ਲੇਖ / ਵਾਰਤਕ

ਪ੍ਰੇਰਨਾਦਾਇਕ ਲੇਖ: ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ

ਜ਼ਿੰਦਗੀ ਵਿਚ ਸਫ਼ਲਤਾ ਲਈ ਆਸਾਨ ਰਸਤਾ ਨਹੀਂ ਹੁੰਦਾ ਪਰ ਜਦ ਕੋਈ ਮਨੁੱਖ ਸਫ਼ਲ ਹੋ ਜਾਂਦਾ ਹੈ ਤਾਂ ਉਸ ਲਈ ਸਾਰੇ ਰਸਤੇ ਹੀ ਆਸਾਨ ਹੋ ਜਾਂਦੇ ਹਨ। ਕੁਦਰਤ ਦੇ ਅਲੱਗ ਅਲੱਗ ਮੌਸਮ ਦੀ ਤਰ੍ਹਾਂ ਮਨੁੱਖਾ ਜ਼ਿੰਦਗੀ ਵਿਚ ਦੁੱਖ-ਸੱਖ, ਸਫ਼ਲਤਾ-ਅਸਫ਼ਲਤਾ, ਚੰਗੇ-ਮਾੜੇ ਦਿਨ, ਅਮੀਰੀ-ਗ਼ਰੀਬੀ ਅਤੇ ਜਿੱਤਾਂ-ਹਾਰਾਂ ਆਉਂਦੀਆਂ ਹੀ ਹਨ। ਸੁੱਖ-ਸਫ਼ਲਤਾ ਅਤੇ ਜਿੱਤਾਂ-ਹਾਰਾਂ ਸਭ ਨੂੰ ਚੰਗੀਆਂ ਲੱਗਦੀਆਂ ਹਨ। ਇਨਾਂ ਨਾਲ ਬੰਦੇ ਨੂੰ ਖ਼ੁਸ਼ੀ ਮਿਲਦੀ ਹੈ। ਉਸ ਦੀ ਜ਼ਿੰਦਗੀ ਸੁਖੀ ਹੁੰਦੀ

ਬਹੁਪੱਖੀ ਸਖ਼ਸ਼ੀਅਤ ਲੇਖਿਕਾ ਜਸਵੰਤ ਕੌਰ ਬੈਂਸ (ਕੰਗ)

ਸਤਿਕਾਰ ਯੋਗ ਸ਼ਖਸ਼ੀਅਤ ਜਸਵੰਤ ਕੌਰ ਕੰਗ ਇੱਕ ਉਚੀ ਤੇ ਸੁੱਚੀ ਸੋਚ  ਬਹੁ ਪੱਖੀ ਸ਼ਖਸ਼ੀਅਤ ਦੀ ਮਾਲਕ ਹੈ। ਜਿਸ ਵਿੱਚੋ ਪੰਜਾਬ ਦੀ ਮਿੱਟੀ ਦੀ ਖੁਸ਼ਬੋਅ ਝਲਕਾ ਮਾਰ ਰਹੀ ਹੈ। ਪੰਜ਼ਾਬੀ ਮਾਂ ਬੋਲੀ ਨੂੰ ਸਮਰਪਤ ਇਹ ਸ਼ਖਸ਼ੀਅਤ ਆਪਣੇ ਪੰਜਾਬੀ ਅਮੀਰ ਵਿਰਸੇ ਨੂੰ ਨਹੀ ਭੁਲੀ ਸਗੋ ਹੋਰਨਾ ਨੂੰ ਵੀ ਇਸ ਨਾਲ ਜੋੜਕੇ ਰੱਖਿਆ ਹੈ । ਕੁਝ ਦੁਹਾਕੇ ਪਹਿਲਾ Uk ਚ ਜਾ ਵਸੀ ਇਹ ਪੰਜਾਬਣ ਮੁਟਿਆਰ ਇਕ ਕਲਮਕਾਰ ਹੋਣ ਕਰਕੇ ਸਾਹਿਤ ਦੇ ਖੇਤਰ ਅੰਦਰ ਵੀ ਮੱਲਾ ਮਾਰੀਆ ਹਨ। ਜੇ ਕਵਿਤਾ ਵੀ ਦੇਖੀਆ ਜਾਣ

ਆਓ ਸ਼ਰੀਕਿਆਂ ’ਚ ਸਾਂਝ ਵਧਾਈਏ

ਜੇਕਰ ਅਸੀਂ 15 ਕੁ ਸਾਲ ਪਿੱਛੇ ਝਾਕੀਏ ਤਾਂ ਸ਼ਰੀਕੇ ਵਿਚ ਸਾਡੇ ਬਜ਼ੁਰਗਾਂ ਦੇ ਭਰਾ ਹੁੰਦੇ ਸਨ। ਸਾਡੇ ਦਾਦਿਆਂ ਦਾ ਆਪਸ ਵਿਚ ਬਹੁਤ ਪਿਆਰ ਹੁੰਦਾ ਸੀ। ਹਾਲਾਂਕਿ ਜੋ ਸਾਡੀ ਦਾਦੀ ਹੁੰਦੀ ਸੀ ,ਉਹ ਆਪਣੀ ਜੇਠਾਣੀ ਨੂੰ ਮਾਂ ਦਾ ਦਰਜਾ ਦਿੰਦੀ ਸੀ...

ਕੁਦਰਤ ਕਾਇਨਾਤ ਦੀ ਸਭ ਤੋਂ ਵੱਡੀ ਨਿਆਮਤ

ਕੁਦਰਤ ਇਸ ਕਾਸਿਨਾਤ ਦੀ ਸਫੇ ਤੋਂ ਵੱਡੀ ਨਿਆਂਮਤ ਹੈ। ਕੁਦਰਤ ਕੋਲ ਵੱਡ-ਵੱਡੇ ਨਿਆਮਤਾਂ ਦੇ ਭੰਡਾਰ ਹਨ, ਜੋ ਸਾਡੇ ਹੀ ਲਈ ਹਨ ਮਨੁੱਖ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਦੇ ਓਧਰ ਕੁਦਰਤ ਵੀ ਮਨੁੱਖ ਨੂੰ ਲਗਾਰਾਰ ਇਸਾਰੇ ਕਰ ਰਹੀ ਹੈ ਕੁਦਰਤ ਨਾਲ ਛੇੜਛਾੜ ਕਰਕੇ ਧਰਤੀ ਦਾ ਸੰਤੁਲਨ ਵਿਗੜ ਗਿਆ ਹੈ। ਜਲਵਾਯੂ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਝੀਲਾਂ ਦਾ ਪਾਣੀ ਸੁੱਕ ਰਿਹਾ ਹੈ। ਦੇਖਿਆ ਗਿਆ ਕਿ ਜਦੋਂ ਫਸਲ ਪੱਕਣ ਤੇ ਆਉਂਦੀ ਨੇ ਤਾਂ ਕੁਦਰਤ ਛਿਣਾਂ 'ਚ ਹੀ ਪੱਕੀ ਫਸਲ

ਜਿੰਦਗੀ ਦੀ ਦੌਲਤ

ਇਸ ਧਰਤੀ ਤੇ ਮਨੁੱਖ ਹੀ ਐਸਾ ਪ੍ਰਾਣੀ ਹੈ ਜੋ ਆਪਣੀ ਜ਼ਿੰਦਗੀ ਦੇ ਗੁਜ਼ਰਾਨ ਲਈ ਪੈਸਾ ਕਮਾਉਂਦਾ ਹੈ। ਮਨੁੱਖ ਤੋਂ ਬਿਨਾ ਲੱਖਾਂ ਪ੍ਰਜਾਤੀਆਂ ਵਿਚੋਂ ਕੋਈ ਵੀ ਪ੍ਰਾਣੀ ਪੈਸਾ ਨਹੀਂ ਕਮਾਉਂਦਾ, ਫਿਰ ਵੀ ਭੁੱਖਾ ਨਹੀਂ ਮਰਦਾ। ਜਦ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਕਿਸੇ ਨੂੰ ਇਸ ਬਾਰੇ ਕੁਝ ਨਹੀਂ ਪਤਾ ਹੁੰਦਾ ਕਿ ਉਹ ਵੱਡਾ ਹੋ ਕੇ ਕੀ ਬਣੇਗਾ ਜਾਂ ਉਸ ਦੀ ਜ਼ਿੰਦਗੀ ਵਿਚ ਕੀ ਕੁਝ ਵਾਪਰੇਗਾ। ਉਸ ਕੋਲ ਕਿੰਨਾ ਧਨ ਹੋਵੇਗਾ? ਉਸ ਦਾ ਵਿਆਹ ਹੋਵੇਗਾ ਜਾਂ ਨਹੀਂ?

ਗਰਮੀ ਰੁੱਤ ਦੀ ਸੌਗਾਤ, ਫ਼ਲਾਂ ਦਾ ਰਾਜਾ ਅੰਬ

ਗਰਮੀਆਂ ਦੀ ਆਮਦ ਨਾਲ ਅੰਬਾਂ ਦਾ ਸੀਜ਼ਨ ਵੀ ਆ ਗਿਆ ਹੈ। ਵੈਸੇ ਤਾਂ ਇਸਨੂੰ ਖਾਣ ਦਾ ਮਨ ਸਾਰਾ ਸਾਲ ਹੀ ਲਲਚਾਉਦਾ ਰਹਿੰਦਾ ਹੈ ਪਰ ਹੁਨਾਲ ਰੁੱਤੇ ਇਸਨੂੰ ਖਾਣ ਦਾ ਆਨੰਦ ਤੇ ਸੁਆਦ ਹੀ ਵੱਖਰਾ ਹੁੰਦਾ ਹੈ। ਇਸ ਲਈ ਇਸਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਇਹ ਇਕ ਬਹੁਉਪਯੋਗੀ, ਗੁੱਦੇਦਾਰ, ਰਸਦਾਰ, ਮਿੱਠਾ ਅਤੇ ਗਿੜਕ ਵਾਲਾ ਫਲ ਹੈ ਜੋ ਫਲਾਂ ਦੀ ਮੈਂਗੀਫ਼ੇਰਾ ਜਾਤੀ ਨਾਲ ਸਬੰਧ ਰੱਖਦਾ ਹੈ। ਅੰਬਾਂ ਦੀਆਂ ਅਨੇਕਾਂ ਕਿਸਮਾਂ ਮਿਲਦੀਆਂ ਹਨ ਅਤੇ ਇਨ੍ਹਾਂ ਨੂੰ ਲੋਕ ਖਾਂਦੇ

‘ਨਾਬਰੀ ਦਾ ਗੀਤ’ ਲਿਖਣ ਵਾਲਾ ਸ਼ਾਇਰ ਜਗਤਾਰ ਸਿੰਘ ਹਿੱਸੋਵਾਲ

ਲੁਧਿਆਣਾ ਪੁਰਾਣੇ ਸਮਿਆਂ ਤੋਂ ਗੀਤ ਸੰਗੀਤ ਤੇ ਸਾਹਿਤ ਰਚਣ ਵਿੱਚ ਸੰਸਾਰ ਭਰ ਵਿੱਚ ਮੋਢੀ ਰਿਹਾ ਹੈ। ਜੇ ਦੇਖਿਆ ਜਾਵੇ ਲੁਧਿਆਣੇ ਦੇ ਆਸ ਪਾਸ ਤੋਂ ਬਹੁਤ ਵੱਡੇ ਗੀਤਕਾਰ ਤੇ ਸਾਹਿਤਕਾਰ ਹੋਏ ਹਨ, ਤੇ ਉਹਨਾਂ ਦੀਆ ਪੈੜਾਂ ਤੇ ਚਲਦਿਆਂ ਹੋਇਆਂ ਅੱਜ ਕੱਲ੍ਹ ਵੀ ਬਹੁਤ ਕਲਮਾਂ ਇਸੇ ਖੇਤਰ ਤੋਂ ਚਰਚਾ ਵਿੱਚ ਹਨ। ਪੰਜਾਬੀ ਸਾਹਿਤ ਦਾ ਮਾਣ ਬਣ ਰਹੀਆਂ ਇਹਨਾਂ ਕਲਮਾਂ ’ਚ ਅੱਜ ਕੱਲ੍ਹ ਇੱਕ ਕਲਮ ‘ਨਾਬਰੀ ਦਾ ਗੀਤ’ ਸੰਗ੍ਰਹਿ ਲਿਖਣ ਵਾਲੀ ਕਲਮ ਜਗਤਾਰ ਸਿੰਘ ਹਿੱਸੋਵਾਲ ਵੀ ਹੈ। ਇਹ ਕ

ਮਾਨਸਿਕ ਤੰਦਰੁਸਤੀ ਦਾ ਰਾਜ਼

ਹਰ ਇਨਸਾਨ ਬਹੁਤ ਜਲਦੀ ਗੁੱਸੇ ਦਾ ਸ਼ਿਕਾਰ ਹੈ। ਇਸੇ ਕਰਕੇ ਮਾਨਸਿਕ ਤੰਦਰੁਸਤੀ ਦੂਰ ਭੱਜ ਰਹੀ ਹੈ। ਕਈ ਵਾਰ ਛੋਟੀ ਛੋਟੀ ਗੱਲਾਂ ’ਤੇ ਗੁੱਸਾ ਕਰਕੇ ਇਨਸਾਨ ਦੀ ਮਾਨਸਿਕ ਤੇ ਸਰੀਰਕ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ...

ਸਾਹਿਤ ਨਾਲ ਗੂੜ੍ਹੀਆਂ ਪ੍ਰੀਤਾਂ ਪਾਉਣ ਵਾਲੀ ਕਲਮ : ਮਨਜੀਤ ਕੌਰ ਧੀਮਾਨ

ਸਾਹਿਤ ਰਚਣ ਵਿੱਚ ਲੁਧਿਆਣੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਲੁਧਿਆਣਾ ਗੀਤ ਸੰਗੀਤ ਦੇ ਵਿੱਚ ਵੀ ਪੁਰਾਣੇ ਸਮਿਆਂ ਤੋਂ ਸਾਰੇ ਸੰਸਾਰ ਵਿੱਚ ਇੱਕ ਹੱਬ ਬਣਕੇ ਉਭਰ ਕੇ ਸਾਹਮਣੇ ਆਇਆ ਸੀ। ਏਸੇ ਲੁਧਿਆਣੇ ਦੇ ਆਸ ਪਾਸ ਤੋਂ ਬਹੁਤ ਸਿਰਮੌਰ ਕਲਮਾਂ ਸਾਹਿਤਕ ਗੀਤ ਸੰਗੀਤ ’ਚ  ਬਹੁਤ ਵੱਡਾ ਯੋਗਦਾਨ ਪਾ ਚੁੱਕੀਆਂ ਹਨ। ਜੇ ਦੇਖਿਆ ਜਾਵੇ ਤਾਂ ਅੱਜ ਕੱਲ ਵੀ ਲੁਧਿਆਣੇ ਤੋਂ ਬਹੁਤ ਕਲਮਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀਆਂ ਹਨ। ਇਹਨਾਂ ਕਲਮਾਂ ’ਚੋਂ ਇੱਕ ਨਾਮ ਆਉਂਦਾ ਹੈ, ‘