ਅਸੀਂ ਇੱਕ ਅਜਿਹਾ ਨੁਸਖ਼ਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਬਲੱਡ ਸ਼ੂਗਰ ਤੇ ਕੋਈ ਵੀ ਸ਼ੁਗਰ ਪੁਰਾਣੀ ਤੋਂ ਪੁਰਾਣੀ ਹੋਵੇ ।ਉਹ ਸ਼ੁਗਰ ਨੂੰ ਇਹ ਨੁਸਖ਼ਾ ਜੜ੍ਹ ਤੋਂ ਖ਼ਤਮ ਕਰ ਦੇਵੇਗਾ।
ਇਹ ਨੁਸਖ਼ਾ ਏਨਾ ਆਸਾਨ ਤੇ ਸੌਖਾ ਹੈ।ਤੁਸੀਂ ਇਸ ਨੁਸਖ਼ੇ ਨੂੰ ਆਪਣੇ ਘਰ ਵਿੱਚ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਹੋ।
(ਨੁਸਖ਼ਾ ਨੋਟ ਕਰੋ।)
- 1. ਅਸਲੀ ਹਲਦੀ ਦਾ ਇੱਕ ਚੱਮਚ
- 2. ਮੇਥੀ ਦਾਨਾ ਇੱਕ ਚੱਮਚ
( ਨੁਸਖ਼ਾ ਬਣਾਉਣ ਦੀ ਵਿਧੀ )
ਇਹ ਦੋਂਨੇ ਚੀਜ਼ਾਂ ਨੂੰ ਇਕ ਗਲਾਸ ਪਾਣੀ ਦੇ ਵਿੱਚ ਪਕਾਵੇ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਪਾਣੀ ਨੂੰ ਛਾਣਕੇ
ਸਵੇਰੇ ਖਾਲੀ ਪੇਟ ਹਰ ਰੋਜ਼ ਪੀਵੇ।
ਅਤੇ ਦੱਸ ਦਿਨਾਂ ਬਾਅਦ ਸ਼ੁਗਰ ਦੀ ਰਿਪੋਰਟ ਕਰਾਵੇ 100% ਲਾਭ ਮਿਲੇਗਾ।ਜਿੰਨੀਆਂ ਵੀ ਦਵਾਈਆਂ ਤੁਸੀਂ ਅੰਗਰੇਜ਼ੀ ਖਾ ਰਹੇ ਹੋ ਤੇ ਇੰਜੈਕਸ਼ਨ ਲਗਵਾ ਰਹੇ ਹੋ।ਉਹ ਸਾਰੇ ਹੀ ਛੁੱਟ ਜਾਣਗੇ।ਇਸ ਨੁਸਖ਼ੇ ਨੂੰ ਘੱਟ ਤੋਂ ਘੱਟ ਦੋ ਮਹੀਨੇ ਲਗਾਤਾਰ ਇਸਤੇਮਾਲ ਕਰਨਾ ਹੈ।ਇਸਦਾ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ।
ਇਸ ਨੁਸਖ਼ੇ ਨੂੰ ਅਮਾਨਤ ਸਮਝ ਕੇ ਸ਼ੇਅਰ ਕਰੋ ਜੋ ਕਿ ਦੂਸਰੇ ਭੈਣ ਵੀਰ ਦਾ ਭਲਾ ਹੋ ਸਕੇ।