news

Jagga Chopra

Articles by this Author

ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬੱਸ ਰਵਾਨਾ 
  • ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’
  • ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਦੀ ਸ਼ਰਧਾਲੂਆਂ ਵਲੋਂ ਸ਼ਲਾਘਾ

ਬਟਾਲਾ, 21 ਜਨਵਰੀ : ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਤਲਵੰਡੀ ਸਾਬੋ ਦੇ ਦਰਸ਼ਨਾਂ ਲਈ ਬੱਸ ਰਵਾਨਾ ਕੀਤੀ ਗਈ। ਇਸ

ਚੇਅਰਮੈਨ ਬਲਬੀਰ ਸਿੰਘ ਪੰਨੂ  ਵੱਲੋਂ ਪਿੰਡ ਖਾਨ ਫੱਤੇ ਵਿਖੇ ਜਲ ਸਪਲਾਈ ਟੈਂਕੀ ਦਾ  ਉਦਘਾਟਨ 

ਫਤਿਹਗੜ੍ਹ ਚੂੜੀਆਂ, 21 ਜਨਵਰੀ : ਸ ਬਲਬੀਰ ਸਿੰਘ ਪੰਨੂ, ਚੇਅਰਮੈਨ ਪਨਸਪ ਪੰਜਾਬ ਵੱਲੋਂ ਪਿੰਡ ਖਾਨ ਫੱਤੇ ਵਿਖੇ ਜਲ ਸਪਲਾਈ ਟੈਂਕੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਸ਼ਮਸ਼ੇਰ ਸਿੰਘ, ਅਮਰਜੀਤ ਕੌਰ ਬਲਾਕ ਸੰਮਤੀ ਚੇਅਰਮੈਨ ਬਟਾਲਾ, ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਆਮ ਪਾਰਟੀ ਦਵਿੰਦਰ ਸਿੰਘ, ਬਲਾਕ ਪ੍ਰਧਾਨ ਪਲਵਿੰਦਰ ਸਿੰਘ, ਐਡਵੋਕੇਟ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਬਾਸਕਟਬਾਲ ਅਤੇ ਲਾਅਨ ਟੈਨਿਸ ਦੀ ਦਿੱਤੀ ਜਾਵੇਗੀ ਕੋਚਿੰਗ
  • ਜਿਹੜੇ ਲੜਕੇ-ਲੜਕੀਆਂ ਬਾਸਕਟਬਾਲ ਜਾਂ ਲਾਅਨ ਟੈਨਿਸ ਦੀ ਕੋਚਿੰਗ ਲੈਣੀ ਚਾਹੁੰਦੇ ਹਨ, ਉਹ 83600-89345, 97795-09566 ਜਾਂ 83605-29880 ਨੰਬਰ ਤੇ ਸੰਪਰਕ ਕਰ ਸਕਦੇ ਹਨ

ਬਟਾਲਾ, 21 ਜਨਵਰੀ : ਸਿਮਰਨਜੀਤ ਸਿੰਘ ਰੰਧਾਵਾ, ਜਿਲਾ ਖੇਡ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਤਹਿਤ

ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਮੋਹੀ ਦੀ ਹੋਈ ਚੋਣ 

ਮੁੱਲਾਂਪੁਰ ਦਾਖਾ 21 ਜਨਵਰੀ (ਸਤਵਿੰਦਰ ਸਿੰਘ ਗਿੱਲ) : ਨਿਰੋਲ ਧਾਰਮਿਕ ਸੰਸਥਾ ਸਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਮੋਹੀ ਦੀ ਚੌਥੀ ਵਾਰ ਕਲੱਬ ਦੇ ਸਰਪ੍ਰਸਤ ਭਾਈ ਪਵਿੱਤਰ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਸਮੂਹ ਕਲੱਬ ਦੇ ਨੌਜਵਾਨਾਂ ਵੱਲੋਂ ਸਾਂਝੇ ਰੂਪ ਵਿੱਚ ਕਲੱਬ ਦੀ ਚੋਣ ਹੋਈ, ਪਰਮਜੀਤ ਪੰਮਾਂ ਪੀਜ ਵਾਲਿਆਂ ਨੂੰ ਚੇਅਰਮੈਨ, ਜਫਰਜੰਗ ਸਿੰਘ

ਰਸਾਲਦਾਰ ਹਰਨੇਕ ਸਿੰਘ ਥਿੰਦ ਨਮਿਤ ਹੋਇਆ ਸਰਧਾਂਜਲੀ ਸਮਾਗਮ

ਮੁੱਲਾਂਪੁਰ ਦਾਖਾ 21 ਜਨਵਰੀ (ਸਤਵਿੰਦਰ ਸਿੰਘ ਗਿੱਲ) : ਰਸਾਲਦਾਰ ਹਰਨੇਕ ਸਿੰਘ ਥਿੰਦ ਨਮਿੱਤ ਸਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਦਸਵੀਂ ਗੁਰਦੁਆਰਾ ਛੱਲਾ ਸਾਹਿਬ ਪਿੰਡ ਮੋਹੀ ਵਿਖੇ ਹੋਇਆ। ਜਿੱਥੇ ਗੁਰੂ ਘਰ ਦੇ ਹਜੂਰੀ ਰਾਗੀ ਜੱਥੇ ਪਿ੍ਰਤਪਾਲ ਸਿੰਘ ਗੋਲਡੀ ਅਤੇ ਭਾਈ ਗੁਰਸ਼ਰਨ ਸਿੰਘ ਨੇ ਵੈਰਾਗਮਈ ਕੀਰਤਨ ਰਾਂਹੀ ਜਨਮ ਅਤੇ ਮੌਤ ਦੇ ਵਿਸ਼ੇ ’ਤੇ ਚਾਨਣਾ ਪਾਉਦਿਆਂ ਪਰਿਵਾਰ ਅਤੇ

ਪੱਤਰਕਾਰ ਨਸੀਬ ਸਿੰਘ ਵਿਰਕ ਪ੍ਰੈਸ਼ ਮੀਡੀਆ ਕੋਆਰਡੀਨੇਟਰ ਕੀਤੇ ਨਿਯੁਕਤ
  • ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕੀਤੀ ਘੋਸ਼ਣਾ  

ਮੁੱਲਾਂਪੁਰ ਦਾਖਾ 21 ਜਨਵਰੀ (ਸਤਵਿੰਦਰ ਸਿੰਘ ਗਿੱਲ) : ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਰਜਿ:) ਭਾਰਤ ਵੱਲੋਂ ਸ਼੍ਰੀਮਤੀ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਭਾਰਤੀਯ ਅੰਬੇਡਕਰ ਮਿਸ਼ਨ ਦੀ ਅਨੁਮਤੀ ਨਾਲ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਸਾਲ 2024

ਪਰਥ ਵਿੱਚ ਬਣੇਗਾ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਰ

ਪਰਥ, 20 ਜਨਵਰੀ : ਆਸਟ੍ਰੇਲੀਆ ਦੇ ਪਰਥ ਵਿੱਚ ਜਲਦੀ ਹੀ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਰ ਬਣੇਗਾ - ਵਿਸ਼ਾਲ ਢਾਂਚਾ ਲਗਭਗ 721 ਫੁੱਟ ਉੱਚਾ ਹੋਵੇਗਾ। ਸ਼੍ਰੀਰਾਮ ਵੈਦਿਕ ਐਂਡ ਕਲਚਰਲ ਟਰੱਸਟ ਦੀ ਅਗਵਾਈ ਵਾਲੇ, ਸਮਾਰਕ ਪ੍ਰੋਜੈਕਟ, ਜਿਸਦੀ ਲਾਗਤ ਲਗਭਗ 600 ਕਰੋੜ ਹੈ, 150 ਏਕੜ ਵਿੱਚ ਫੈਲੀ ਹੋਵੇਗੀ। ਟਰੱਸਟ ਦੇ ਉਪ ਮੁਖੀ ਡਾ: ਹਰਿੰਦਰ ਰਾਣਾ ਨੇ ਖੁਲਾਸਾ ਕੀਤਾ ਕਿ ਇਹ

ਸਰਕਾਰ ਨੇ ਪਰਾਲੀ ਸੰਭਾਲਣ ਲਈ ਖਰੀਦੀਆਂ ਮਸ਼ੀਨਾਂ 'ਚ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਕੀਤੀ ਸ਼ੁਰੂ 

ਚੰਡੀਗੜ੍ਹ, 20 ਜਨਵਰੀ : ਪਰਾਲੀ ਸੰਭਾਲਣ ਲਈ ਖਰੀਦੀਆਂ ਗਈਆਂ ਮਸ਼ੀਨਾਂ 'ਚ ਕਰੋੜਾਂ ਰੁਪਏ ਦੇ ਘਪਲੇ ਦੀ ਸੂਬਾ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਇਸ ਮਾਮਲੇ 'ਚ 900 ਤੋਂ ਵੱਧ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਤੋਂ 15 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਹੈ। ਜਿਸ ਨੂੰ ਦੇਖਦੇ ਹੋਏ ਕੁੱਝ ਅਫ਼ਸਰਾਂ ਨੇ

ਭਾਰਤ ਅਤੇ ਮਿਆਂਮਾਰ ਦੀ ਸਰਹੱਦ 'ਤੇ ਵਾੜ ਲਗਾਈ ਜਾਵੇਗੀ : ਅਮਿਤ ਸ਼ਾਹ 

ਨਵੀਂ ਦਿੱਲੀ, 20 ਜਨਵਰੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਭਾਰਤ ਅਤੇ ਮਿਆਂਮਾਰ ਦੀ ਸਰਹੱਦ 'ਤੇ ਭਾਰਤ-ਬੰਗਲਾਦੇਸ਼ ਸਰਹੱਦ ਦੀ ਤਰਜ਼ 'ਤੇ ਵਾੜ ਲਗਾਈ ਜਾਵੇਗੀ। ਇਹ ਮਿਆਂਮਾਰ ਵਿੱਚ ਚੱਲ ਰਹੇ ਘਰੇਲੂ ਯੁੱਧ ਵਰਗੇ ਹਾਲਾਤ ਦੇ ਵਿਚਕਾਰ ਆਇਆ ਹੈ। ਇਹ ਕਦਮ ਦੋਵਾਂ ਪਾਸਿਆਂ ਦੇ ਵਸਨੀਕਾਂ ਦੀ ਇੱਕ ਦੂਜੇ ਦੇ ਖੇਤਰ ਵਿੱਚ ਅਜ਼ਾਦ ਆਵਾਜਾਈ ਨੂੰ ਹੋਰ ਖਤਮ ਕਰ

ਨਸ਼ੇ ‘ਚ ਟੱਲੀ ਵਿਅਕਤੀ ਨੇ ਡੀਜੇ ਦਾ ਕੰਮ ਕਰਦੇ ਨੌਜਵਾਨ ਨੂੰ ਮਾਰੀ ਗੋਲੀ, ਮੌਤ

ਖੇਮਕਰਨ, 20 ਜਨਵਰੀ : ਹਲਕਾ ਖੇਮਕਰਨ ਦੇ ਪਿੰਡ ਅਸਲ ਔਤਾਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਨਸ਼ੇ ‘ਚ ਟੱਲੀ ਵਿਅਕਤੀ ਨੇ ਇੱਕ ਡੀਜੇ ਦਾ ਕੰਮ ਕਰਦੇ ਨੌਜਵਾਨ ਨੂੰ ਗੋਲੀਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਡੀਜੇ ਵਾਲਿਆਂ ਨਾਲ ਸਮਾਗਮ ਦੌਰਾਨ ਨੱਚਣ ਵਾਲਿਆਂ ਨੂੰ ਖੁੱਲ੍ਹੇ ਪੈਸੇ ਦੇਣ ਦਾ ਕੰਮ ਕਰਦਾ ਸੀ, ਜਦੋਂ ਉਕਤ ਨੌਜਵਾਨ ਤੋਂ ਵਿਆਹ ਸਮਾਗਮ