ਅਸੀਂ ਸਭ ਜਾਣਦੇ ਹਾਂ ਕਿ ਬਚਪਨ ਬੜਾ ਨਿਆਰਾ ਹੁੰਦਾ ਹੈ। ਨਾ ਕਿਸੇ ਚੀਜ਼ ਦੀ ਚਿੰਤਾ, ਨਾ ਗਮ ਦਾ ਅਹਿਸਾਸ ਸਗੋਂ ਬੱਚਾ ਖੇਡ ਨੂੰ ਹੀ ਆਪਣਾ ਜੀਵਨ ਸਮਝਦਾ ਹੈ। ਆਪਣਾ ਖਾਣਾ-ਪੀਣਾ ਭੁੱਲ ਕੇ ਬੱਚੇ ਦਾ ਮਨ ਖੇਡਣਾ ਹੀ ਲੋਚਦਾ ਹੈ। ਦੁਨੀਆਦਾਰੀ ਦੀਆਂ ਸਭ ਚਿੰਤਾਵਾਂ ਤੋਂ ਰਹਿਤ, ਮੋਹ-ਮਾਇਆ ਦੇ ਝੰਜਟਾਂ ਤੋਂ ਦੂਰ ਬਚਪਨ ਸਿਰਫ਼ ਖੇਡਣਾ ਹੀ ਪਸੰਦ ਕਰਦਾ ਹੈ। ਬੱਚੇ ਦਾ ਮਨ ਪਵਿੱਤਰ, ਸਾਫ਼, ਕੂੜ-ਕਪਟ ਤੋਂ ਰਹਿਤ ਸਭ ਨੂੰ ਇਕੋ ਜਿਹਾ ਦੇਖਣ ਵਾਲਾ ਹੁੰਦਾ ਹੈ। ਇਸੇ ਲਈ ਹੀ ਬੱਚੇ ਨੂੰ
ਕਹਾਣੀਆਂ/ਮਿਨੀ ਕਹਾਣੀਆਂ
“ਮਾਂ ਬੋਲੀ ਨੂੰ ਸਮਰਪਿਰਤ” ਪੰਜਾਬੀ ਦਿਵਸ
ਬੇਬੇ ਹਮੀਰ ਕੌਰ ਨੇ ਬਾਹਰਲੇ ਘਰੋਂ ਕੰਮ ਧੰਦੇ ਨਬੇੜ, ਬੀਹੀ ‘ਚ ਕੌਲ਼ੇ ਨਾਲ ਟੋਕਰਾ ਟੋਡਾ ਕਰ ਅਣਘੜਤ ਫੱਟਿਆਂ ਵਾਲਾ ਦਰਵਾਜਾ ਖੋਲਣ ਸਾਰ ਸਾਡੀ ਗੁੱਡੀ ਭੂਆ ਨੂੰ ਥਕੇਵੇਂ ਭਰੀ ਆਵਾਜ ਮਾਰਨੀ ..... ਬੀਬੋ! ਢਾਈ ਆਲ਼ੀ ਗੱਡੀ ਨੇ ਕੂਕ ਮਾਰਤੀ ਘੁੱਟ ਚਾਹ ਧਰ ਲੈ ਫਿਰ ਟੋਕਾ ਕਰਨ ਜਾਣਾ ਤੇ ਧਾਰਾਂ ਵੀ ਕੱਡਣੀਆਂ।
ਅਲਿਫ਼ ਲੈਲਾ
ਪੁਰਾਣੇ ਸਮੇਂ ਖ਼ੁਰਾਸਾਨ ਵਿਚ ਇਕ ਬੁੱਢਾ ਸੌਦਾਗਰ ਰਹਿੰਦਾ ਸੀ । ਉਸਦਾ ਇਕੋ ਇਕ ਲੜਕਾ ਸੀ ਜਿਸ ਦਾ ਨਾਂ ਅਲੀਸ਼ੇਰ ਸੀ । ਇਕ ਦਿਨ ਉਸ ਸੌਦਾਗਰ ਨੇ ਅਲੀਸ਼ੇਰ ਨੂੰ ਆਪਣੇ ਕੋਲ ਸੱਦ ਕੇ ਕਿਹਾ, "ਵੇਖ, ਬੇਟਾ, ਹੁਣ ਮੈਂ ਬੁਢਾ ਹੋ ਗਿਆਂ, ਪਤਾ ਨਹੀਂ ਕਿਸ ਵੇਲੇ ਚਲ ਬਸਾਂ ! ਮੈਂ ਮਰਨ ਤੋਂ ਪਹਿਲਾਂ ਤੇਰੇ ਭਲੇ ਲਈ ਤੈਨੂੰ ਦੋ ਚਾਰ ਗੱਲਾਂ ਦੱਸ ਜਾਣਾ ਚਾਹੁੰਦਾ ਆਂ :
ਬਹੁਤ ਪੁਰਾਣੀ ਗੱਲ ਹੈ। ਕਿਸੇ ਥਾਂ ਇੱਕ ਭਲਾ ਆਦਮੀ ਰਹਿੰਦਾ ਸੀ ਜੋ ਸਭਨਾਂ ਨਾਲ ਬੜਾ ਪਿਆਰ ਕਰਦਾ ਸੀ ਅਤੇ ਉਸ ਦੇ ਹਿਰਦੇ ਵਿੱਚ ਜੀਵਾਂ ਦੇ ਲਈ ਬੇਹੱਦ ਹਮਦਰਦੀ ਸੀ। ਉਸ ਦੇ ਗੁਣਾਂ ਤੋਂ ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਉਸ ਦੇ ਕੋਲ ਆਪਣਾ ਦੂਤ ਘੱਲਿਆ।