ਕਾਰਗਿਲ ਯੁੱਧ ਵਿਚ ਸੈਨਿਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤੀ ਫੌਜ ਨੇ ਕਾਰਗਿਲ ਵਿਚਲੀਆਂ ਸਾਰੀਆਂ ਭਾਰਤੀ ਚੌਕੀਆਂ `ਤੇ ਕਬਜ਼ਾ ਕਰ ਲਿਆ ਸੀ ਜਿਨ੍ਹਾਂ` ਤੇ ਪਾਕਿਸਤਾਨ ਦੀ ਸੈਨਾ ਨੇ ਕਬਜ਼ਾ ਕੀਤਾ ਸੀ।
ਗਿਆਨ ਵਿਗਿਆਨ
ਸਿਰਫ਼ ਤੁਸੀਂ ਹੀ ਕਰੰਟ ਮਹਿਸੂਸ ਨਹੀਂ ਕਰ ਰਹੇ ਸਗੋਂ ਜੰਗਲਾਂ ਦੇ ਜੰਗਲ ਇਸ ਕਰੰਟ ਕਰਕੇ ਜਲ ਰਹੇ ਹਨ।
2020 ਮਨੁੱਖੀ ਇਤਿਹਾਸ ਦਾ ਸਭ ਤੋਂ ਗਰਮ ਸਾਲ ਸੀ,2021 ਦੇ ਪਹਿਲੇ ਤਿੰਨ ਮਹੀਨੇ ਵੀ ਇਸੇ ਰਾਹ ਉੱਤੇ ਹਨ। ਜਨਵਰੀ ਫਰਵਰੀ ਮਾਰਚ ਨਾ ਸਿਰਫ਼ ਗਰਮ ਹਨ ਸਗੋਂ ਇਸ ਸਾਲ ਮੀਂਹ ਸਭ ਤੋਂ ਘੱਟ ਪਏ ਹਨ। ਇਸ ਕਰਕੇ ਹਵਾ ਚ ਨਮੀ ਨਾ ਦੇ ਬਰਾਬਰ ਹੈ।ਸਭ ਕੁਝ ਸੁੱਕਾ ਭਾਵ ਡ੍ਰਾਈ ਹੈ।
ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖੂਨੀ ਕਾਂਡ, ਵੱਡਾ ਘੱਲੂਘਾਰਾ 5 ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਅਬਦਾਲੀ ਨੇ ਭਾਰਤ ‘ਤੇ 11 ਹਮਲੇ ਕੀਤੇ ਸਨ। ਅਖੀਰ ਸਿੱਖਾਂ ਹੱਥੋਂ ਹੋਈਆਂ ਬੇਇੱਜ਼ਤੀ ਭਰੀਆਂ ਹਾਰਾਂ ਤੋਂ ਬਾਅਦ ਹੀ ਉਹ ਹਮਲੇ ਕਰਨੋਂ ਹਟਿਆ।
ਰੇਡੀਅਮ ਦੀ ਖੋਜ ਦਾ ਸਿਹਰਾ ਸਿੱਧ ਭੌਤਿਕ ਵਿਗਿਆਨੀ ਮੈਡਮ ਮੈਰੀ ਕਿਊਰੀ ਅਤੇ ਉਸਦੇ ਪਤੀ ਪਿਅਰੇ ਕਿਊਰੀ ਨੂੰ ਜਾਂਦਾ ਹੈ । ਮੈਡਮ ਕਿਯੂਰੀ ਨੇ ਸਾਖਾਨ ਯੂਨੀਵਰਸਿਟੀ ਵਿੱਚ ਰੇਡੀਓ ਐਕਟਿਵਿਟੀ ਉੱਪਰ ਕੰਮ ਕਰਨ ਲਈ ਪ੍ਰੋ .
ਕਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਆਰਥਿਕ ਮੰਦਹਾਲੀ ਵਿੱਚ ਲਿਆ ਸੁੱਟਿਆ ਹੈ । ਦੁਨੀਆਂ ਦੇ ਸਾਰੇ ਹੀ ਖੁਸ਼ਹਾਲ ਦੇਸ਼ਾਂ ਦੀ ਜੀਡੀਪੀ ਵੀ ਇੱਕ ਵਾਰ ਲੜਖੜਾਕੇ ਰਹਿ ਗਈ ਹੈ । ਇਸ ਵਿਸ਼ਵ ਮਹਾਂਮਾਰੀ ਨਾਲ ਹੁਣ ਤੱਕ 27 ਲੱਖ ਕੀਮਤੀ ਜਾਨਾਂ ਜਾ ਚੁੱਕੀਆਂ ਹਨ । ਪਰ ਇਸ ਸਭ ਕੁਝ ਦੇ ਬਾਵਜੂਦ ਇੱਕ ਰਿਪੋਰਟ ਅਨੁਸਾਰ ਫਿਨਲੈਂਡ ਦੇ ਲੋਕ ਕਰੋਨਾ ਸੰਕਟਕਾਲ ਵਿੱਚ ਵੀ ਸਭ ਤੋਂ ਖੁਸ਼ਹਾਲੀ ਭਰੀ ਜਿੰਦਗੀ ਬਤੀਤ ਕਰਦੇ ਰਹੇ ਹਨ । ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ “ਵਰਲਡ ਹੈਪ
“ਪਲੇਸਿਜ਼ ਟੂ ਸੀ ਇਨ ਯੂਅਰ ਲਾਈਫ ਟਾਈਮ ਡਾਟ ਕਾਮ” ਨਾਮੀ ਇੱਕ ਵੈਬਸਾਈਟ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਭਾਰਤ ਦਾ ਸਿੱਖੀ ਦਾ ਧੁਰਾ ਸ਼੍ਰੀ ਹਰਿਮੰਦਰ ਸਾਹਿਬ ਦੁਨੀਆਂ ਦੇ ਸਭ ਸੁੰਦਰ ਸਥਾਨਾਂ ਵਿੱਚੋਂ ਪਹਿਲੇ ਨੰਬਰ ‘ਤੇ ਹੈ । ਵੈਬਸਾਈਟ ‘ਤੇ ਜਾਰੀ ਕੀਤੇ ਸਰਵੇਖਣ ਅਨੁਸਾਰ ਦੂਸਰੇ ਨੰਬਰ ਉੱਤੇ ਇੰਡੋਨੇਸ਼ੀਆ ਦਾ ਪੂਬਨਮ ਸੈਂਟਰ , ਤੀਸਰੇ ਨੰਬਰ ‘ਤੇ ਫਿਰ ਦੱਖਣੀ ਭਾਰਤ ਦਾ ਸ਼੍ਰੀ ਰੰਗਾਨਾਥਮ ਸੁਆਮੀ ਮੰਦਿਰ ਹੈ । ਚੌਥੇ ਸਥਾਨ ‘ਤੇ ਮੀਆਂਮਾਰ ਦਾ ਸਵੈਡਾਗਨ ਪੰਡੋਗਾ ,