ਸ੍ਰ ਹਰਬਖਸ਼ ਸਿੰਘ ਉੱਨੀ ਸੌ ਚੁਤਾਲੀ ਵੇਲੇ ਮਲੇਸ਼ੀਆ ਵਿੱਚ ਤਾਇਨਾਤ ਸਨ..ਇੱਕ ਦਿਨ ਪਿਆਰਾ ਸਿੰਘ ਨਾਮ ਦੇ ਫੌਜੀ ਨੂੰ ਮੋਟਰ ਸਾਈਕਲ ਮਗਰ ਬਿਠਾ ਜੰਗਲ ਵਿਚੋਂ ਰੇਕੀ ਕਰਨ ਲੰਘ ਰਹੇ ਸਨ ਕੇ ਜਪਾਨੀਆਂ ਘਾਤ ਲਾ ਦਿੱਤੀ..ਗ੍ਰਨੇਡ ਦੀਆਂ ਕੰਕਰਾਂ ਸਿਰ ਵਿੱਚ ਜਾ ਧਸੀਆਂ..ਦੋਵੇਂ ਡਿੱਗ ਪਏ..ਜਪਾਨੀਆਂ ਠੁੱਡ ਮਾਰ ਵੇਖਿਆ..ਫੇਰ ਮਰਿਆ ਸਮਝ ਛੱਡ ਗਏ..।
ਗਿਆਨ ਵਿਗਿਆਨ
- ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ।
- ਪੰਜਾਬ ਦਾ ਖੇਤਰ 50,362 ਵਰਗ ਕਿਲੋਮੀਟਰ ਹੈ।
- ਜੰਗਲਾਤ ਅਧੀਨ ਰਕਬਾ 3055 ਵਰਗ ਕਿਲੋਮੀਟਰ ਹੈ।
- ਪੰਜਾਬ ਦਾ ਅਕਸ਼ਾਂਸ਼ (latitude) ਖੇਤਰ 29°30’N ਤੋਂ 32°32’N ਹੈ।
- ਦੇਸ਼ਾਂਤਰ (longitude) 73°55’E ਤੋਂ 76°50’E ਹੈ।
ਪੰਡੋਰੀ ਖਾਸ (ਜਲੰਧਰ)
ਪੰਡੋਰੀ ਸ਼ੇਖਾਂ (ਜਲੰਧਰ)
ਪੰਡੋਰੀ ਮਸ਼ਤਰਕੀ (ਜਲੰਧਰ)
ਪੰਡੋਰੀ ਜਗੀਰ (ਜਲੰਧਰ)
ਪੰਡੋਰੀ ਨਿੱਝਰ (ਜਲੰਧਰ)
ਪੰਡੋਰੀ ਰਾਜਪੂਤਾਂ (ਜਲੰਧਰ)
ਪੰਡੋਰੀ (ਕਪੂਰਥਲਾ)
ਪੰਡੋਰੀ ਜਗੀਰ (ਕਪੂਰਥਲਾ)
ਪੰਡੋਰੀ ਢੱਕ (ਕਪੂਰਥਲਾ)
ਪੰਡੋਰੀ (ਲੁਧਿਆਣਾ)
ਪੰਡੋਰੀ ਅਰਾਈਆਂ (ਮੋਗਾ)
ਪੰਡੋਰੀ (ਸੰਗਰੂਰ)
ਪੰਡੋਰੀ ਅਟਵਾਲ (ਹੁਸ਼ਿਆਰਪੁਰ)
ਪੰਡੋਰੀ ਅਰਾਈਆਂ (ਹੁਸ਼ਿਆਰਪੁਰ)
ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਇਕ ਵਸੀਅਤਨਾਮਾ ਲਿਖਿਆ ਸੀ, ਜਿਸ ਵਿਚ ਉਸ ਨੇ ਆਪਣੇ ਮਨੋਭਾਵਾਂ ਨੂੰ ਵੱਖੋ-ਵੱਖ ਰੂਪਾਂ ਵਿਚ ਦ੍ਰਿਸ਼ਟਮਾਨ ਕੀਤਾ ਹੋਇਆ ਹੈ। ਔਰੰਗਜ਼ੇਬ ਇਕ ਪੱਕਾ ਮੁਸਲਮਾਨ ਸੀ, ਜੋ ਪੰਜੇ ਨਮਾਜ਼ਾਂ ਪੜ੍ਹਦਾ ਸੀ। ਉਸ ਨੇ ਮੁਸਲਮਾਨੀ ਹੈਦਰੀ ਝੰਡਾ ਸਾਰੇ ਹਿੰਦੁਸਤਾਨ ਵਿਚ ਝੁਲਾਉਣ ਲਈ ਬਹੁਤ ਯਤਨ ਕੀਤਾ। ਉਸ ਸਮੇਂ ਦੇ ਪ੍ਰਸਿੱਧ ਲਿਖਾਰੀ ਮੌਲਵੀ ਹਮੀਦ-ਉਦ-ਦੀਨ ਨੇ ਬਾਦਸ਼ਾਹ ਔਰੰਗਜ਼ੇਬ ਦੇ ਜੀਵਨ ਸਬੰਧੀ ਫਾਰਸੀ ਵਿਚ ਇਕ ਕਿਤਾਬ ਲਿਖੀ ਹੈ। ਇਸ ਕਿਤਾਬ ਦੇ
25 ਫੱਗਣ 1688 ਬਿਕਰਮੀ ਨੂੰ ਘੁਡਾਣੀ ਕਲਾਂ ਨਗਰ ਵਿਚ ਪਾਤਸ਼ਾਹ ਨੇ ਪਾਵਨ ਚਰਨ ਪਾਏ। ਬਾਹਰਵਾਰ ਦਰਖੱਤਾਂ ਦੀ ਛਾਂ ਵਿਚ ਕਮਰਕੱਸਾ ਖੋਲਿਆ ਤੇ ਦਮ ਲਿਆ। ਏਥੇ ਵਸਦੇ ਤਪਸਵੀ ਨੇ ਜਲ ਛਕਾਇਆ। ਗੁਰੁ ਜੀ ਨੇ ਉਸ ਨਾਲ ਪ੍ਰਮਾਰਥਕ ਬਚਨ ਬਿਲਾਸ ਕੀਤੇ ਤੇ ਵਰਦਾਨ ਦਿੱਤਾ। ਇਸੇ ਅਸਥਾਨ ‘ਤੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਸੁਸ਼ੋਬਿਤ ਹੈ।
ਆਮ ਤੌਰ ਤੇ ਅਸੀ ਡਾਲਰ ਦੀ ਤੁਲਨਾ ਰੁਪਏ ਨਾਲ ਕਰਦੇ ਹਾਂ। ਕਿਉਕਿ 1 ਡਾਲਰ ਦੀ ਕੀਮਤ ਅੱਜ ਲਗਭਗ 81 ਰੁਪਏ ਦੇ ਨੇੜੇ ਹੈ। ਪਰ ਕੀ ਤੁਸੀ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਕਰੰਸੀ ਕਿਹੜੀ ਹੈ? ਇਸਦੇ ਨਾਲ ਹੀ, ਇਸ ਕਰੰਸੀ ਦੀ ਕੀਮਤ ਰੁਪਏ ਦੇ ਮੁਕਾਬਲੇ ਕਿੰਨੀ ਹੈ ਆਓੁ ਤੁਹਾਨੂੰ ਦੱਸਦੇ ਹਾਂ:-
ਅਬੁਲ ਮੁਜ਼ੱਫਰ ਸ਼ਹਾਬੁਦੀਨ ਮੁਹੰਮਦ ਖੁੱਰਮ ਉਰਫ ਸ਼ਾਹਜਹਾਂ ਭਾਰਤ ਦਾ ਉਹ ਮਹਾਨ ਬਾਦਸ਼ਾਹ ਸੀ ਜਿਸ ਨੇ ਕਿਸੇ ਵੀ ਹੋਰ ਭਾਰਤੀ ਸ਼ਾਸਕ ਨਾਲੋਂ ਜਿਆਦਾ ਅਤੇ ਅਲੌਕਿਕ ਸਮਾਰਕ ਤਿਆਰ ਕਰਵਾਏ ਹਨ। ਉਸ ਵੱਲੋਂ ਤਾਮੀਰ ਕੀਤਾ ਗਿਆ ਤਾਜ ਮਹਿਲ ਤਾਂ ਦੁਨੀਆਂ ਭਰ ਵਿੱਚ ਭਾਰਤੀ ਗੌਰਵ ਦਾ ਪ੍ਰਤੀਕ ਬਣ ਚੁੱਕਾ ਹੈ। ਭਾਰਤ ਆਉਣ ਵਾਲੇ ਕਿਸੇ ਵੀ ਵਿਦੇਸ਼ੀ ਰਾਸ਼ਟਰ ਪ੍ਰਮੁੱਖ ਜਾਂ ਸੈਲਾਨੀ ਦੀ ਯਾਤਰਾ ਤਾਜ ਮਹਿਲ ਦੀ ਫੇਰੀ ਤੋਂ ਬਗੈਰ ਅਧੂਰੀ ਸਮਝੀ ਜਾਂਦੀ ਹੈ।
ਸੰਤ ਨਾਭ ਦਾਸ ਜੀ ਇੱਕ ਮਹਾਨ ਸੰਤ ਸਨ , ਜਿੰਨ੍ਹਾਂ ਦਾ ਜਨਮ 1537 ਈਸਵੀ ਵਿੱਚ ਤੇਲੰਗਾਨਾ ਵਿੱਚ ਗੋਦਾਵਰੀ ਨਦੀ ਦੇ ਕੰਢੇ ਭਦਰਚਲਮ ਦੁਮਨਾ ਕਬੀਲੇ ਵਿੱਚ ਹੋਇਆ। ਆਪ ਨੂੰ ਬਚਪਨ ‘ਚ ਨਰਾਇਣ ਦਾਸ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ । ਬੜੇ ਦੁੱਖ ਦੀ ਗੱਲ ਹੈ ਕਿ ਛੋਟੀ ਉਮਰੇ ਹੀ ਆਪਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਗਿਆ ਸੀ , ਜਿਸ ਕਾਰਨ ਆਪ ਦਾ ਸਾਰਾ ਜੀਵਨ ਮੰਦਰਾਂ ਵਿੱਚ ਹੀ ਬਤੀਤ ਹੋਇਆ ਸੀ । ਮੰਦਰਾਂ ਵਿੱਚ ਰਹਿੰਦਿਆਂ ਆਪ ਨੇ ਭਗਵਾਨ ਰਾਮ ਦਾ ਹੀ ਸਿਮਰਨ ਕੀਤਾ ।
ਭਾਰਤ ਉੱਤੇ ਬ੍ਰਿਟਿਸ਼ ਰਾਜ ਸਮੇਂ ਸਰ ਮੈਕਸ ਆਰਥਰ ਮੈਕਲਫ ਨਾਮਕ ਅੰਗਰੇਜ਼ ਅਫਸਰ ਦੇ ਦਿਲ ਵਿੱਚ ਸਿੱਖ ਧਰਮ ਪ੍ਰਤੀ ਬਹੁਤ ਸਤਿਕਾਰ , ਇੱਜ਼ਤ ਅਤੇ ਸ਼ਰਧਾ ਦੀ ਭਾਵਨਾ ਸੀ । ਉੱਨ੍ਹਾਂ ਨੇ ਸਿੱਖ ਧਰਮ ਦੇ ਮਹਾਨ ਗ੍ਰੰਥ , ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਵਿੱਚ ਸਿੱਖ ਗੁਰੂਆਂ ਅਤੇ ਭਗਤ ਕਵੀਆਂ ਦੇ ਆਪਣੀਆਂ ਰਚਨਾਵਾਂ ਦੁਆਰਾ ਸਮੁੱਚੀ ਮਾਨਵਤਾ ਲਈ ਦਿੱਤੇ ਸੰਦੇਸ਼ ਨੂੰ ਸੰਸਾਰ ਦੇ ਲੋਕਾਂ ਤੱਕ ਪਹੁੰਚਾਉਣ ਲਈ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦਾ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਕੀਤਾ ।