਾਟ
ਜਿਹਨਾਂ ਨੇ ਖੇਡਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ ਹੈ, ਉਹਨਾਂ ਨੂੰ ਇਹ ਜਾਨਣ ਵਿੱਚ ਮਾਣ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਭਾਰਤ ਦਾ ਰਾਸ਼ਟਰੀ ਖੇਡ ਦਿਵਸ ਦੇਸ਼ ਦੇ ਮਹਾਨ ਖਿਡਾਰੀ ਧਿਆਨ ਚੰਦ, ਜਿਸ ਨੇ ਭਾਰਤ ਦੀ ਹਾਕੀ ਟੀਮ ਵਿੱਚ ਖੇਡਦਿਆਂ ਸੰਨ 1928
ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ
ਪ੍ਰਕਾਸ਼ ਦਿਹਾੜਾ ਆ ਗਿਆ ਆਓ ਰਲ ਮਿਲ ਮਨਾਈਏ ਜੀਵਨ ਗੁਰਬਾਣੀ ਅਨੁਸਾਰ ਢਾਲ ਕੇ ਆਉਣਾ ਸਫ਼ਲ ਬਣਾਈਏ ਅਮ੍ਰਿਤ ਵੇਲੇ ਉਠਕੇ ਪਹਿਲਾਂ ਇਸ਼ਨਾਨ ਆਪਾਂ ਕਰੀਏ ਫਿਰ ਗੁਰਬਾਣੀ ਨਾਲ ਜੁੜ ਜਾਈਏ ਝੋਲੀਆਂ ਰਹਿਮਤਾਂ ਨਾਲ ਭਰੀਏ ਵੱਧ ਤੋਂ ਵੱਧ ਸਮਾਂ ਆਪਾਂ ਨਾਮ ਜਪੁਣ
ਨਿਰੰਜਨ ਸਿੰਘ ਗਰੇਵਾਲ ਦੀ ਯਾਦ ਵਿੱਚ ਮੈਮੋਰੀਅਲ ਟਰੱਸਟ ਬਣਾਈ ਜਾਵੇਗੀ
ਪ੍ਰਸਿੱਧ ਸਮਾਜ ਸੇਵੀ ਅਤੇ ਪੀ.ਆਰ.ਟੀ.ਸੀ. ਦੇ ਸੇਵਾ ਮੁਕਤ ਚੀਫ਼ ਇਨਸਪੈਕਟਰ ਨਿਰੰਜਨ ਸਿੰਘ ਗਰੇਵਾਲ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ‘ਨਿਰੰਜਨ ਸਿੰਘ ਗਰੇਵਾਲ ਮੈਮੋਰੀਅਲ ਟਰੱਸਟ’ ਬਣਾਈ ਜਾਵੇਗੀ ਜਿਹੜੀ ਹਾਇਰ ਸੈਕੰਡਰੀ ਸਕੂਲ ਸਕਰੌਦੀ
ਰੱਖੜੀ
ਰੱਖੜੀ ਭੈਣ ਭਰਾ ਦਾ ਸੋਹਣਾ ਤਿਉਹਾਰ ਹੁੰਦਾ ਸੋਹਣੇ ਢੰਗ ਨਾਲ ਇਹ ਮਨਾਇਆ ਜਾਂਦਾ ਏ ਭੈਣਾਂ ਵੀਰਾਂ ਦੇ ਗੁੱਟ ਤੇ ਸਜਾਉਣ ਰੱਖੜੀ ਪਿਆਰ ਭੈਣ ਭਰਾ ਦਾ ਪਾਇਆ ਜਾਂਦਾ ਏ। ਮਹਿੰਗੀ ਸਸਤੀ ਰੱਖੜੀ ਸਭ ਬਰਾਬਰ ਹੁੰਦੀ ਇਹ ਤਾਂ ਸ਼ਗਨ ਪ੍ਰਤੀਕ ਦਾ ਪਿਆਰ ਹੁੰਦਾ
ਪਵਨ ਹਰਚੰਦਪੁਰੀ ਦੀ ‘ਮਹਾਨ ਯੋਧਿਆਂ ਦੀਆਂ ਵਾਰਾਂ’ ਪੁਸਤਕ ਵਿਲੱਖਣ ਬਹਾਦਰੀ ਦੀ ਗਾਥਾ
ਪਵਨ ਹਰਚੰਦਪੁਰੀ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 45 ਦੇ ਲਗਪਗ ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਮਹਾਂ ਕਾਵਿ, ਅਖ਼ੰਡ ਕਾਵਿ, ਗ਼ਜ਼ਲ ਸੰਗ੍ਰਹਿ, ਗੀਤ ਸੰਗ੍ਰਹਿ, ਬਾਲ ਕਾਵਿ
ਡਾ.ਭਗਵੰਤ ਸਿੰਘ ਤੇ ਡਾ.ਰਮਿੰਦਰ ਕੌਰ ਦੀ ਮਹਾਰਾਜਾ ਰਣਜੀਤ ਸਿੰਘ ਖੋਜੀ ਪੁਸਤਕ
ਡਾ.ਭਗਵੰਤ ਸਿੰਘ ਅਤੇ ਡਾ.ਰਮਿੰਦਰ ਕੌਰ ਦੀ ਸੰਪਾਦਿਤ ਪੁਸਤਕ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੇ ਸੰਕਲਪ ਦੀ ਵਿਆਖਿਆ ਕਰਨ ਅਤੇ ਸੰਗਠਤ ਜਾਣਕਾਰੀ ਦੇਣ ਵਾਲੀ ਪੁਸਤਕ ਹੈ। ਇਸ ਪੁਸਤਕ ਦੀ ਖ਼ੂਬੀ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਾਰੇ
ਅਜ਼ਾਦੀ
ਕਾਹਦੀ ਹੈ ਸਾਡੇ ਲਈ ਆਈ ਆਜ਼ਾਦੀ ਸਾਡੀ ਤਾਂ ਬਹੁਤ ਹੀ ਹੋਈ ਹੈ ਬਰਬਾਦੀ। ਪੰਜਾਬ ਗਿਆ ਦੋ ਹਿਸਿਆਂ ’ਚ ਵੰਡਿਆ ਹਰ ਥਾਂ ਸਾਨੂੰ ਵੱਖਵਾਦੀ ਕਹਿ ਭੰਡਿਆ। ਇਤਿਹਾਸ ਵਿੱਚ ਕੁਰਬਾਨੀਆਂ ਲਿਖੀਆਂ ਤਿਰਾਨਵੇਂ ਪ੍ਰਸੈਂਟ ਪੰਜਾਬ ਸੀ ਦਿੱਤੀਆਂ। ਪੜਿਆਂ ਨੂੰ ਤੁਸੀਂ