news

Jagga Chopra

Articles by this Author

ਲੱਖਾ ਸਿਧਾਣਾ ਵੱਲੋਂ ਸਕੂਲ ’ਚ ਹੰਗਾਮਾ ਕਰਨ ਦੇ ਮਾਮਲੇ ’ਚ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਆਪਣਾ ਪੱਖ ਰੱਖਿਆ 

ਰਾਮਪੁਰਾ, 08 ਨਵੰਬਰ : ਰਾਮਪੁਰਾ ਦੇ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਵਿੱਦਿਆਂ ਮੰਦਰ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਬੀਤੇ ਦੋ ਦਿਨਾਂ ਦੌਰਾਨ ਲੱਖਾ ਸਿਧਾਣਾ ਵੱਲੋਂ ਸਕੂਲ ’ਚ ਹੰਗਾਮਾ ਕਰਨ ਦੇ ਮਾਮਲੇ ’ਚ ਆਪਣਾ ਪੱਖ ਰੱਖਿਆ ਅਤੇ ਘਟਨਾਵਾਂ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ। ਵਿੱਦਿਆ ਭਾਰਤੀ ਪੰਜਾਬ ਦੇ ਜੱਥੇਬੰਦਕ ਸਕੱਤਰ ਰਜਿੰਦਰ ਕੁਮਾਰ ਨੇ ਅੱਜ ਸਪਸ਼ਟ ਤੌਰ ਤੇ ਕਿਹਾ ਕਿ

ਗਿੱਦੜੀ ਧਮਕੀ ਦੇਣ ਕਾਰਨ ਦੁਕਾਨਦਾਰ ਨੂੰ ਲੈਣੇ ਦੇ ਦੇਣੇ ਪੈ ਗਏ

ਮੁੱਲਾਂਪੁਰ ਦਾਖਾ, 8 ਨਵੰਬਰ (ਸਤਵਿੰਦਰ ਸਿੰਘ ਗਿੱਲ) : ਸਮਾਂ ਕਦੇ ਕਦੇ ਇਨਸਾਨ ਨੂੰ ਅਜਿਹੀ ਸਿੱਖਿਆ ਦੇ ਜਾਂਦਾ ਹੈ ਕਿ ਉਹ ਇਨਸਾਨ ਰਹਿੰਦੀ ਦੁਨੀਆਂ ਤੱਕ ਉਸ ਗੱਲ ਨੂੰ ਨਹੀਂ ਭੁੱਲਦਾ। ਅਜਿਹਾ ਹੀ ਵਾਪਰਿਆ ਸਥਾਨਕ ਕਸਬੇ ਦੇ ਇਕ ਨਾਮੀ ਦੁਕਾਨਦਾਰ ਨਾਲ ਜਿਸ ਨੇ ਗੁਆਂਢੀ ਪਿੰਡ ਦੇ ਕਿਸੇ ਦੁਕਾਨਦਾਰ ਪਾਸੋਂ 1 ਲੱਖ 90 ਹਾਜ਼ਰ ਰੁਪਏ ਲੈਣੇ ਸਨ ਅਤੇ ਵਾਰ ਵਾਰ ਆਪਣੇ ਪੈਸੇ ਮੰਗਦਾ ਰਿਹਾ

ਆਖਰ "ਸਰਾਭਾ* ਫ਼ਿਲਮ ਮਨੂੰ ਮਿਲੀ ਹਰੀ ਝੰਡੀ ਅੱਜ ਹੋਵੇਗੀ ਰਿਲੀਜ਼

ਮੁੱਲਾਂਪੁਰ ਦਾਖਾ 08,ਨਵੰਬਰ (ਸਤਵਿੰਦਰ ਸਿੰਘ ਗਿੱਲ) : ਸ਼ਹੀਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਅਤੇ ਗਦਰ ਪਾਰਟੀ ਦੇ ਗਦਰੀ ਬਾਬਿਆਂ ਦੇ ਸੰਘਰਸ਼ ਨੂੰ ਦਰਸਾਉਂਦੀ ਫ਼ਿਲਮ "ਸਰਾਭਾ" ਜੋ ਕਿ ਭਾਰਤ ਵਿੱਚ 3 ਨਵੰਬਰ ਨੂੰ ਰਿਲੀਜ਼ ਹੋਣੀ ਸੀ। ਪਰ ਸੈਂਸਰ ਬੋਰਡ ਵੱਲੋਂ ਪਾਏ ਗਏ ਰੇੜਕਾ ਦੇ ਚਲਦਿਆਂ ਪਿਛਲੇ ਕਈ ਦਿਨਾਂ ਤੋਂ  ਲਟਕਦੀ ਰਹੀ ਸੀ। ਆਖਰ ਪੰਜਾਬ ਦੇ ਜੁਝਾਰੂ

ਈਸਟਵੁੱਡ ਸਕੂਲ ਦੇ ਵਿਦਿਆਰਥੀਆਂ ਚੰਗਾ ਪ੍ਰਦਰਸ਼ਨ ਕਰਕੇ ਜਿੱਤੇ ਇਨਾਮ

ਮੁੱਲਾਂਪੁਰ ਦਾਖਾ 08 ਨਵੰਬਰ (ਸਤਵਿੰਦਰ ਸਿੰਘ ਗਿੱਲ) : ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ ਅਤੇ ਇਸ ਦੀ ਸਹਿਯੋਗੀ ਸੰਸਥਾ ਜੀ.ਟੀ.ਬੀ.-ਆਈ.ਐਮ.ਟੀ. ਨੇ ਹਾਲ ਹੀ ਵਿੱਚ ਅੰਤਰ-ਸਕੂਲ ਮੁਕਾਬਲੇ ਦਾ ਆਯੋਜਨ ਕੀਤਾ, ਜਿਸ ਵਿੱਚ ਈਸਟਵੁੱਡ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਧਾਨ ਦਮਨਜੀਤ ਸਿੰਘ ਮੋਹੀ ਅਤੇ ਪ੍ਰਿੰਸੀਪਲ

ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਫੁੱਟਬਾਲ ਚੈਂਪੀਅਨਸ਼ਿਪ ਤਿੰਨ ਰੋਜਾਂ ਸ਼ੁਰੂ

ਮੁੱਲਾਂਪੁਰ ਦਾਖਾ, 08 ਨਵੰਬਰ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਵੈਸਟ) ਫੁੱਟਬਾਲ ਚੈਂਪੀਅਨਸ਼ਿਪ 2023-24 ਤਿੰਨ ਰੋਜਾਂ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਸ਼ੁਰੂ ਹੋਈ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਫੁੱਟਬਾਲ ਚੈਂਨੀਅਨਸ਼ਿਪ ਦੀ ਸ਼ੁਰੂਆਤ ਸਬ ਡਵੀਜਨ ਦਾਖਾ ਦੇ ਡੀ. ਐੱਸ.ਪੀ ਅਮਨਦੀਪ ਸਿੰਘ

ਆਪਣੀ ਯੋਗਤਾ ਦੀ ਪਰਖ ਕਰੋ, ਜੀ.ਟੀ.ਬੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅੰਤਰ-ਸਕੂਲ ਮੁਕਾਬਲਾ

ਮੁੱਲਾਂਪੁਰ ਦਾਖਾ 08 ਨਵੰਬਰ (ਸਤਵਿੰਦਰ ਸਿੰਘ ਗਿੱਲ) : ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ ਅਤੇ ਇਸ ਦੀ ਸਹਿਯੋਗੀ ਸੰਸਥਾ ਜੀ.ਟੀ.ਬੀ.-ਆਈ.ਐਮ.ਟੀ. ਨੇ ਹਾਲ ਹੀ ਵਿੱਚ ਬਹੁਤ ਉਡੀਕੇ ਜਾ ਰਹੇ ਅੰਤਰ-ਸਕੂਲ ਮੁਕਾਬਲੇ ਦਾ ਆਯੋਜਨ ਕੀਤਾ, "ਆਪਣੀ ਯੋਗਤਾ ਦੀ ਜਾਂਚ ਕਰੋ। ਇਸ ਸਮਾਗਮ ਵਿੱਚ ਖੇਤਰ ਦੇ 14 ਸਕੂਲਾਂ ਦੇ ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਅਤੇ ਤਿੱਖਾ ਮੁਕਾਬਲਾ ਵੇਖਿਆ ਗਿਆ।

ਸ਼ਹਿਰ ਅੰਦਰ ਪਟਾਕੇ  ਲਗਾਉਣ ਦੀ ਇਜਾਜਤ ਨਹੀਂ ਹੋਵੇਗੀ - ਐੱਸ.ਐੱਚ.ਓ ਚੀਮਾ

ਮੁੱਲਾਂਪੁਰ ਦਾਖਾ, 08 ਨਵੰਬਰ (ਸਤਵਿੰਦਰ ਸਿੰਘ ਗਿੱਲ) : ਪੰਜਾਬ ਸਰਕਾਰ ਵੱਲੋਂ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਧਰ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਐਂਤਕੀ ਸਥਾਨਕ ਕਸਬੇ ਅੰਦਰ ਪਟਾਕਿਆ ਦੀਆਂ ਸਟਾਲਾਂ ਨਹੀਂ ਲੱਗਣ ਦਿੱਤੀਆਂ ਜਾਣਗੀਆਂ। ਚਾਹੇ ਉਹ ਕਿੱਡੀ ਵੀ ਪਹੁੰਚ ਵਾਲਾ ਕਿਉਂ ਨਾ ਹੋਵੇ। ਉਕਤ ਸ਼ਬਦਾਂ ਦਾ

ਅੰਮ੍ਰਿਤਸਰ ‘ਚ ਪੰਜ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ 10 ਲੱਖ ਦੀ ਕੀਤੀ ਲੁੱਟ

ਅੰਮ੍ਰਿਤਸਰ, 07 ਨਵੰਬਰ : ਸਥਾਨਕ ਸ਼ਹਿਰ ਦੇ ਕਟੜਾ ਸ਼ੇਰ ਸਿੰਘ ‘ਚ ਦਵਾਈ ਮਾਰਕੀਟ ਵਿੱਚ ਪੰਜ ਲੁਟੇਰੇ, ਜਿੰਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਇੱਕ ਦੁਕਾਨ ਵਿੱਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ ਤੇ 10 ਲੱਖ ਦੀ ਲੁੱਟ ਕਰਕੇ ਫਰਾਰ ਹੋ ਜਾਣ ਦੀ ਖਬਰ ਹੈ, ਇਹ ਵੀ ਪਤਾ ਲੱਗਾ ਹੈ ਕਿ ਲੁਟੇਟੇ ਜਾਣ ਸਮੇਂ ਸੀਸੀਟੀਵੀ ਕੈਮਰਿਆਂ ਨੂੰ ਤੋੜ ਗਏ। ਪੁਲਿਸ ਨੇ ਬਿਆਨਾਂ ਦੇ ਆਧਾਰ ‘ਤੇ

ਅਟਾਰੀ ਦੇ ਨੌਜਵਾਨ ਦੀ ਫਿਲੀਪੀਨਜ਼ ਵਿਚ ਸੜਕ ਹਾਦਸੇ 'ਚ ਮੌਤ 

ਅਟਾਰੀ, 07 ਨਵੰਬਰ : ਅੰਮ੍ਰਿਤਸਰ ਦੇ ਅਟਾਰੀ ਦੇ ਨੌਜਵਾਨ ਦੀ ਫਿਲੀਪੀਨਜ਼ ਦੇ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ, ਜਿਸ ਦੇ ਚਲਦਿਆਂ ਪਰਿਵਾਰਿਕ ਮੈਂਬਰਾਂ 'ਤੇ ਦੁੱਖਾਂ ਦਾਰੋ ਰੋ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ। ਪਿੰਡ ਦੇ ਲੋਕ ਪੀੜਿਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪੁਹੰਚ ਰਹੇ ਹਨ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ

ਆਸਟ੍ਰੇਲੀਆ ਦੇ ਡੇਲਸਫੋਰਡ 'ਚ ਵਾਪਰੇ ਦਰਦਨਾਕ ਹਾਦਸੇ ਵਿਚ ਭਾਰਤੀ ਮੂਲ ਦੇ ਪੰਜ ਲੋਕਾਂ ਦੀ ਮੌਤ 

ਡੇਲਸਫੋਰਡ, 07 ਨਵੰਬਰ : ਆਸਟ੍ਰੇਲੀਆ ਦੇ ਉੱਤਰ ਪੱਛਮੀ ਇਲਾਕੇ ਡੇਲਸਫੋਰਡ 'ਚ ਵਾਪਰੇ ਦਰਦਨਾਕ ਹਾਦਸੇ ਵਿਚ ਭਾਰਤੀ ਮੂਲ ਦੇ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਵਿਕਟੋਰੀਆ ਦੇ ਖੇਤਰੀ ਕਸਬੇ ਡੇਲੇਸਫੋਰਡ ਵਿਚ ਸਥਿਤ ਰੋਇਲ ਹੋਟਲ ਵਿਚ ਐਤਵਾਰ ਦੀ ਸ਼ਾਮ ਨੂੰ ਪ੍ਰਤਿਭਾ ਸ਼ਰਮਾ, ਉਸ ਦਾ ਪਤੀ ਜਤਿਨ ਚੁੱਘ ਅਤੇ ਉਹਨਾਂ ਦੀ ਧੀ ਅਨਵੀ  ਬੈਠੇ ਸਨ ਕਿ ਅਚਾਨਕ ਇੱਕ