Skip to main content
About us ਸਾਡੇ ਬਾਰੇ
|
Our Team ਸਾਡਾ ਪਰਿਵਾਰ
Monday, May 19, 2025
Search
Search
User account menu
Log in
Toggle navigation
newpimain
ਸੰਪਾਦਕ ਦੀ ਕਲਮ ਤੋਂ
Editor's Word
ਪੰਜਾਬ
Punjab News
ਰਾਸ਼ਟਰੀ
National News
ਅੰਤਰ-ਰਾਸ਼ਟਰੀ
International Circuit
ਚੰਡੀਗੜ੍ਹ
Chandigarh
ਰਾਜਨੀਤੀ
Politics
ਖੇਡ ਅਖਾੜਾ
Sports
newpimain2
ਮਾਝਾ
Majha
ਮਾਲਵਾ
Malwa
ਦੋਆਬਾ
Doaba
ਸਿੱਖਿਆ ਜਗਤ
Education Sector
ਸਰਗਰਮੀਆਂ
Activities
ਮਨੋਰੰਜਨ
Entertainment
ਈ-ਰਸਾਲਾ
e Magazine
ਪੰਜਾਬ ਇਮੇਜ ਟੀ.ਵੀ.
ਖਾਸ ਖ਼ਬਰ Headline
ਸੁਰੱਖਿਆ ਬਲਾਂ ਨੂੰ ਸਾਂਝੇ ਆਪ੍ਰੇਸ਼ਨ ਵਿੱਚ ਮਿਲੀ ਵੱਡੀ ਸਫਲਤਾ, ਸ਼ੋਪੀਆਂ ਵਿੱਚ ਅੱਤਵਾਦੀਆਂ ਦੇ ਦੋ ਸਾਥੀ ਗ੍ਰਿਫ਼ਤਾਰ
ਟੋਰਾਂਟੋ 'ਚ ਵਾਪਰੇ ਸੜਕ ਹਾਦਸੇ ਦੌਰਾਨ ਤਿੰਨ ਬੱਚਿਆਂ ਦੀ ਮੌਤ
ਵਿਜੇਨਗਰਮ ਵਿੱਚ ਦਮ ਘੁੱਟਣ ਕਾਰਨ 4 ਬੱਚਿਆਂ ਦੀ ਮੌਤ
ਭਗਵੰਤ ਮਾਨ ਪੰਜਾਬ ਨੂੰ ਬਾਹਰੀ ਲੋਕਾਂ ਦੇ ਹਵਾਲੇ ਕਿਉਂ ਕਰ ਰਿਹਾ ਹੈ? : ਸੁਖਪਾਲ ਸਿੰਘ ਖਹਿਰਾ
ਯੂਟਿਊਬਰ ਰਾਠੀ ਵੱਲੋਂ ਤਿਆਰ ਕੀਤੀ ਵੀਡੀਓ 'ਚ ਗੁਰੂ ਸਾਹਿਬਾਨਾਂ ਨੂੰ ਦਰਸਾਉਂਦੇ ਦ੍ਰਿਸ਼ਾਂ ਦੀ ਅਣਉਚਿਤ ਤਰੀਕੇ ਨਾਲ ਕੀਤੀ ਗਈ ਵਰਤੋਂ ਗਲਤ : ਸੁਖਬੀਰ ਸਿੰਘ ਬਾਦਲ
Home
ਪੰਜਾਬੀ ਸੱਭਿਆਚਾਰ
ਲੋਕ ਰੰਗ
ਲੋਕ ਗੀਤ
ਲੋਕ ਗੀਤ
ਸਾਹਿਤ ਰੂਪ ਦਾ ਪ੍ਰਥਮ ਰੂਪ - ਲੋਕ ਗੀਤ
ਕਿਸੇ ਵੀ ਸਮਾਜ ਜਾਂ ਸੱਭਿਅਤਾ ਦਾ ਸਾਹਿਤ ਉਸਦੇ ਲੋਕਾਂ ਦੇ ਜੀਵਨ ਦਾ ਅਟੁੱਟ ਹਿੱਸਾ ਹੁੰਦਾ ਹੈ ਅਤੇ ਇਸ ਵਿੱਚ ਉਸਦੇ ਵਿਸਥਾਰ ਦਾ ਇਤਿਹਾਸ ਇੱਕ ਖ਼ਜ਼ਾਨੇ ਦੇ ਰੂਪ ਵਿੱਚ ਪਿਆ ਹੁੰਦਾ ਹੈ । ਇਹ ਸਾਹਿਤ ਵੱਖ-ਵੱਖ ਰੂਪਾਂ ਅਤੇ ਵੰਨਗੀਆਂ ਵਿੱਚ ਹੋ ਸਕਦਾ ਹੈ
ਲੋਕ ਗੀਤ
ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ ਵਿਸਾਖ ਨਾ ਜਾਈਂ ਚੰਨਾ, ਚੰਬਾ ਮੌਲਿਆ ਜੇਠ ਨਾ ਜਾਈਂ ਚੰਨਾ, ਲੂਆਂ ਲੂੰਹਦੀਆਂ ਹਾੜ ਨਾ ਜਾਈਂ ਚੰਨਾਂ, ਧੁੱਪਾਂ ਡਾਢੀਆਂ ਸਾਵਣ ਨਾ ਜਾਈਂ ਚੰਨਾ, ਲੱਗੀਆਂ ਝੜੀਆਂ ਭਾਦਰੋਂ
ਪੰਜਾਬੀ ਲੋਕ ਗੀਤ : ਛੰਦ ਪਰਾਗਾ
'ਛੰਦ' ਕਾਵਿ ਸਾਹਿਤ ਦੈ ਇੱਕ ਅਜਿਹਾ ਰੂਪ ਹੈ, ਜੋ ਛੋਟੀਆਂ ਆਮ ਬੋਲੀਆਂ ਨਾਲ ਮੇਲ ਖਾਂਦਾ ਹੈ ਅਤੇ 'ਪਰਾਗਾ' ਸ਼ਬਦ ਤੋਂ ਭਾਵ ਹੈ 'ਇਕ ਰੁੱਗ'। ਛੰਦ ਪਰਾਗਾ ਆਮ ਤੌਰ ਤੇ ਵਿਆਹਾਂ ਸ਼ਾਦੀਆਂ ਵਿੱਚ ਬੋਲੀਆਂ ਦੇ ਰੂਪ ਵਿੱਚ ਗਾਇਆ ਜਾਂ ਵਾਲਾ ਕਾਵਿ ਰੂਪ ਹੈ।
ਪੰਜਾਬੀ ਲੋਕ ਗੀਤ : ਸਿੱਠਣੀਆਂ
ਸਿੱਠਣੀਆਂ ਵੀ ਵਿਆਹ-ਸ਼ਾਦੀਆਂ ਵਿੱਚਔਰਤਾਂ ਵੱਲੋਂ ਗਾਏ ਜਾਂ ਵਾਲੇ ਲੋਕ ਗੀਤਾਂ ਦਾ ਇੱਕ ਕਾਵਿ ਰੂਪ ਹੈ । ਔਰਤਾਂ ਅਤੇ ਮੁਟਿਆਰਾਂ ਕੁੜੀ ਦੇ ਵਿਆਹ ਸਮੇਂ ਮੇਲਣਾਂ ਨਾਨਕੀਆਂ ਅਤੇ ਦਾਦਕੀਆਂ ਦੇ ਦੋ ਰੂਪਾਂ ਵਿੱਚ ਸਿੱਠਣੀਆਂ ਰਾਹੀਂ ਲਾੜੇ ਜਾਂ ਲਾੜੀ ਨੂੰ
ਪੰਜਾਬੀ ਲੋਕ ਗੀਤ : ਹੇਰੇ/ਹੇਅਰੇ
‘ਹੇਰੇ’ ਨੂੰ ਆਮ ਬੋਲ-ਚਾਲ ਵਿੱਚ ਦੋਹਾ ਵੀ ਆਖਿਆ ਜਾਂਦਾ ਹੈ। ਪੰਜਾਬੀ ਦੇ ਮਹਾਨ ਕੋਸ਼ ਵਿੱਚ ਹੇਰੇ ਨੂੰ ਲੰਮੀ ਹੇਕ ਨਾਲ ਗਾਇਆ ਹੋਇਆ ਇੱਕ ਪੰਜਾਬੀ ਗੀਤ ਦਰਸਾਇਆ ਗਿਆ ਹੈ, ਜੋ ਕਿ ਖ਼ਾਸ ਤੌਰ ਤੇ ਵਿਆਹ ਸਮੇਂ ਹੀ ਗਾਇਆ ਜਾਂਦਾ ਹੈ। ਇਹ ਦੋਹਰਾ ਛੰਦ ਨਾਲ
ਪੰਜਾਬੀ ਲੋਕ ਗੀਤ : ਸੁਹਾਗ
ਸੁਹਾਗ ਦੇ ਗੀਤ ਆਮ ਤੌਰ ਤੇ ਵਿਆਹ ਤੋਂ ਪਹਿਲਾਂ ਹੀ ਵਿਆਹ ਦੇ ਦਿਨ ਧਰਨ ਦੀ ਰਸਮ ਦੇ ਦਿਨ ਤੋਂ ਹੀ ਵਿਆਹ ਦੇ ਘਰ ਗਾਏ ਜਾਣੇ ਸ਼ੁਰੂ ਹੋ ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਆਪਣੇ ਕੰਮ ਕਾਰ ਨਿਪਟਾ ਕੇ ਔਰਤਾਂ ਰੈਤ ਸਮੇਂ ਇਕੱਠੀਆਂ ਹੋ ਕੇ ਵਿਆਹ ਦੇ ਦਿਨ
ਪੰਜਾਬੀ ਲੋਕ-ਗੀਤ : ਘੋੜੀਆਂ
ਵਿਆਹ ਵਾਲੇ ਮੁੰਡੇ ਦੇ ਘਰ ਵਿਆਹ ਦੇ ਦਿਨਾਂ ਵਿੱਚ ਔਰਤਾਂ ਵੱਲੋਂ ਗਾਏ ਜਾਣ ਵਾਲੇ ਲੋਕ-ਗੀਤਾਂ ਨੂੰ “ਘੋੜੀਆਂ” ਆਖਿਆ ਜਾਂਦਾ ਹੈ। ਘੋੜੀਆਂ ਗਾ ਕੇ ਵਿਆਹੁਲੇ ਮੁੰਡੇ ਦੇ ਨਜਦੀਕੀ ਸਕੇ ਸਬੰਧੀਆਂ ਜਿਵੇਂ ਕਿ ਉਸਦੀ ਮਾਂ, ਭੈਣ, ਭਰਾਵਾਂ ਅਤੇ ਨਾਕਿਆਂ -
ਪੰਜਾਬੀ ਲੋਕ ਗੀਤ : ਟੱਪੇ
ਕਾਲੇ ਖੰਭ ਨੇ ਕਾਵਾਂ ਦੇ ਧੀਆਂ ਪ੍ਰਦੇਸ ਗਈਆਂ ਧੰਨ ਜਿਗਰੇ ਮਾਵਾਂ ਦੇ । ਸੋਟੀ ਦੇ ਬੰਦ ਕਾਲੇ ਆਖੀਂ ਮੇਰੇ ਮਾਹੀਏ ਨੂੰ ਲੱਗੀ ਯਾਰੀ ਦੀ ਲੱਜ ਪਾਲੇ । ਪੈਸੇ ਦੀ ਚਾਹ ਪੀਤੀ ਲੱਖਾਂ ਦੀ ਜਿੰਦੜੀ ਮੈਂ ਤੇਰੇ ਪਿਆਰ 'ਚ ਤਬਾਹ ਕੀਤੀ । ਚਿੜੀਆਂ ਵੇ ਬਾਰ ਦੀਆਂ