- ਯੋਗ ਉਮੀਦਵਾਰਾਂ ਦੀ ਸਿਵਲ ਸਕਿਉਰਿਟੀ ਗਾਰਡ, ਐਕਸ-ਸਰਵਿਸਮੈਨ ਸਕਉਰਿਟੀ ਗਾਰਡ, ਗੰਨਮੈਨ ਆਸਾਮੀਆਂ ਉੱਪਰ ਇੰਟਰਵਿਊ ਜਰੀਏ ਹੋਵੇਗੀ ਚੋਣ
- ਵੱਧ ਤੋਂ ਵੱਧ ਯੋਗ ਪ੍ਰਾਰਥੀ ਲੈਣ ਕੈਂਪ ਦਾ ਲਾਹਾ-ਡਿੰਪਲ ਥਾਪਰ
ਮੋਗਾ, 23 ਦਸੰਬਰ : ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮੋਗਾ