ਈ-ਰਸਾਲਾ (e Magazine)

ਸਾਹਿਤ ਨਾਲ ਗੂੜ੍ਹੀਆਂ ਪ੍ਰੀਤਾਂ ਪਾਉਣ ਵਾਲੀ ਕਲਮ : ਮਨਜੀਤ ਕੌਰ ਧੀਮਾਨ
ਸਾਹਿਤ ਰਚਣ ਵਿੱਚ ਲੁਧਿਆਣੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਲੁਧਿਆਣਾ ਗੀਤ ਸੰਗੀਤ ਦੇ ਵਿੱਚ ਵੀ ਪੁਰਾਣੇ ਸਮਿਆਂ ਤੋਂ ਸਾਰੇ ਸੰਸਾਰ ਵਿੱਚ ਇੱਕ ਹੱਬ ਬਣਕੇ ਉਭਰ ਕੇ ਸਾਹਮਣੇ ਆਇਆ ਸੀ। ਏਸੇ ਲੁਧਿਆਣੇ ਦੇ ਆਸ ਪਾਸ ਤੋਂ ਬਹੁਤ ਸਿਰਮੌਰ ਕਲਮਾਂ ਸਾਹਿਤਕ
ਤੇਰਾ ਭਾਣਾ ਮੀਠਾ ਲਾਗੈ
ਤੂੰ ਨਰਕਾਂ ਨੂੰ ਜਾਵੇ ਚੰਦੂਆ ਬਿਠਾਏ ਤਵੀ ਤੇ ਤੂੰ ਗੁਰੂ ਨੇ ਪਿਆਰੇ ਕਿਤੇ ਨਾਂ ਤੈਨੂੰ ਢੋਈ ਮਿਲਣੀ ਮਰੇ ਤੜਫ ਕੇ ਤੇ ਲਗਣ ਦੁੱਖ ਭਾਰੇ ਤੂੰ ਨਰਕਾਂ ਨੂੰ ਜਾਵੇ.................. ਕਾਦਾ ਦੱਸ ਪਾਪੀਆ,ਤੇਰਾ ਗੁਰੂ ਘਰ ਨਾਲ ਵੈਰ ਵੇ ਗਲੀਆਂ ਚ ਤੜਫੇ
ਸ਼ਾਤੀ ਦੇ ਪੁੰਜ਼
ਤੱਤੀ ਤੱਤੀ ਰੇਤਾ ਤੇ ਤੱਤੀ ਪਈ ਲੂੰ ਚਲੇ ਪਾਪੀ ਸੀਸ ਉਤੇ ਰਹੇ ਨੇ ਪਾ ਤਪਦੀ ਤਵੀ ਦੇ ਉਤੇ ਬੈਠੇ ਮੇਰੇ ਪਾਤਸ਼ਾਹ ਮੁਖੋ ਤੇਰਾ ਭਾਣਾ ਮੀਠਾ ਲਾਗੇ ਰਹੇ ਫੁਰਮਾਅ ਸ਼ਾਂਤੀ ਦੇ ਪੁੰਜ਼ ਤਪਦਿਆਂ ਹਿਰਦਿਆਂ ਨੂੰ ਠੰਡ ਦੇਣ ਦਸ ਚੰਦੂਆ ਕਿਉਂ ਕਹਿਰ ਕਮਾਇਆ ਨਰਕਾਂ
ਗਰਮੀ ਦੀ ਰੁੱਤ ’ਚ ਪਸ਼ੂਆਂ ਦੀ ਦੇਖਭਾਲ ਕਿਵੇਂ ਕਰੀਏ?
ਮਈ ਤੇ ਜੂਨ ਦੇ ਮਹੀਨੇ ਪਸ਼ੂਆਂ ਵਾਸਤੇ ਬਹੁਤ ਹੀ ਤਨਾਅਪੂਰਣ ਹੁੰਦੇ ਹਨ ਕਿਉਂਕਿ ਵਾਤਾਵਰਨ ਬਹੁਤ ਹੀ ਖੁਸ਼ਕ ਅਤੇ ਗਰਮੀ ਵਾਲਾ ਹੁੰਦਾ ਹੈ। ਇਸ ਰੁੱਤ ਵਿਚ ਪਸ਼ੂਆਂ ਵਿਚ ਚਿੱਚੜ, ਜੂੰਆਂ ਆਦਿ ਪੈਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਕਦਮ ਮੌਸਮੀ ਤਾਪਮਾਨ ਹੈ
ਅੱਜ ਕੈਨੇਡਾ ਦੂਰ ਨਹੀਂ
ਹੈਰਾਨੀ ਦੀ ਕੋਈ ਗੱਲ ਨਹੀਂ, ਬਿਨ ਇਸ ਦੇ ਲੱਭਦਾ ਹੱਲ ਨਹੀਂ ਦਿਸਦਾ ਵੀ ਕੋਈ ਕਸੂਰ ਨਹੀਂ, ਕਿਹੜਾ ਜਾਣ ਲਈ ਮਜਬੂਰ ਨਹੀਂ ਅੱਜ ਕੈਨੇਡਾ ਦੂਰ ਨਹੀਂ, ਬਈ! ਅੱਜ ਕੈਨੇਡਾ ਦੂਰ ਨਹੀਂ... ਪਰਦੇਸ ਨੂੰ ਵਿਰਲਾ ਜਾਂਦਾ ਸੀ, ਜਦ ਵਾਪਿਸ ਫੇਰੀ ਪਾਂਦਾ ਸੀ ਪਿੰਡ
ਹੋ ਗਏ ਹਾਂ ਪਾਸ ਬਈ
ਸਾਡੀਆਂ ਤਾਂ ਕਰੀਆਂ ਮੁਸ਼ੱਕਤਾਂ, ਆ ਗਈਆਂ ਰਾਸ ਬਈ। ਅਸੀਂ ਤਾਂ ਦੋਸਤੋ, ਹੋ ਗਏ ਪਾਸ ਬਈ। ਲੈਣੀ ਆਂ ਕਲਾਸ ਹੁਣ, ਨਵੀਂ ਅਸੀਂ ਮੱਲ ਬਈ। ਮਾਪਿਆਂ ਦੀ ਸਦਾ ਅਸੀਂ, ਮੰਨਦੇ ਹਾਂ ਗੱਲ ਬਈ। ਕਰਿਆ ਨਾਂ ਕਦੇ ਅਸੀਂ, ਉਨ੍ਹਾਂ ਨੂੰ ਨਿਰਾਸ਼ ਬਈ। ਅਸੀਂ ਤਾਂ
ਮੈਂ ਰੱਖੜੀ ਬੰਨ੍ਹਣੀ ਵੀਰਾਂ ਦੇ
ਪੜ੍ਹ ਲਿਖ ਕੇ ਮੈਂ ਗੁਣਵਾਨ ਬਣਾਂਗੀ, ਬਾਬਲ ਦੇ ਵਿਹੜੇ ਦੀ ਸ਼ਾਨ ਬਣਾਂਗੀ। ਬਾਕੀ ਹੋ ਕੇ ਰਹਿਣਾ, ਜੋ ਵਿੱਚ ਤਕਦੀਰਾਂ ਦੇ। ਨਾ ਕੁੱਖਾਂ ਦੇ ਵਿੱਚ ਮਾਰ ਨੀ ਮਾਏ, ਮੈਂ ਰੱਖੜੀ ਬੰਨ੍ਹਣੀ ਵੀਰਾਂ ਦੇ। ਭਾਗਾਂ ਨਾਲ ਸਬੱਬੀ ਦਿਨ ਖ਼ੁਸ਼ੀਆਂ ਦੇ ਆਉਂਦੇ ਨੇ
ਮੈਂ ਵੀ ਖ਼ੂਨਦਾਨ ਕਰਨਾ ਅੰਮੀਏ
ਵੱਡਾ ਹੋ ਕੇ ਮੈਂ ਵੀ ਖ਼ੂਨ ਕਰਨਾ ਦਾਨ ਅੰਮੀਏ, ਲੋੜਵੰਦਾਂ ਅਤੇ ਗ਼ਰੀਬਾਂ ਦੀ, ਮੈ ਬਚਾਉ ਜਾਨ ਅੰਮੀਏ। ਸਮਾਜ ਸੇਵੀ ਸੰਸਥਾਵਾਂ ਤੇ ਕਲੱਬਾਂ ਕੈਂਪ ਲਗਵਾਉਂਦੇ ਨੇ, ਇਹਦੀ ਅਹਿਮੀਅਤ ਬਾਰੇ, ਲੋਕਾਂ ਤਾਈਂ ਸਮਝਾਉਂਦੇ ਨੇ। ਨਾਲੇ ਆਪ ਖ਼ੂਨ ਕਢਵਾਉਂਦੇ, ਨਾਲੇ
ਨਕਲ ਨਾ ਮਾਰੋ
ਪ੍ਰੀਖਿਆ ਵਿੱਚ ਤੁਸੀਂ ਬੈਠਣਾ ਜਾ ਕੇ, ਪੱਕਾ ਆਪਣਾ ਸਾਰੇ ਮਨ ਬਣ ਕੇ। ਮੂਲ ਘਬਰਾਉਣਾ ਨਹੀਂ, ਨਕਲ ਹੈ ਕੱਚਾ ਕੋਹੜ, ਇਹਨੂੰ ਮੂੰਹ ਲਾਉਣਾ ਨਹੀਂ, ਨਕਲ ਹੈ...........। ਕੀਤੀਆਂ ਜਿਨ੍ਹਾਂ ਪੜ੍ਹਾਈਆਂ, ਉੱਚੇ ਲੇ ਅਹੁਦੇ ਮੱਲੇ। ਕਰਦੇ ਨੇ ਜਿਹੜੇ ਨਕਲਾਂ
ਤੁਸੀਂ ਨਸ਼ਿਆਂ ਦਾ ਹੋਣਾ ਨੀ...
ਬਾਲ ਅਵਸਥਾ ਗੱਲਾਂ ਚੰਗੀਆਂ ਲਉ ਸਿੱਖ, ਨਿਰਭਰ ਤੁਹਾਡੇ ਉੱਪਰ ਹੈ ਦੇਸ਼ ਦਾ ਭਵਿੱਖ। ਹੋ ਕੇ ਰਹਿਣਾ ਸਦਾ ਹੁਸ਼ਿਆਰ ਬੱਚਿਓ, ਖ਼ੁਰਾਕ, ਖੇਡਾਂ ਤੋਂ ਪੜ੍ਹਾਈ ਨੇ ਜ਼ਰੂਰੀ, ਤੁਸੀਂ ਨਸ਼ਿਆਂ ਦਾ ਹੋਣਾ ਨੀ ਸ਼ਿਕਾਰ ਬੱਚਿਓ। ਪੱਕੇ ਜ਼ਿੰਦਗੀ ਦੇ ਰੱਖਣੇ ਨੇ