ਈ-ਰਸਾਲਾ (e Magazine)

ਬੇਬੇ ਦੀ ਢਾਈ ਆਲੀ “ਚਾਹ”
“ਮਾਂ ਬੋਲੀ ਨੂੰ ਸਮਰਪਿਰਤ” ਪੰਜਾਬੀ ਦਿਵਸ ਬੇਬੇ ਹਮੀਰ ਕੌਰ ਨੇ ਬਾਹਰਲੇ ਘਰੋਂ ਕੰਮ ਧੰਦੇ ਨਬੇੜ, ਬੀਹੀ ‘ਚ ਕੌਲ਼ੇ ਨਾਲ ਟੋਕਰਾ ਟੋਡਾ ਕਰ ਅਣਘੜਤ ਫੱਟਿਆਂ ਵਾਲਾ ਦਰਵਾਜਾ ਖੋਲਣ ਸਾਰ ਸਾਡੀ ਗੁੱਡੀ ਭੂਆ ਨੂੰ ਥਕੇਵੇਂ ਭਰੀ ਆਵਾਜ ਮਾਰਨੀ ..... ਬੀਬੋ! ਢਾਈ
ਵੋਟ ਜ਼ਰੂਰ ਪਾਉਣੀ ਆ
ਵੋਟ ਜ਼ਰੂਰ ਪਾਉਣੀ ਆ ਇਕ- ਇਕ ਵੋਟ ਦੀ ਅਹਿਮੀਅਤ, ਸਿਆਹੀ ਉਂਗਲ ਤੇ ਲਗਵਾਉਣੀ ਆ ਤਾਕਤ ਆਪਣੀ ਦਿਖਾਉਣੀ ਆ, ਦੋਸਤੋ ਵੋਟ ਜ਼ਰੂਰ ਪਾਉਣੀ ਆ... ਧਰਮ ਜਾਤ ਤੋਂ ਉੱਪਰ ਉੱਠਕੇ, ਚੰਗਾ ਨੇਤਾ ਹੈ ਚੁਣਨਾ ਡਿਊਟੀ ਆਪਣੀ ਸਹੀ ਨਿਭਾਉਣੀ ਆ, ਆਪਾ ਵੋਟ ਜ਼ਰੂਰ
ਮੇਰਾ ਪੰਜਾਬ
ਸੁਪਨਾ ਪੰਜਾਬੀਆਂ ਦਾ ਕਿਤੇ ਟੁੱਟ ਜਾਵੇ ਨਾ ਪੈਰਾਂ 'ਚ ਗ਼ੁਲਾਮੀ ਦੀ ਜੰਜ਼ੀਰ ਕੋਈ ਪਾਵੇ ਨਾ ਆਪੋ 'ਚ ਮਾਰ-ਧਾੜ ਜੰਗ ਲੱਗ ਜਾਵੇ ਨਾ ਉੱਕ ਗਿਆ ਮੰਜ਼ਿਲ ਤੋਂ ਡਾਂਡੇ-ਮੀਂਡੇ ਜਾਂਵਦਾ ਮਨ ਮੇਰਾ ਵੇਖ ਵੇਖ ਡੂੰਘਾ ਪਛਤਾਂਵਦਾ ਸੁਪਨੇ ਬਗ਼ੇਰ ਬੜਾ ਕਠਿਨ ਹੁੰਦਾ
ਬੋਲਣਾ ਵੀ ਇਕ ਕਲਾ ਹੈ।
ਅਸੀਂ ਰੋਜ਼ਾਨਾ ਜ਼ਿੰਦਗੀ ਵਿਚ ਆਪਣੇ ਵਿਚਾਰ, ਭਾਵਨਾਵਾਂ, ਜਜ਼ਬਾਤ, ਸੋਚ ਆਦਿ ਲਿਖ ਕੇ ਜਾਂ ਬੋਲ ਕੇ ਬਿਆਨ ਕਰਦੇ ਹਾਂ। ਇਨ੍ਹਾਂ ਦੇ ਪ੍ਰਗਟਾਵੇ ਲਈ ਅਸੀਂ ਲਫ਼ਜ਼ਾਂ ਦੀ ਵਰਤੋਂ ਕਰਦੇ ਹਾਂ। ਇਹ ਲਫ਼ਜ਼ ਹੀ ਸਾਡਾ ਅਸਲੀ ਗਹਿਣਾ ਹੁੰਦੇ ਹਨ। ਜਿੰਨਾ ਦੀ ਮਦਦ
ਕਿਸਮਤ ਦੀ ਖੇਡ
ਅਲਿਫ਼ ਲੈਲਾ ਪੁਰਾਣੇ ਸਮੇਂ ਖ਼ੁਰਾਸਾਨ ਵਿਚ ਇਕ ਬੁੱਢਾ ਸੌਦਾਗਰ ਰਹਿੰਦਾ ਸੀ । ਉਸਦਾ ਇਕੋ ਇਕ ਲੜਕਾ ਸੀ ਜਿਸ ਦਾ ਨਾਂ ਅਲੀਸ਼ੇਰ ਸੀ । ਇਕ ਦਿਨ ਉਸ ਸੌਦਾਗਰ ਨੇ ਅਲੀਸ਼ੇਰ ਨੂੰ ਆਪਣੇ ਕੋਲ ਸੱਦ ਕੇ ਕਿਹਾ, "ਵੇਖ, ਬੇਟਾ, ਹੁਣ ਮੈਂ ਬੁਢਾ ਹੋ ਗਿਆਂ, ਪਤਾ
ਭਲੇ ਆਦਮੀ ਦਾ ਪਰਛਾਵਾਂ
ਬਹੁਤ ਪੁਰਾਣੀ ਗੱਲ ਹੈ। ਕਿਸੇ ਥਾਂ ਇੱਕ ਭਲਾ ਆਦਮੀ ਰਹਿੰਦਾ ਸੀ ਜੋ ਸਭਨਾਂ ਨਾਲ ਬੜਾ ਪਿਆਰ ਕਰਦਾ ਸੀ ਅਤੇ ਉਸ ਦੇ ਹਿਰਦੇ ਵਿੱਚ ਜੀਵਾਂ ਦੇ ਲਈ ਬੇਹੱਦ ਹਮਦਰਦੀ ਸੀ। ਉਸ ਦੇ ਗੁਣਾਂ ਤੋਂ ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਉਸ ਦੇ ਕੋਲ ਆਪਣਾ ਦੂਤ ਘੱਲਿਆ।
ਅਧਿਆਪਕ
ਜਿਉਂਦੇ ਰਹਿਣ ਅਧਿਆਪਕ ਸਾਰੇ, ਲੱਗਣ ਇਹਨਾਂ ਨੂੰ ਦੁਆਵਾਂ। ਬੱਚਿਆਂ ਨੂੰ ਦੇ ਕੇ ਗੁਣਾਂ ਦੀ ਗੁੜ੍ਹਤੀ, ਤੋਰ ਦਿੰਦੇ ਨੇ ਵੱਲ ਜਿੰਦਗੀ ਦਿਆਂ ਰਾਹਵਾਂ। ਕਦੇ ਹੱਸ ਕੇ ਤੇ ਕਦੇ ਗੁੱਸੇ ਹੋ ਕੇ, ਸਿਖਾਉਂਦੇ ਨੇ ਅੱਖਰਾਂ ਦੀ ਭਾਸ਼ਾ। ਖੁਦ ਦੀਵਾ ਬਣ ਕੇ ਦੇਣ
ਇਤਿਹਾਸ ਦੀ ਵਿਲੱਖਣ ਲੜਾਈ ਸਾਰਾਗੜ੍ਹੀ
ਸਾਰਾਗੜ੍ਹੀ ਦੀ ਲੜਾਈ ਵਿਸ਼ਵ ਦੀਆਂ ਵਿਲੱਖਣ ਲੜਾਈਆਂ ਵਿੱਚੋਂ ਇਕ ਹੈ। ਇਹ ਲੜਾਈ ਬਰਤਾਨਵੀਂ ਭਾਰਤੀ ਸੈਨਾ ਵੱਲੋਂ 36 ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਸੈਨਿਕਾਂ ਅਤੇ ਅਫ਼ਗਾਨੀ ਪਠਾਣਾਂ ਦੇ ਹਜ਼ਾਰਾਂ ਉੜਕਜ਼ਈ ਅਤੇ ਅਫਰੀਦੀ ਕਬਾਇਲੀਆਂ ਦੇ ਵਿਚਕਾਰ
ਕਾਰਗਿਲ ਜੰਗ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਪੂਰੀ ਕਹਾਣੀ
ਕਾਰਗਿਲ ਯੁੱਧ ਵਿਚ ਸੈਨਿਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤੀ ਫੌਜ ਨੇ ਕਾਰਗਿਲ ਵਿਚਲੀਆਂ ਸਾਰੀਆਂ ਭਾਰਤੀ ਚੌਕੀਆਂ `ਤੇ ਕਬਜ਼ਾ ਕਰ ਲਿਆ ਸੀ
ਸਿੱਖ ਦੇ ਕਿਰਦਾਰ ਬਾਰੇ ਗ਼ੈਰ ਸਿੱਖਾਂ ਦੇ ਵੀਚਾਰ
੧. ਸਿਖਾਂ ਦੀ ਨਜ਼ਰ ਵਿਚ ਆਪਣੇ ਤੇ ਪਰਾਏ ਇਕੋ ਜਿਹੇ ਹੁੰਦੇ ਹਨ, ਇਹਨਾਂ ਦੀ ਨਜ਼ਰ ਵਿਚ ਦੋਸਤ ਤੇ ਦੁਸ਼ਮਣ ਵੀ ਬਰਾਬਰ ਹਨ। ਇਹ ਦੋਸਤਾਂ ਨਾਲ ਸਦਾ ਇਕ ਰੰਗ ਭਾਵ ਇਕਸਾਰ ਪੇਸ਼ ਆਉਂਦੇ ਹਨ, ਉਥੇ ਹੀ ਦੁਸ਼ਮਣਾਂ ਨਾਲ ਵੀ ਬਿਨ੍ਹਾਂ ਜੰਗ ਦੇ ਜੀਵਨ ਗੁਜ਼ਰ ਬਸਰ ਕਰਦੇ