ਕਿੱਸਾ ਸਾਹਿਤ ਦੀਆਂ ਅਮਰ ਰਚਨਾਵਾਂ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਜਨ ਜੀਵਨ ਦੀ ਝਲਕ ਸਾਫ਼ ਦਿਸ ਆਉਂਦੀ ਹੈ। ਪੰਜਾਬ ਦਾ ਲੋਕ ਸੱਭਿਆਚਾਰ ਇਨ੍ਹਾਂ ਵਿੱਚ ਵਿਦਮਾਨ ਹੈ। ਇਨ੍ਹਾਂ ਪ੍ਰਮੁੱਖ ਪ੍ਰੀਤ ਕਥਾਵਾਂ ਤੋਂ ਬਿਨਾਂ ਸਥਾਨਕ ਇਲਾਕਿਆਂ ਦੀਆਂ ਪ੍ਰੀਤ
ਲੋਕ ਕਿੱਸੇ / ਕਾਫ਼ੀਆਂ
ਕਿੱਸਾ--ਹੀਰ ਰਾਂਝਾ ਵਾਰਿਸ ਸ਼ਾਹ ਲਿਖਯਤੇ ਅਵਲ ਹਮਦ ਖੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਸ਼ੂਕ ਹੈ ਨਬੀ ਰਸੁਲ ਮੀਆਂ ਇਸ਼ਕ ਫੇਲ੍ਹ ਹੈ ਰੱਬ ਦੀ ਜ਼ਾਤ ਫ਼ਾਇਲ ਆਸ਼ਕ ਓਸ ਦੇ ਸਭ ਮਫ਼ਊਲ
ਸਲੋਕ ਕਲਿਯੁਗ ਪਹਰਾ ਆਇਆ, ਸਭ ਵਲ ਲਗੀ ਭਾਹੁ ਕੂੜ ਤੁਲੇ ਪੰਜ ਸੇਰੀਏ, ਸਚੁ ਮਾਸਾ ਇਕ ਕਵਾਉ ਨੇਕੀਆਂ ਲੱਭਨ ਭਾਲੀਆਂ, ਬਦੀਆਂ ਦੇ ਦਰੀਆਉ ਪੀਲੂ ਤੇਰਾ ਮੰਗਤਾ, ਤੂ ਸਾਹਿਬ ਗੁਨੀਆਉ ।੧। ਉਹ ਜੁ ਦਿਸਨ ਟਾਲ੍ਹੀਆਂ, ਸਾਵੇ ਪੱਤ ਕਚੂਚ ਬਹਿ ਬਹਿ ਗਈਆਂ ਮਜਲਸਾਂ
ਆ ਮਿਲ ਯਾਰ ਸਾਰ ਲੈ ਮੇਰੀ ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ । ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ । ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ । ਇਹ ਤਾਂ ਠੱਗ ਜਗਤ ਦੇ, ਜਿਹਾ ਲਾਵਣ ਜਾਲ ਚਫੇਰੀ ।