ਈ-ਰਸਾਲਾ (e Magazine)

ਦੋ ਗਜ਼ਲਾਂ - ਅਮਰਜੀਤ ਸਿੱਧੂ
ਗ਼ਜ਼ਲ ਚਾਰੇ ਪਾਸੇ ਮੱਚੀ ਹੋਈ ਹਾਹਾਕਾਰ ਹੈ ਵੇਖੋ। ਤਰ ਉੱਤੇ ਲੂਣ ਘਸਾਉਂਦੀ ਇਹ ਸਰਕਾਰ ਹੈ ਵੇਖੋ। ਬੋਲੀ ਭੁੱਲ ਗਏ ਸਾਰੇ ਜੋ ਮੋਹ ਪਿਆਰ ਵਾਲੀ ਸੀ, ਕਿਉਂ ਹਰ ਇਕ ਮੂੰਹ ਵਿਚੋਂ ਹੁਣ ਕਿਰਦੇ ਅੰਗਾਰ ਹੈ ਵੇਖੋ। ਕਹਿਰ ਕੁਦਰਤੀ ਆਖਾਂ ਜਾਂ ਇਹ ਥੋਪਾਂ ਸਿਰ
ਸਿੱਖਿਆ ਦਾ ਸਮਾਜਿਕ ਅਤੇ ਰਾਜਨੀਤਿਕ ਚਿਹਰਾ
ਸਿੱਖਿਆ ਦਾ ਸਮਾਜਿਕ ਅਤੇ ਰਾਜਨੀਤਿਕ ਚਿਹਰਾ ਰਾਜਨੀਤੀ ਦੀਆਂ ਜੜ੍ਹਾਂ ਬਚਪਨ, ਕਿਸ਼ੋਰ ਅਵਸਥਾ ਜਾਂ ਚੜਦੀ ਜਵਾਨੀ ਦੀ ਉਮਰੇ ਲੱਭਣੀਆਂ ਹੋਣ ਤਾਂ ਕਲਾਸ ਦਾ ਮਨੀਟਰ ਹੋਣਾ, ਸਕੂਲ ਦੇ ਗਰੁੱਪਾਂ ਦਾ ਇੰਚਾਰਜ ਹੋਣਾ, ਇਸ ਦਿਸ਼ਾ ਵਿਚ ਇਕ ਮੌਕਾ ਪ੍ਰਦਾਨ ਕਰਦਾ
ਚੰਗੀ ਚੀਜ਼
ਧੀ ਜਣੇਪਾ ਕੱਟਣ ਆਪਣੇ ਪੇਕੇ ਪਿੰਡ ਆਈ ਹੋਈ ਸੀ, ਉਸ ਦੀ ਮਾਂ ਸਵੇਰੇ-ਸ਼ਾਂਮ ਪਰਮਾਤਮਾ ਅੱਗੇ ਏਹੀ ਦੁਆ ਕਰਦੀ ਸੀ ਕਿ ਸੱਚੇ ਪਾਤਸ਼ਾਹ ਮੇਰੀ ਧੀ ਨੂੰ ਕੋਈ ਚੰਗੀ ਚੀਜ਼ ਦੇ ਦੇਵੀਂ ਅੱਜ ਦਸਮੀ ਵਾਲੇ ਦਿਨ ਵੀ ਬਾਹਰ ਸਮਾਧਾਂ ’ਤੇ ਜਾ ਕੇ ਏਹੀ ਮੰਗ ਕਰਕੇ ਆਈ
ਕਿਤਾਬਾਂ ਦੀ ਕਰਾਮਾਤ
ਆਦਿ ਕਾਲ ਤੋਂ ਅੱਜ ਤੱਕ ਦੀ ਸੱਭਿਅਤਾ ਤੱਕ ਮਨੁੱਖ ਨੇ ਆਪਣੀ ਵਰਤੋਂ ਲਈ ਹਜਾਰਾਂ ਵਸਤਾਂ ਬਣਾਈਆਂ ਪਰ ਉਸ ਦੀ ਹੁਣ ਤੱਕ ਦੀ ਸਭ ਤੋਂ ਉੱਤਮ ਕਿਰਤ ਕਿਤਾਬ ਹੈ। ਕਈ ਸਦੀਆਂ ਦੇ ਯਤਨਾਂ ਮਗਰੋਂ ਮਨੁੱਖ ਅੱਖਰ ਬਣਤਰ ਤੱਕ ਪਹੁੰਚਿਆ, ਅੱਖਰਾਂ ਤੋਂ ਸ਼ਬਦ ਬਣੇ
ਮੈਂ ਨਹੀਂ ਹਾਰਾਂਗੀ
ਰਾਤ ਦੇ ਗਿਆਰਾਂ ਵੱਜੇ ਸਨ। ਅੱਜ ਅੱਤ-ਸਰਦੀ ਦੀ ਰਾਤ ਸੀ। ਸ਼ਹਿਰ ਦੇ ਸਭ ਤੋਂ ਵੱਡੇ ਨਰਸਿੰਗ ਹੋਮ ਦੇ ਓਪਰੇਸ਼ਨ ਥੀਏਟਰ ’ਚ ਇਸ ਸਮੇਂ ਕੁਲਵਿੰਦਰ ਦਾ ਵੱਡਾ ਓਪਰੇਸ਼ਨ ਚੱਲ ਰਿਹਾ ਸੀ। ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ। ਓਪਰੇਸ਼ਨ ਥੀਏਟਰ ਦੇ
ਗਜ਼ਲ
ਸਦਾ ਲਗਦੀ ਏ ਚੰਗੀ ਸਾਨੂੰ ਪਿਆਰਿਆਂ ਦੀ ਗੱਲ। ਜਦੋਂ ਕਰਦੇ ਉਹ ਅਜਬ ਨਜਾਰਿਆਂ ਦੀ ਗੱਲ। ਹੁੰਦੀ ਕਾਬਲੇ ਤਾਰੀਫ ਉਸ ਨਦੀ ਦੀ ਹੈ ਚਾਲ, ਜਿਹੜੀ ਮੰਨ ਕੇ ਹੈ ਚਲਦੀ ਕਿਨਾਰਿਆਂ ਦੀ ਗੱਲ। ਜਿਹਨਾਂ ਸਿਖੀ ਤਰਕੀਬ ਕਿੱਦਾਂ ਜਿੰਦਗੀ ਬਿਤਾਉਣੀ, ਕਦੇ ਮਨਦੇ ਨਾ
ਮਨਮਾਨੀਆਂ
ਮੈਂ-ਮੇਰੀ ਨੂੰ ਮਾਰ ਕੇ, ਕਿਤੇ ਦੂਰ ਵਗਾਹ ਕੇ ਸੁੱਟ। ਨਾਮ ਹਰੀ ਦੇ ਭਰੇ ਖਜਾਨੇ, ਤੂੰ ਜਿੰਨੇ ਮਰਜੀ ਲੁੱਟ। ‘ਕੱਲੇ ਆਏ, ‘ਕੱਲੇ ਜਾਣਾ, ਜੱਗ ਤੇ ਬਣਦਾ ਕਰਜ ਚੁਕਾਣਾ, ਕੰਮ ਕੌਮ ਦੇ ਆ ਲਾਂਬੜਾ, ਏਥੋਂ ਕੁਝ ਵੀ ਨਾਲ ਨੀਂ ਜਾਣਾ। ਪਿਆਰ, ਮੁਹੱਬਤ ਵੰਡ ਸਭ
ਚਿੜੀ ਦਾ ਆਲ੍ਹਣਾ 
ਤੀਲਾ ਤੀਲਾ ਕਰਕੇ ਇਕੱਠਾ ਚਿੜੀ ਆਲ੍ਹਣਾ ਬਣਾਉਂਦੀ ਰਹੀ ਢਿੱਡੋ ਭੁੱਖੀ ਭਾਨੀ ਰਹਿਕੇ ਟਾਹਣੀ ਵਿੱਚ ਜੁਗਾੜ ਲਾਉਂਦੀ ਰਹੀ ਚੁੰਝ ਨਾਲ ਪੱਤੇ ਕਰਕੇ ਪਾਸੇ ਕੰਡਿਆਂ ਵਿੱਚ ਸਿਰ ਫਸਾਉਂਦੀ ਰਹੀ ਆਲ੍ਹਣੇ ਦੇ ਵਿੱਚ ਰੱਖੇ ਆਂਡੇ ਕਾਵਾਂ ਕੋਲੋਂ ਬਚਾਉਂਦੀ ਰਹੀ ਪਤਾ
ਕੌਣ ਕਰੇਗਾ ਵਾਤਾਵਰਨ ਦੀ ਸੰਭਾਲ
ਸਾਡੇ ਸਾਰਿਆ ਅੱਗੇ ਇੱਕੋ ਸਵਾਲ ਕੌਣ ਕਰੇਗਾ ਵਾਤਾਵਰਨ ਦੀ ਸੰਭਾਲ ਨਹਿਰਾਂ ਦੇ ਵਿੱਚ ਜ਼ਹਿਰ ਘੁਲ ਗਿਆ ਇਨਸਾਨ ਆਪਣੇ ਫਰਜ਼ ਹੀ ਭੁੱਲ ਖਾਦਾਂ ਤੇ ਸਪਰੇਆਂ ਨੇ ਫੜਕੇ ਦਿੱਤੀ ਸੋਨੇ ਵਰਗੀ ਧਰਤੀ ਗਾਲ ਸਾਡੇ ਸਾਰਿਆ ਅੱਗੇ ਇੱਕੋ ਸਵਾਲ ਕੌਣ ਕਰੇਗਾ ਵਾਤਾਵਰਨ ਦੀ
ਹੌਲੀ ਹੌਲੀ ਕਰਕੇ 
ਹੌਲੀ ਹੌਲੀ ਕਰਕੇ ਮੁੱਕ ਚੱਲਿਆ ਪਾਣੀ ਹੌਲੀ ਹੌਲੀ ਕਰਕੇ ਮੁਕ ਜਾਉ ਕਹਾਣੀ ਹੌਲੀ ਹੌਲੀ ਕਰਕੇ ਬਾਹਰ ਤੁਰ ਚਲੇ ਹਾਣੀ ਹੌਲੀ ਹੌਲੀ ਕਰਕੇ ਸਾਡੀ ਪੀੜ੍ਹੀ ਖਤਮ ਹੋ ਜਾਣੀ ਰੇਤਾਂ ਦੇ ਟਿੱਬਿਆਂ ਵਾਲੀ ਰੇਤ ਵੀ ਉੱਡ ਜਾਣੀ ਨਿੰਮਾਂ, ਬੋਹੜਾਂ ਤੇ ਪਿੱਪਲਾਂ ਹੋਈ