ਈ-ਰਸਾਲਾ (e Magazine)

ਮਾਂ ਦਾ ਵਿਆਹ
“ਹੈਲੋ” “ਹੈਲੋ” “ਹਾਂ ਭਈ ਕੀ ਹਾਲ ਹੈ?” “ਠੀਕ ਹਾਂ, ਕੱਟ ਰਹੀ ਹੈ ਜ਼ਿੰਦਗੀ” “ਇਕ ਮਹੀਨੇ ਤੋਂ ਫੋਨ ਕਿਉਂ ਨਹੀਂ ਕੀਤਾ?” “ਕੀ ਦੱਸਾਂ ਯਾਰ ਤਬੀਅਤ ਹੀ ਠੀਕ ਨਹੀਂ ਸੀ। ਕਿਸੇ ਨਾਲ ਗੱਲ ਕਰਨ ਨੂੰ ਜੀਅ ਹੀ ਨਹੀਂ ਸੀ ਕਰਦਾ।” ਅਨਿਲ ਨੇ ਉੱਤਰ ਦਿੱਤਾ।
ਜਦੋਂ ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
ਅੱਜ ਕਲ੍ਹ ਨੌਜਵਾਨਾ ਵਿੱਚ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੀ ਪ੍ਰਵਿਰਤੀ ਭਾਰੂ ਹੈ। ਪੜ੍ਹੇ ਲਿਖੇ ਨੌਜਵਾਨ ਵਾਈਟ ਕਾਲਰ ਜਾਬ ਕਰਨ ਦੇ ਇੱਛਕ ਹਨ। ਉਹ ਹੱਥੀਂ ਕਿਰਤ ਕਰਨ ਜਾਂ ਆਪਣਾ ਕੋਈ ਵੀ ਕਾਰੋਬਾਰ ਕਰਨ ਦੀ ਛੇਤੀ ਕੀਤਿਆਂ ਹਿੰਮਤ ਹੀ ਨਹੀਂ ਕਰਦੇ
ਵਿੱਦਿਆ ਦੀ ਪੋੜੀ
ਪੜ੍ਹ ਲੈ ਮਨ ਚਿੱਤ ਲਾ ਕੇ, ਸਭ ਦਿਲ ’ਚੋਂ ਗੱਲਾਂ ਹੋਰ ਭੁਲਾ ਕੇ। ਇਹ ਇੱਕ ਦਿਨ ਰੰਗ ਲਿਆਉਗੀ, ਵਿੱਦਿਆ ਦੀ ਪੌੜੀ ਚੜ੍ਹਦਾ ਸਾਹ, ਫਿਰ ਆਪੇ ਮੰਜ਼ਲ ਆਉਗੀ। ਅੱਜ ਲੱਖ ਉਮੀਦਾਂ ਮਾਪਿਆਂ ਨੂੰ, ਕਦੇ ਪੂਰੀਆਂ ਕਰ ਦਿਖਾਏਂਗਾ। ਜਦ ਉੱਚੀ ਪਦਵੀ ’ਤੇ ਬੈਠ ਗਿਆ
ਬਾਲ ਗੀਤ
ਪੜ੍ਹ ਕੇ ਮੰਮੀ ਮੈਂ ਫ਼ੌਜੀ ਬਣਾਂਗਾ, ਦੇਸ਼ ਦੀ ਖ਼ਾਤਰ ਜੰਗ ਲੜਾਂਗਾ। ਵੈਰੀ ਨੂੰ ਭਾਜੜ ਮੈਂ ਪਾਉਂਗਾ, ਮੈਂ ਜਦੋਂ ਵਿੱਚ ਮੋਰਚੇ ਜਾਉਂਗਾ। ਦੁਸ਼ਮਣ ਨਾਲ ਲੋਹਾ ਲੈਣਾ, ਕਦੇ ਨਾ ਮਰਨੋਂ ਮੂਲ ਡਰਾਂਗਾ। ਪੜ੍ਹ ਕੇ ਮੰਮੀ
ਬਾਲ ਗੀਤ
ਪੜ੍ਹ ਲਉ ਕਿਤਾਬਾਂ ਦਿਲ ਲਾ ਕੇ ਬੱਚਿਓ, ਗੱਲਾਂ ਹੋਰ ਤੁਸੀਂ ਦਿਲ ਚੋਂ ਭੁਲਾ ਕੇ ਬੱਚਿਓ। ਇਨ੍ਹਾਂ ਵਿੱਚ ਥੋਡੀ ਜ਼ਿੰਦਗੀ ਦਾ ਗਿਆਨ ਬੱਚਿਓ, ਇਹੀ ਪੜ੍ਹ ਪੜ੍ਹ ਕੇ ਕਿਤਾਬਾਂ, ਬਣੇ ਮਹਾਨ ਖੋਜੀ, ਸਾਇੰਸਦਾਨ ਬੱਚਿਓ। ਇਹੀ ਪੜ੍ਹ ਪੜ
ਬਾਲ ਗੀਤ (ਆਲਸ ਹੁਣ ਤਿਆਗੋ ਬੱਚਿਓ)
ਆਲਸ ਹੁਣ ਤਿਆਗੋ ਬੱਚਿਓ, ਸੁਬਹਾ ਸਵੇਰੇ ਜਾਗੋ ਬੱਚਿਓ। ਸਲਾਨਾ ਪ੍ਰੀਖਿਆ ਸਿਰ ਤੇ ਆਈ ਐ, ਖੇਡਣਾ, ਕੁੱਦਣਾ, ਟੀ. ਵੀ. ਵੇਖਣਾ ਛੱਡ ਕੇ, ਆਪਾਂ ਕਰਨੀ ਦੱਬ ਕੇ ਹੁਣ ਪੜ੍ਹਾਈ ਐ। ਖੇਡਣਾ, ਕੁੱਦਣਾ.............................. ਇਹ ਦਿਨਾਂ ਫਿਰ ਮੁੜ
ਪੋਤੇ-ਪੋਤੀਆਂ
ਦਾਦਾ ਦਾਦੀ ਨੂੰ ਕਿੰਨੇ ਲੱਗਦੇ ਨੇ, ਆਪਣੇ ਪੋਤੇ-ਪੋਤੀਆਂ ਪਿਆਰੇ। ਉਹ ਵੇਖ ਵੇਖ ਇਹਨਾਂ ਨੂੰ ਜਿਉਂਦੇ, ਵਿਹੜੇ ਵਿੱਚ ਟਹਿਕਣ ਜਿਵੇਂ ਅੰਬਰਾਂ ਦੇ ਤਾਰੇ। ਦਾਦਾ ਦਾਦੀ ਨੂੰ............................. ਮੰਮੀ ਡੈਡੀ ਜਦੋਂ ਝਿੜਕਾਂ ਨੇ ਪਾਉਂਦੇ
ਹਰਦੀਪ ਸਭਰਵਾਲ ਦਾ ‘ਔਰ ਕਿਤਨੇ ਦੁਰਯੋਧਨ’ ਸਮਾਜਿਕ ਸਰੋਕਾਰਾਂ ਦਾ ਕਾਵਿ ਸੰਗ੍ਰਹਿ
ਹਰਦੀਪ ਸਭਰਵਾਲ ਬਹੁ-ਭਾਸ਼ੀ ਅਤੇ ਬਹੁ-ਪੱਖੀ ਸਾਹਿਤਕਾਰ ਹੈ। ਉਹ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਕਵਿਤਾਵਾਂ ਅਤੇ ਕਹਾਣੀਆਂ ਲਿਖਦਾ ਹੈ। ਚਰਚਾ ਅਧੀਨ ਉਸ ਦਾ ਹਿੰਦੀ ਕਾਵਿ ਸੰਗ੍ਰਹਿ ‘ ਔਰ ਕਿਤਨੇ ਦੁਰਯੋਧਨ’ ਸੰਜੀਦਾ ਵਿਸ਼ਿਆਂ ਦੀ ਤਰਜਮਾਨੀ
ਗਜ਼ਲ
ਤੂੰ ਮੇਰੇ ਤੋਂ ਦੂਰ ਨਾ ਨੱਸ। ਮੇਰਾ ਕੋਈ ਕਸੂਰ ਤਾਂ ਦੱਸ। ਹੁਣ ਜੇ ਚੰਗਾ ਲੱਗਦਾ ਨਹੀਂ, ਮੇਰੇ ’ਤੇ ਜਿੰਨਾ ਮਰਜ਼ੀ ਹੱਸ। ਹੱਸਣ ਦਾ ਕੋਈ ਹਰਜ਼ ਨਹੀਂ, ਪਰ ਤੂੰ ਆਪਣੇ ਦਿਲ ਦੀ ਦੱਸ? ਦਿਲ ਮੇਰੇ ਤਕ ਪਹੁੰਚ ਕਰੀਂ, ਲਾਈ ਬੈਠਾ ਪਿਆਰ ਦੀ ਕੱਸ। ਅੱਤ ਚੁਕਣੀ
ਪੁਰਾਣੀ ਕਾਰ ਦੀ ਦਰਦ ਭਰੀ ਕਹਾਣੀ
ਮੈਂ ਵੀ ਸਾਂ ਕਦੀ ਨਵੀਂ ਨਕੋਰ। ਹਿਰਨਾਂ ਵਰਗੀ ਸੀ ਮੇਰੀ ਤੋਰ। ਲੋਕੀਂ ਮੈਨੂੰ ਫੀਏਟ ਪਏ ਕਹਿਣ। ਅੰਬੈਸਡਰ ਮੇਰੀ ਹੈ ਵੱਡੀ ਭੈਣ। ਮਾਲਕ ਮੈਨੂੰ ਪਿਆਰ ਸੀ ਕਰਦਾ। ਹੱਥ ਕੋਈ ਲਾਵੇ ਨਹੀਂ ਸੀ ਜਰਦਾ। ਹਰ ਦਮ ਰੱਖਿਆ ਮੈਨੂੰ ਸ਼ਿੰਗਾਰ। ਪੁੱਤਰਾਂ ਵਾਂਗਰ ਕਰਿਆ