ਈ-ਰਸਾਲਾ (e Magazine)

ਕੀ ਤੁਸੀ ਜਾਣਦੇ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਕਰੰਸੀ ਕਿਹੜੀ ਹੈ?
ਆਮ ਤੌਰ ਤੇ ਅਸੀ ਡਾਲਰ ਦੀ ਤੁਲਨਾ ਰੁਪਏ ਨਾਲ ਕਰਦੇ ਹਾਂ। ਕਿਉਕਿ 1 ਡਾਲਰ ਦੀ ਕੀਮਤ ਅੱਜ ਲਗਭਗ 81 ਰੁਪਏ ਦੇ ਨੇੜੇ ਹੈ। ਪਰ ਕੀ ਤੁਸੀ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਕਰੰਸੀ ਕਿਹੜੀ ਹੈ? ਇਸਦੇ ਨਾਲ ਹੀ, ਇਸ ਕਰੰਸੀ ਦੀ ਕੀਮਤ ਰੁਪਏ ਦੇ
ਇੱਕ ਵਾਰ ਫਿਰ Dil diyan gallan ਕਰਨ ਆ ਰਹੀ ਹੈ ਸੋਨਮ ਬਾਜਵਾ, ਦਿਲ ਦੀਆਂ ਗੱਲਾਂ ਸੀਜ਼ਨ 2 ਨਾਲ
ਪੰਜਾਬੀ ਫਿਲਮ ਅਤੇ ਮਿਊਜਿਕ ਇੰਡਸਟਰੀ ਨੂੰ ਪਸੰਦ ਕਰਨ ਵਾਲਾ ਕੋਈ ਵੀ ਫੈਨ ਅਜਿਹਾ ਨਹੀਂ ਹੋਵੇਗਾ ਜਿਸਨੂੰ ਦਿਲ ਦੀਆਂ ਗੱਲਾਂ ਦਾ ਸੀਜ਼ਨ 1 ਯਾਦ ਨਾ ਹੋਵੇ । ਇਸ ਰਾਹੀਂ ਲੋਕਾਂ ਨੇ ਆਪਣੇ ਪਸੰਦੀਦਾ ਪੰਜਾਬੀ ਫੇਮਸ ਹਸਤੀਆਂ ਦੇ ਨਿੱਜੀ ਜੀਵਨ ਬਾਰੇ ਵੱਖ-ਵੱਖ
ਹਰਿਆਲਾ ਰਵਾ ਡੋਸਾ
ਡੋਸਾ ਬਣਾਉਂਣ ਲਈ ਸਮੱਗਰੀ ਸਮੱਗਰੀ: ਦੋ ਕਟੋਰੀ ਸੂਜੀ,ਦੋ ਵੱਡੇ ਚਮਚ ਮੈਦਾ,ਦੋ ਛੋਟੇ ਚਮਚ ਵੇਸਣ,4 ਪਿਆਜ਼ ਬਰੀਕ ਕੱਟੇ,4 ਕੱਟੀਆਂ ਹਰੀਆਂ ਮਿਰਚਾਂ,ਇੱਕ ਕਟੋਰੀ ਬਰੀਕ ਕੱਟੀ ਹੋਈ ਪਾਲਕ, ਲਾਲ ਮਿਰਚ ਅਤੇ ਨਮਕ ਸਵਾਦ ਅਨੁਸਾਰ। ਚੱਟਣੀ ਦੀ ਸਮੱਗਰੀ :ਇੱਕ
ਕੁਰਕੁਰੇ ਸੈਂਡਵਿਚ
ਕੁਰਕੁਰੇਟ ਸੈਂਡਵਿੱਚ ਬਣਾਉਂਣ ਲਈ ਸਮੱਗਰੀ :- 4 ਬ੍ਰੈੱਡ ਸਲਾਈਸ (ਦੋ ਸੈਂਡਵਿੱਚ) 1 ਟਮਾਟਰ ਅਤੇ 1 ਪਿਆਜ਼ ਪਤਲੇ ਕੱਟੇ ਹੋਏ 1 ਖੀਰਾ ਗੋਲ ਆਕਾਰ ਵਿੱਚ ਕੱਟਿਆ ਹੋਇਆ ਟਮੈਟੋ ਸਾਸ ,ਪੁਦੀੇਨੇ ਦੀ ਚੱਟਣੀ , ਚੀਜ਼ ਜ਼ਾਂ ਮੱਖਣ ਬਣਾਉਂਣ ਦਾ ਢੰਗ : ਬ੍ਰੈੱਡ
ਵੈਜੀਟੇਰੀਅਨ ਕਬਾਬ
ਸਮੱਗਰੀ: ਸਬਜ਼ੀਆਂ: ਮਸ਼ਰੂਮ,ਗਾਜਰ,ਚੁਕੰਦਰ ਅਤੇ ਆਲੂ। ਸਾਰੀਆਂ ਸਬਜ਼ੀਆਂ ਨੂੰ ਉਬਾਲ ਕੇ ਮੈਸ਼ ਕਰੋ। ਨੋਟ : ਪੱਤਾਦਾਰ ਸਬਜ਼ੀ ਤੋਂ ਜਿਵੇਂ ਫੁੱਲ ਗੋਭੀ ਵੀ ਪਾ ਸਕਦੇ ਹੋ। ਵਿਧੀ : - ਸਾਰੀਆਂ ਉਬਲੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਨਮਕ, ਹਰੀ ਮਿਰਚ
ਸੰਘਰਸ਼ ਦਾ ਦੂਜਾ ਨਾਮ ਡਾਇਰੈਕਟਰ ਮਨੋਜ ਸ਼ਰਮਾ
ਪੰਜਾਬੀ ਸੰਗੀਤ ਜਗਤ ਨੇ ਦੁਨੀਆ ਭਰ ਵਿਚ ਧੂੰਮਾਂ ਪਾਈਆ ਹੋਈਆ ਨੇ ਤੇ ਇਸ ਪੰਜਾਬੀ ਸੰਗੀਤ ਨੂੰ ਸਰੋਤਿਆ ਤੱਕ ਜਾਂ ਫਿਰ ਗੀਤਾਂ ਦੇ ਵੀਡਿਉ ਦੇਖਣ ਵਾਲੇ ਦਰਸ਼ਕਾਂ ਤੱਕ ਯੋਗ ਢੰਗ ਨਾਲ ਪੁੱਜਦਾ ਕਰਨ ਲਈ ਗਾਇਕ, ਗੀਤਕਾਰ, ਮਿਊਜਿਕ ਡਾਇਰੈਕਟਰ, ਵੀਡਿਉ
ਬਹੁਪੱਖੀ ਸ਼ਖਸੀਅਤ ਪ੍ਰਸਿੱਧ ਅਦਾਕਾਰ, ਲੇਖਕ ਤੇ ਪ੍ਰੋਡਿਊਸਰ ਵਿਜੇ ਟੰਡਨ
ਪੰਜਾਬੀ ਫਿਲਮ ਜਗਤ ’ਚ ਵਿਜੇ ਟੰਡਨ ਦਾ ਨਾਮ ਬੜੇ ਸਤਿਕਾਰ ਤੇ ਅਦਬ ਸਹਿਤ ਲਿਆ ਜਾਂਦਾ ਹੈ, ਕਿਉਂਕਿ ਵਿਜੇ ਟੰਡਨ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਸਾਰੇ ਦੌਰਾਂ ਨੂੰ ਬਾਖੂਬੀ ਹੰਢਾਇਆ ਹੈ। ਸਭ ਤੋਂ ਖਾਸ ਗੱਲ ਵਿਜੇ ਟੰਡਨ ਵੱਲੋਂ ਬਲੈਕ ਐਂਡ ਵਾਈਟ ਤੋਂ ਲੈ
ਭਾਰਤ ਦਾ ਇੰਜੀਨੀਅਰ ਬਾਦਸ਼ਾਹ ''ਸ਼ਾਹਜਹਾਂ"
ਅਬੁਲ ਮੁਜ਼ੱਫਰ ਸ਼ਹਾਬੁਦੀਨ ਮੁਹੰਮਦ ਖੁੱਰਮ ਉਰਫ ਸ਼ਾਹਜਹਾਂ ਭਾਰਤ ਦਾ ਉਹ ਮਹਾਨ ਬਾਦਸ਼ਾਹ ਸੀ ਜਿਸ ਨੇ ਕਿਸੇ ਵੀ ਹੋਰ ਭਾਰਤੀ ਸ਼ਾਸਕ ਨਾਲੋਂ ਜਿਆਦਾ ਅਤੇ ਅਲੌਕਿਕ ਸਮਾਰਕ ਤਿਆਰ ਕਰਵਾਏ ਹਨ। ਉਸ ਵੱਲੋਂ ਤਾਮੀਰ ਕੀਤਾ ਗਿਆ ਤਾਜ ਮਹਿਲ ਤਾਂ ਦੁਨੀਆਂ ਭਰ ਵਿੱਚ
ਮਿਲਖਾ ਸਿੰਘ
ਆਪਣੀ ਜ਼ਿੰਦਗੀ ਵਿੱਚ ਸਫਲਤਾ ਦੇ ਪਰਚਿਮ ਲਹਿਰਾਉਣ ਵਾਲੇ ਹਰ ਇਨਸਾਨ ਦੀ ਸਫਲਤਾ ਦੇ ਰਾਜ਼ ਜਾਨਣ ਅਤੇ ਉਸਦੇ ਸਫ਼ਲ ਹੋਣ ਲਈ ਕੀਤੇ ਸੰਘਰਸ਼ ਵਾਰੇ ਜਾਨਣ ਦੀ ਹਰੇਕ ਦੇ ਮਨ ਅੰਦਰ ਤਾਂਘ ਹੁੰਦੀ ਹੈ । ਸੰਸਾਰ ਵਿੱਚ “ਉੱਡਣਾ ਸਿੱਖ” ਦੇ ਨਾਂ ਨਾਲ ਨਾਮਣਾ ਖੱਟਣ
ਸ਼ਬਦ ਸੰਗੀਤ
ਮੇਰੇ ਦਿਲਬਰ, ਮੇਰੇ ਮੀਤ, ਆ ਮਿਲ ਸੁਣੀਏ ਸ਼ਬਦ ਸੰਗੀਤ ਰਹਿਬਰ ਬੋਲੀ ਦੇ ਸਦੀਆਂ ਤੋਂ ਰਹੇ ਚਲਾਉਂਦੇ ਸ਼ਬਦ ਧੁਨ ਰੀਤ ਅਨਿਕ ਵਿਧੀ ਵਿੱਚ ਸਾਹਿਤ ਰਚਨਾ ਕੀਤੀ, ਕਈ ਸਾਹਿਤਕਾਰਾਂ ਨੇ, ਪਹਿਲ ਪਲੇਠੀ ਕਵਿਤਾ ਰਚ, ਦਰਸਾਈ ਬੋਲੀ ਨਾਲ ਪ੍ਰੀਤ ਸ਼ਬਦਾਂ ਨੂੰ ਜਦ