news

Jagga Chopra

Articles by this Author

‘‘ਐਨਏਆਈ’’ ਅਤੇ ਇਨਕਮ ਟੈਕਸ ਵਿਭਾਗ ਫਿਰ ਆਇਆ ਹਰਕਤ ਵਿੱਚ ਨਾਮਵਰ ਗਾਇਕਾਂ ਦੇ ਟਿਕਾਣਿਆਂ ਤੇ ਕੀਤੀ ਛਾਪਾਮਾਰੀ..!

ਗਾਇਕ ਕਨਵਰ ਗਰੇਵਾਲ ਦੇ ਪਿੰਡ ਮਹਿਮਾ ਸਵਾਈ ਜੱਦੀ ਘਰ ਵਿਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਛਾਪਾਮਾਰੀ
ਗਾਇਕ ਰਣਜੀਤ ਬਾਵਾ ਦੇ ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਦੀ ਛਾਪਾਮਾਰੀ
ਕਿਸਾਨੀ ਅੰਦੋਲਨ ਵਿੱਚ ਨਿਭਾਇਆ ਸੀ ਕੰਨਵਰ ਗਰੇਵਾਲ ਅਤੇ ਗਾਇਕ ਰਣਜੀਤ ਬਾਵਾ ਨੇ ਅਹਿਮ ਰੋਲ

ਬਠਿੰਡਾ 19 ਦਸੰਬਰ (ਅਨਿਲ ਵਰਮਾ) : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ‘‘ਐਨਏਆਈ’’ ਅਤੇ ਇਨਕਮ ਟੈਕਸ

ਸਿਵਲ ਹਸਪਤਾਲ ਖ਼ੁਦ ਹੋਇਆ ਬਿਮਾਰ, ਕਾਲੇ ਪੀਲੀਏ ਦੀ ਦਵਾਈ ਹੋਈ ਖਤਮ, ਮਰੀਜ਼ ਹੋ ਰਹੇ ਪਰੇਸ਼ਾਨ

ਹੈਪੇਟਾਈਟਸ- ਸੀ (ਕਾਲੇ ਪੀਲੀਏ ) ਦੀ ਦਵਾਈ 8 ਦਿਨ ਤੋਂ ਖਤਮ ਜਲਦੀ ਆਉਣ ਦੀ ਸੰਭਾਵਨਾ: ਡਾ. ਮਨਿੰਦਰ ਸਿੰਘ
ਬਠਿੰਡਾ 19 ਦਸੰਬਰ (ਅਨਿਲ ਵਰਮਾ) : ਸਿਵਲ ਹਸਪਤਾਲ ਖੁਦ ਬੀਮਾਰ ਨਜ਼ਰ ਆ ਰਿਹਾ ਹੈ ਕਿਉਕਿ ਸਟ੍ਰੈਚਰ ਟੁੱਟੇ ਪਏ ਹਨ, ਵੀਲ ਚੇਅਰ ਖਰਾਬ ਪਈਆਂ ਹਨ ਅਤੇ ਮਰੀਜ਼ਾਂ ਲਈ ਦਵਾਈ ਦਾ ਵੀ ਕੋਈ ਪ੍ਰਬੰਧ ਨਹੀਂ ਜਿਸ ਕਰਕੇ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ। ਸਿਵਲ ਹਸਪਤਾਲ ਬਠਿੰਡਾ ਇਹ

ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਨਟਰੈਕਟ ਕਾਮਿਆਂ ਨੇ ਡਿੱਪੂ ਦੇ ਗੇਟ ਅੱਗੇ ਕੀਤਾ ਰੋਸ ਪ੍ਰਦਰਸ਼ਨ

ਪੰਜਾਬ ਸਰਕਾਰ ਕੱਚੇ ਕਾਮੇ ਰੈਗੂਲਰ ਕਰਨ ਸਮੇਤ ਮੰਗਾਂ ਕਰੇ ਪੂਰੀਆਂ ਨਹੀਂ ਤਾਂ ਕਰਾਂਗੇ ਚੱਕਾ ਜਾਮ : ਕੰਨਟਰੈਕਟ ਕਾਮੇ
ਬਠਿੰਡਾ 19 ਦਸੰਬਰ (ਅਨਿਲ ਵਰਮਾ) : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਨਟਰੈਕਟ ਵਰਕਰ ਯੂਨੀਅਨ ਦੀ ਅਗਵਾਈ ਵਿੱਚ ਅੱਜ ਫਿਰ ਕਾਮਿਆਂ ਵੱਲੋਂ ਬਠਿੰਡਾ ਦੇ ਬੱਸ ਸਟੈਂਡ ਡਿੱਪੂ ਦੇ ਗੇਟ ਅੱਗੇ ਰੈਲੀ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ

ਪੰਜਾਬ ਪ੍ਰਧਾਨ ਦੀ ਬਠਿੰਡਾ ਫੇਰੀ ਦੇ ਬਰਾਬਰ ਸਾਬਕਾ ਖਜ਼ਾਨਾ ਮੰਤਰੀ ਨੇ ਵੀ ਵਧਾਈਆਂ ਸਰਗਰਮੀਆਂ..!

ਸਾਬਕਾ ਖਜ਼ਾਨਾ ਮੰਤਰੀ ਨੇ ਕੀਤਾ ਸ਼ਹਿਰ ਦਾ ਦੌਰਾ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨਾਲ ਕੀਤੀ ਮੀਟਿੰਗ
ਨਗਰ ਨਿਗਮ ਵਿੱਚ ਕਾਂਗਰਸ ਦਾ ਹੈ ਪੂਰਨ ਬਹੁਮਤ, ਕੌਂਸਲਰਾਂ ਨੂੰ ਕਿਹਾ ਪਹਿਲ ਦੇ ਆਧਾਰ ਤੇ ਕਰੋ ਲੋਕਾਂ ਦੇ ਕੰਮ : ਜੋਜੋ ਜੋਹਲ

ਬਠਿੰਡਾ 19 ਦਸੰਬਰ (ਅਨਿਲ ਵਰਮਾ) : ਨਗਰ ਨਿਗਮ ਸ਼ਹਿਰ ਬਠਿੰਡਾ ਵਿੱਚ ਕਾਂਗਰਸ ਵਿਚ ਸਭ ਕੁਝ ਠੀਕ-ਠਾਕ ਨਜ਼ਰ ਨਹੀਂ ਆ ਰਿਹਾ। ਪੰਜਾਬ ਪ੍ਰਧਾਨ

ਧਰਮ ਦੀ ਆੜ ਹੇਠ ਸਰਕਾਰੀ ਜਮੀਨ ’ਤੇ ਕਬਜੇ ਦੀ ਕੋਸਿਸ਼, ਤਿੰਨ ਵਾਰ ਕਬਜਾ ਹਟਾਏ ਜਾਣ ਤੋਂ ਬਾਅਦ ਚੌਥੀ ਵਾਰ ਫੇਰ ਸਰਗਰਮ ਹੋਏ ਨਜ਼ਾਇਜ ਕਬਜਾਕਾਰੀ

ਰਾਏਕੋਟ, 19 ਦਸੰਬਰ (ਚਰਨਜੀਤ ਸਿੰਘ ਬੱਬੂ) : ਕੁੱਝ ਲੋਕ ਧਰਮ ਦੀ ਆੜ ਲੈ ਕੇ ਸਰਕਾਰੀ ਥਾਵਾਂ ’ਤੇ ਕਬਜ਼ੇ ਕਰਨ ਲਈ ਬਾਜਿੱਦ ਜਾਪਦੇ ਹਨ। ਕਿਉਂਕਿ ਸ਼ਹਿਰ ਦੇ ਤਹਿਸੀਲ ਕੰਪਲੈਕਸ ਨੂੰ ਜਾਂਦੀ ਸੜਕ ’ਤੇ ਨਗਰ ਕੌਂਸਲ ਦੀ ਬੇਸ਼ਕੀਮਤੀ ਜਮੀਨ ’ਤੇ ਕਿਸੇ ਵਿਅਕਤੀ ਵੱਲੋਂ ਕੀਤੇ ਕਬਜੇ ਨੂੰ ਤਿੰਨ ਵਾਰ ਹਟਾਉਣ ਤੋਂ ਬਾਅਦ ਕਿਸੇ ਨੇ ਚੌਥੀ ਵਾਰ ਫੇਰ ਕਬਜੇ ਦੀ ਕੋਸ਼ਿਸ ਕੀਤੀ ਹੈ। ਜਿਕਰਯੋਗ ਹੈ

ਬਿਹਾਰ 'ਚ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 75 ਲੋਕਾਂ ਦੀ ਮੌਤ

ਬਿਹਾਰ : ਬਿਹਾਰ ਦੇ ਛਪਰਾ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 75 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਉਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  67 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਮੌਤਾਂ ਸਾਰਨ ਦੇ ਮਸ਼ਰਕ ਥਾਣਾ ਖੇਤਰ, ਮਧੌਰਾ, ਈਸੂਪੁਰ ਅਤੇ ਅਮਨੌਰ ਬਲਾਕਾਂ ਵਿੱਚ ਹੋਈਆਂ ਹਨ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ

ਅਦਾਕਾਰ ਅਭਿਸ਼ੇਕ ਬੱਚਨ ਦੀ ਕਬੱਡੀ ਟੀਮ ਜੈਪੁਰ ਪਿੰਕ ਪੈਂਥਰ ਨੇ ਪ੍ਰੋ ਕਬੱਡੀ ਲੀਗ ਸੀਜ਼ਨ 9 ਵਾਂ ਖਿਤਾਬ ਜਿੱਤਿਆ

ਨਵੀਂ ਦਿੱਲੀ (ਜੇਐੱਨਐੱਨ) : ਅਦਾਕਾਰ ਅਭਿਸ਼ੇਕ ਬੱਚਨ ਇਸ ਸਮੇਂ ਸੱਤਵੇਂ ਅਸਮਾਨ 'ਤੇ ਹਨ, ਜਿਸ ਦਾ ਕਾਰਨ ਹੈ ਅਦਾਕਾਰ ਦੀ ਕਬੱਡੀ ਟੀਮ ਦੀ ਜਿੱਤ। ਜੀ ਹਾਂ, ਅਭਿਸ਼ੇਕ ਬੱਚਨ ਦੀ ਕਬੱਡੀ ਟੀਮ ਜੈਪੁਰ ਪਿੰਕ ਪੈਂਥਰ ਨੇ ਪ੍ਰੋ ਕਬੱਡੀ ਲੀਗ ਸੀਜ਼ਨ 9 ਦਾ ਖਿਤਾਬ ਜਿੱਤ ਲਿਆ ਹੈ।

ਅਭਿਸ਼ੇਕ ਬੱਚਨ ਨੇ ਜਤਾਈ ਖੁਸ਼ੀ
ਐਸ਼ਵਰਿਆ ਤੋਂ ਇਲਾਵਾ ਅਭਿਸ਼ੇਕ ਨੇ ਵੀ ਆਪਣੀ ਟੀਮ ਨਾਲ ਕਈ

ਭਾਰਤ ਜੋੜੋ ਯਾਤਰਾ 'ਚ ਹਿੱਸਾ ਲੈਣਗੇ ਅਭਿਨੇਤਾ ਅਤੇ ਰਾਜਨੇਤਾ ਕਮਲ ਹਾਸਨ

ਦਿੱਲੀ : ਅਭਿਨੇਤਾ ਅਤੇ ਰਾਜਨੇਤਾ ਕਮਲ ਹਾਸਨ ਨੇ ਐਤਵਾਰ ਨੂੰ ਕਿਹਾ ਕਿ ਉਹ ਕਾਂਗਰਸ ਦੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਵਿੱਚ ਹਿੱਸਾ ਲੈਣਗੇ। ਮੱਕਲ ਨੀਧੀ ਮਾਇਮ ਦੇ ਪ੍ਰਧਾਨ ਨੇ ਕਥਿਤ ਤੌਰ 'ਤੇ ਕਿਹਾ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਦੁਆਰਾ ਸੱਦਾ ਦਿੱਤਾ ਗਿਆ ਹੈ ਅਤੇ ਉਹ 24 ਦਸੰਬਰ ਨੂੰ ਦਿੱਲੀ ਵਿੱਚ ਯਾਤਰਾ ਵਿੱਚ ਸ਼ਾਮਲ ਹੋਣਗੇ। ਐਮਐਨਐਮ ਦੇ ਬੁਲਾਰੇ

ਆਈਐਨਐਸ ਮੋਰਮੁਗਾਓ ਦੇ ਸਿਸਟਮ ਨਾ ਸਿਰਫ਼ ਵਰਤਮਾਨ ਸਗੋਂ ਭਵਿੱਖ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਨਯੋਗ ਹੋਣਗੇ : ਰਾਜਨਾਥ ਸਿੰਘ

ਮੁੰਬਈ (ਏਜੰਸੀ) : ਸਵਦੇਸ਼ੀ ਤੌਰ 'ਤੇ ਬਣਾਈ ਗਈ ਮਿਜ਼ਾਈਲ 'ਆਈਐਨਐਸ ਮੋਰਮੁਗਾਓ ਨੂੰ ਐਤਵਾਰ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ। ਇਸ ਦੇ ਮੱਦੇਨਜ਼ਰ ਮੁੰਬਈ 'ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਮੌਜੂਦ ਸਨ। 'ਆਈਐਨਐਸ

ਭਾਰਤ ਨੇ ਬੰਗਲਾਦੇਸ਼ ਖਿਲਾਫ ਪਹਿਲਾ ਟੈਸਟ ਜਿੱਤਿਆ, ਭਾਰਤ 1-0 ਨਾਲ ਸੀਰੀਜ਼ ’ਚ ਅੱਗੇ

ਨਵੀਂ ਦਿੱਲੀ : ਭਾਰਤ ਨੇ ਬੰਗਲਾਦੇਸ਼ ਖਿਲਾਫ ਪਹਿਲਾ ਟੈਸਟ 188 ਦੌੜਾਂ ਨਾਲ ਜਿੱਤ ਲਿਆ ਹੈ। ਟੀਮ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਜਿੱਤ ਦੇ ਹੀਰੋ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਤਜ਼ਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਰਹੇ। ਕੁਲਦੀਪ ਯਾਦਵ ਮੈਨ ਆਫ ਦਾ ਮੈਚ ਰਿਹਾ। ਉਸ ਨੇ ਦੋਵੇਂ ਪਾਰੀਆਂ ਵਿੱਚ 40 ਦੌੜਾਂ ਬਣਾ ਕੇ ਅੱਠ ਵਿਕਟਾਂ ਲਈਆਂ। ਜਦਕਿ