ਈ-ਰਸਾਲਾ (e Magazine)

ਮਿਹਨਤ
ਪਿਆਰੇ ਬੱਚਿਓ ਮਿਹਨਤ ਕਰੋ। ਮਿਹਨਤ ਤੋਂ ਨਾ ਤੁਸੀਂ ਡਰੋ। ਜਿਨ੍ਹਾਂ ਬੱਚਿਆਂ ਮਿਹਨਤ ਕਰੀ। ਪ੍ਰਾਪਤੀਆਂ ਨਾਲ ਝੋਲੀ ਭਰੀ। ਮਿਹਨਤ ਦੇ ਨਾਲ ਹੋਵੇ ਪਾਸ, ਨਕਲ ਦੇ ਉੱਤੇ ਰੱਖੋ ਨਾ ਆਸ। ਮਿਹਨਤ ਵਾਲੇ ਦੀ ਬੱਲੇ-ਬੱਲੇ, ਵਿਹਲੜ ਜਾਵਣ ਥੱਲੇ-ਥੱਲੇ। ਮਿਹਨਤ
ਗਜ਼ਲ (ਕਰ ਕੇ)
ਜਦ ਤਕ ਸਾਸ ਗਿਰਾਸ ਨੇ ਚਲਦੇ ਜੀਵੀਏ ਜ਼ਿੰਦਗੀ ਜੀਅ ਭਰ ਭਰ ਕੇ, ਮਾਣੀਏ ਜੀਵਨ ਦੇ ਹਰ ਪਲ ਨੂੰ, ਨਾ ਵਕਤ ਟਪਾਈਏ ਮਰ ਮਰ ਕੇ। ਛੱਡ ਸ਼ਿਕਵੇ, ਸੁਕਰਾਨੇ ਕਰੀਏ, ਦੁਖ-ਸੁਖ ਉਸਦੀ ਰਜਾ ’ਚ ਜਰੀਏ, ਕਾਦਰ ਦੀ ਕੁਦਰਤ ਨੂੰ ਤੱਕੀਏ, ਖੁਸ ਹੋਈਏ ਸਿਜਦੇ ਕਰ ਕਰ ਕੇ।
ਧਰਤੀ ਜਿਸਨੂੰ ਮਾਂ ਆਖਦੇ
ਧਰਤੀ ਜਿਸ ਨੂੰ ਮਾਂ ਆਖਦੇ, ਤਰਸ ਏਹਦੇ ‘ਤੇ ਖਾਓ ਲੋਕੋ। ਏਹਦੀ ਮਿੱਟੀ ਤੇ ਹਵਾ ਪਾਣੀ, ਪ੍ਰਦੂਸ਼ਣ ਕੋਲੋਂ ਬਚਾਓ ਲੋਕੋ। ਕੂੜਾ ਕਰਕਟ ਇਕੱਠਾ ਕਰਕੇ, ਧਰਤੀ ਉਤੇ ਸੁੱਟੀ ਹੋ ਜਾਂਦੇ। ਮਾਂ ਮਿੱਟੀ ਦੀ ਮਹਿਕ ਤੁਸੀਂ, ਦਿਨ ਦਿਹਾੜੇ ਲੁੱਟੀ ਹੋ ਜਾਂਦੇ। ਪਾਕਿ
ਸੱਚ ਦੀ ਚਮਕ
ਸੱਚ ਨੂੰ ਝੂਠ ਦਬਾਉਣਾ ਪੈਂਦਾ ਸਮਾਂ ਪਾ ਕੇ ਸੱਚ ਆਣ ਖੜਦਾ ਪੰਜ ਝੂਠੇ ਸੱਚੇ ਨੂੰ ਦਬਾ ਜਾਂਦੇ ਸੱਚਾ ਫਿਰ ਵੀ ਹਿਕ ਤਾਣ ਖੜਦਾ ਪੰਚਾਇਤ ਹੋਵੇ ਜਾਂ ਕਚਹਿਰੀ ਸੱਚਾ ਆਪਣੀ ਸੱਚਾਈ ਲਈ ਲੜਦਾ ਝੂਠਾ ਸੌ ਵਾਰ ਝੂਠ ਬੋਲੇ ਝੂਠਾ ਵਿਚ ਪੰਚਾਇਤ ਦੇ ਨਾ ਖੜਦਾ ਸੱਚ
ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ
ਸੁਰਜੀਤ ਪੰਜਾਬੀ ਕਾਵਿ ਜਗਤ ਵਿੱਚ ਸਥਾਪਤ ਕਵਿਤਰੀ ਹੈ। ਉਸ ਦੀਆਂ ਹੁਣ ਤੱਕ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਕਾਵਿ ਸੰਗ੍ਰਹਿ ‘ਸ਼ਿਕਸਤ’, ‘ਹੇ ਸਖ਼ੀ’ (ਲੰਮੀ ਕਵਿਤਾ) ‘ਵਿਸਮਾਦ’ ਅਤੇ ‘ਲਵੈਂਡਰ (ਸੰਪਾਦਿਤ)’, ਇਕ ਕਹਾਣੀ
ਨਿਮਰਤਾ
ਨੀਵੇਂ ਹੋਕੇ ਸਾਦੇ ਲਿਬਾਸ ’ਚ ਗੁਰੂ ਘਰ ਜਾ ਬੰਦਿਆਂ ਪਹਿਲਾ ਮਰਿਆਦਾ ਨੂੰ ਸਮਝ ਲੈ ਤੂੰ ਫਿਰ ਆਪਣਾ ਮਨ ਸਮਝ ਬੰਦਿਆ ਇਹ ਸੈਰ ਸਪਾਟੇ ਵਾਲੀ ਜਗਾ ਨਹੀਂ ਇਹ ਗੁਰੂ ਰਾਮਦਾਸ ਦਾ ਘਰ ਬੰਦਿਆ ਕਰ ਇਸ਼ਨਾਨ ਅੰਮ੍ਰਿਤ ਸਰੋਵਰ ਚੋਂ ਮੁੱਖੋ ਵਾਹਿਗੁਰੂ ਵਾਹਿਗੁਰੂ ਕਰ
ਸਮਾਜ ਨੂੰ ਸੇਧ ਦੇਣ ਵਾਲੀ ਕਲਮ ਦਵਿੰਦਰ ਖੁਸ਼ ਧਾਲੀਵਾਲ
ਪਰਮਾਤਮਾ ਜਦੋਂ ਆਪਣਾ ਗਿਆਨ ਦਾ ਚਾਨਣ ਬਖਸ਼ਦਾ ਹੈ ਤਾਂ ਉਸ ਜੀਵ ਨੂੰ ਖਰਾ ਖੋਟਾ ਸੱਚ ਝੂਠ ਦੀ ਪਛਾਣ ਹੋ ਜਾਂਦੀ ਹੈ। ਫਿਰ ਉਹ ਜੀਵ ਉੱਚੀ ਤੇ ਸੁੱਚੀ ਸੋਚ ਦਾ ਮਾਲਕ ਬਣਕੇ ਸਮਾਜ ਵਿੱਚ ਵਰਤ ਰਹੇ ਵਰਤਾਰੇ ਨੂੰ ਸਮੇਂ ਦੀ ਹਿੱਕ ਤੇ ਸਵਾਰ ਹੋ ਕੇ ਆਪਣੀ ਕਲਮ
ਆਓ ਪੰਜਾਬ ਬਾਰੇ ਜਾਣੀਏ
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ। ਪੰਜਾਬ ਦਾ ਖੇਤਰ 50,362 ਵਰਗ ਕਿਲੋਮੀਟਰ ਹੈ। ਜੰਗਲਾਤ ਅਧੀਨ ਰਕਬਾ 3055 ਵਰਗ ਕਿਲੋਮੀਟਰ ਹੈ। ਪੰਜਾਬ ਦਾ ਅਕਸ਼ਾਂਸ਼ (latitude) ਖੇਤਰ 29°30’N ਤੋਂ 32°32’N ਹੈ। ਦੇਸ਼ਾਂਤਰ (longitude) 73°55’E ਤੋਂ 76
ਨਿਰਮਤਾ ਤੇ ਪਿਆਰ
ਪਿਆਰ ਦਾ ਮਤਲਬ ਹੈ ਦੁੱਖ ’ਚ ਸ਼ਰੀਕ ਹੋਣਾ, ਸਮੱਸਿਆ ਹੈ ਤਾਂ ਸੁਲਝਾਉਣਾ। ਤਕਰੀਬਨ ਸਾਰੇ ਹੀ ਰਿਸ਼ਤਿਆਂ ’ਚ ਪਿਆਰ ਹੁੰਦਾ ਹੈ, ਚਾਹੇ ਉਹ ਮਾਂ-ਬਾਪ ਨਾਲ ਹੋਵੇ ਜਾਂ ਭੈਣ-ਭਰਾ ਨਾਲ... ਪਿਆਰ ਤਿੰਨ ਅੱਖਰਾਂ ਨਾਲ ਬਣਿਆ ਸ਼ਬਦ ਹੈ। ਪਿਆਰ ਰੂਹ ਦਾ ਰਿਸ਼ਤਾ ਹੈ।
ਖਾਲਸਾ ਸਾਜਨਾ ਦਿਵਸ
ਗੁਰੂ ਜੀ ਨੇ ਧਰਤੀ ਅਨੰਦਪੁਰੀ ਤੇ ਅੱਸੀ ਹਜ਼ਾਰ ਦਾ ਇਕੱਠ ਬੁਲਾਇਆ ਕੋਈ ਦੇਵੋ ਸੀਸ ਤਲਵਾਰ ਸਾਡੀ ਮੰਗਦੀ ਮੁੱਖੋਂ ਫਰਮਾਇਆ ਦਇਆ ਰਾਮ ਉਠਿਆ ਭਰੇ ਇਕੱਠ ਚੋ ਸੀਸ ਹਾਜ਼ਰ ਹੈ ਸਿਰ ਝੁਕਾਇਆ ਗੁਰੂ ਜੀ ਲੈ ਗਏ ਝੱਟ ਤੰਬੂ ਵਿੱਚ ਨਾਂ ਦੇਰ ਸੀ ਲਾਇਆ ਲਹੂ ਭਿੱਜੀ