ਈ-ਰਸਾਲਾ (e Magazine)

ਤੂੰਬੀ ਦਾ ਸੌਦਾਗਰ ਨਿਰਮਲ ਭੜਕੀਲਾ
ਅੱਜ ਤੂੰਬੀ ਪਾਉਂਦੀ ਵੈਣ ਮੈਨੂੰ ਛੱਡ ਤੁਰ ਗਿਆ ਬਾਬਾ ਨਿਰਮਲ ਭੜਕੀਲਾ ਸੁਰ ਮੱਧਮ ਅੱਜ ਪੈ ਗਈ ਮੌਤ ਨੇ ਦਰ ਮੱਲ ਲਈ ਨਾ ਰੁਕੀ ਵੇਖਿਆ ਕਰ ਹੀਲਾ ਤੂੰਬੀ ਦੀ ਤਾਰ ਕੋਲੋ ਗੱਲਾਂ ਕਰਾ ਦੇਦਾਂ ਇਹ ਸੁਰਾਂ ਦਾ ਸੌਦਾਗਰ ਇਹ ਰੂਹ ਨਾਲ ਰਾਗ ਆਲਾਪ ਦਾ ਮਨ ਨੂੰ
ਪੁਸਕਤ ‘ਸਾਡਾ ਵਿਰਸਾ’ ਲੇਖ ਸੰਗ੍ਰਿਹ ਲੋਕ ਅਰਪਣ
ਪੁਸਤਕ :- ‘ਸਾਡਾ ਵਿਰਸਾ’ ਲੇਖ ਸੰਗ੍ਰਿਹ ਲੇਖਕ :- ‘ਜਸਵੀਰ ਸ਼ਰਮਾਂ ਦੱਦਾਹੂਰ’ ਸੰਪਰਕ :- 9569149556 ਪ੍ਰਕਾਸ਼ਨ :- ‘ਸ਼ਹੀਦ ਭਗਤ ਸਿੰਘ ਪ੍ਰਕਾਸ਼ਨ’ ਸ੍ਰੀ ਮੁਕਤਸਰ ਸਾਹਿਬ ਰੋਡ ‘ਸਾਦਿਕ’ ਫ਼ਰੀਦਕੋਟ। ਅਜੋਕੇ ਮਸੀਨੀਯੁੱਗ ਨੇ, ਭਾਵੇਂ ਸਾਨੂੰ ਨਵੀਂ
ਕਿਸਾਨ ਮੇਲਾ ਐਤਕੀਂ ਮਾਹੀਆ
ਤੂੰ ਹਰ ਥਾਂ ਜਾਵੇਂ ‘ਕੱਲਾ ਵੇ, ਸਾਥੋਂ ਛੁਡਾਕੇ ਪੱਲਾ ਵੇ, ਹੁਣ ਕੋਈ ਸੁਣਨੀ ਨਾ ਮਜ਼ਬੂਰੀ ਵੇ। ਕਿਸਾਨ ਮੇਲਾ ਐਂਤਕੀ ਮਾਹੀਆ, ਵੇਖਣਾ ਅਸਾਂ ਜ਼ਰੂਰੀ ਵੇ। ਯੂਨੀਵਰਸਿਟੀ ਵਾਲੇ ਸਾਲ ‘ਚ, ਮੇਲੇ ਕਈ ਲਗਾਉਂਦੇ ਵੇ। ਖੇਤੀਵਾੜੀ ਦੀ ਨਵੀਂ ਤਕਨੀਕ, ਸਭ ਨੂੰ
ਬਿਹਤਰ ਜ਼ਿੰਦਗੀ ਦਾ ਰਾਹ
ਮਨੁੱਖੀ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ , ਇਸ ਦੀ ਖੂਬਸੂਰਤੀ ਦੇ ਵਾਧੇ ਵਿਚ ਕਿਤਾਬਾਂ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨ। ਮਨੁੱਖ ਜੀਊਂਦਿਆਂ ਬਹੁਤ ਸਾਰੇ ਸੁਪਨੇ ਸਿਰਜਦਾ ਹੈ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਵਾਸਤੇ ਪੂਰੀ ਵਾਹ ਲਾਉਂਦਾ ਹੈ। ਕਿਤਾਬਾਂ
ਬਾਲ ਗੀਤ
ਸੁਣ ਕੇ ਨਤੀਜਾ ਮੈਂ ਤਾਂ ਚਾਈਂ ਚਾਈਂ, ਘਰੇ ਆ ਮੰਮੀ ਨੂੰ ਖੁਸ਼ਖਬਰੀ ਸੁਣਾਈ। ਚੁੱਕ ਹਸਦੇ ਨੂੰ ਦਾਦੀ ਸ਼ੀਨੇ ਲਾਇਆ, ਮੇਰੇ ਦੋਸਤਾਂ ਨੇ ਪਾਇਆ ਭੰਗੜਾ, ਮੈਂ ਤਾਂ ਫਸਟ ਕਲਾਸ ਵਿੱਚੋਂ ਆਇਆ। ਮੇਰੇ ਦੋਸਤਾਂ ਨੇ
ਪੰਜਾਬ ਵਿੱਚ ਪੰਡੋਰੀ ਨਾਂ ਦੇ 40 ਪਿੰਡਾਂ ਦੀ ਸੂਚੀ
ਪੰਡੋਰੀ ਖਾਸ (ਜਲੰਧਰ) ਪੰਡੋਰੀ ਸ਼ੇਖਾਂ (ਜਲੰਧਰ) ਪੰਡੋਰੀ ਮਸ਼ਤਰਕੀ (ਜਲੰਧਰ) ਪੰਡੋਰੀ ਜਗੀਰ (ਜਲੰਧਰ) ਪੰਡੋਰੀ ਨਿੱਝਰ (ਜਲੰਧਰ) ਪੰਡੋਰੀ ਰਾਜਪੂਤਾਂ (ਜਲੰਧਰ) ਪੰਡੋਰੀ (ਕਪੂਰਥਲਾ) ਪੰਡੋਰੀ ਜਗੀਰ (ਕਪੂਰਥਲਾ) ਪੰਡੋਰੀ ਢੱਕ (ਕਪੂਰਥਲਾ) ਪੰਡੋਰੀ
ਕੂੜਾ ਦਾਨ
ਪਵਿੱਤਰ ਸਿੰਘ ਕਈ ਸਾਲਾਂ ਬਾਅਦ ਅਮਰੀਕਾ ਤੋਂ ਆਇਆ ਸੀ। ਅੱਜ ਆਪਣੇ ਪਿੰਡ ਦੀ ਸੱਥ ਵਿਚ ਖੜ੍ਹਾ ਅਮਰੀਕਾ ਦੇਸ਼ ਦੀ ਸਫ਼ਾਈ ਦੀਆਂ ਸਿਫ਼ਤਾਂ ਕਰ ਰਿਹਾ ਸੀ। ਸੱਥ ਵਿੱਚ ਬੈਠੇ ਗਿਆਨ ਸਿੰਘ ਤੋਂ ਰਿਹਾ ਨਾ ਗਿਆ ਉਹ ਕਹਿੰਦਾ, ਪਵਿੱਤਰ ਸਿੰਘ ਜੀ ਜੇ ਬਾਹਰ ਐਨੀ
ਗਜ਼ਲ 
ਇਹ ਕੈਸਾ ਵੱਕਤ ਆ ਰਿਹਾ। ਬੰਦਾ ਖੁਦ ਤੋਂ ਘਬਰਾ ਰਿਹਾ। ਹਰ ਇਕ ਫੋਕੀ ਸ਼ੋਹਰਤ ਵਿਚ, ਅਪਣਾ ਪਣ ਭੁਲਦਾ ਜਾ ਰਿਹਾ। ਮੋਹ ਮੁਹੱਬਤ ਦੇ ਰਿਸ਼ਤਿਆਂ, ਨੂੰ ਇਹ ਪੈਸਾ ਹੀ ਖਾ ਰਿਹਾ। ਗੀਤ ਸੁਰ ਅਵਾਜੋਂ ਸੱਖਣਾ, ਗਾਇਕ ਟੀ ਵੀ ਤੇ ਗਾ ਰਿਹਾ। ਅਨਪੜ੍ਹ ਲੀਡਰ ਬਣ
ਗਜ਼ਲ 
ਸੱਚ ਗਲੋਂ ਤੰਦੀ ਦੱਸ ਕਿਵੇਂ ਲਾਵ੍ਹਾਂਗੇ। ਹੱਕਾਂ ਖਾਤਰ ਜੇ ਨਾ ਰੌਲਾ ਪਾਵਾਂਗੇ। ਮੁਨਸਫ ਪੂਰੇ ਪੱਖ ਜਦੋਂ ਅਪਰਾਧੀ ਦਾ, ਜੇਲ ’ਚ ਬਿੰਨ ਗੁਨਾਹ ਉਮਰ ਲੰਘਾਵਾਂਗੇ। ਸੱਜਣ ਹੀ ਜਦ ਪਾਸਾ ਵੱਟਣ ਲੱਗ ਪਏ, ਕਿਸ ਨੂੰ ਆਪਣੇ ਦਿਲ ਦਾ ਦਰਦ ਸੁਣਾਵਾਂਗੇ। ਰੋਟੀ
ਗਜ਼ਲ
ਮਾਪੇ ਹਰ ਪਲ ਜਿਉਂਦੇ ਰਹਿਣ ਦੁਆਵਾਂ ਵਿਚ। ਪਰ ਇਤਫ਼ਾਕ ਨੀਂ ਦਿਸਦਾ ਭੈਣ ਭਰਾਵਾਂ ਵਿਚ। ਬੱਚਿਆਂ ਖ਼ਾਤਰ ਮਾਪੇ ਕੀ ਕੁਝ ਕਰਦੇ ਨਹੀਂ, ਜ਼ਫ਼ਰ, ਮਿਹਨਤਾਂ ਜਾਲਣ ਧੁੱਪਾਂ, ਛਾਵਾਂ ਵਿਚ। ਮੁਸ਼ਕਿਲ ਵੇਲੇ ਆਪਣੇ ਪਰਖੇ ਜਾਣ ਸਦਾ, ਦਿਲ ਦਹਿਲਾਏ ਕਰੋਨਾ ਸਮੇਂ