ਲੋਕ ਰੰਗ

ਪੰਜਾਬ ਦੇ ਲੋਕ-ਰੰਗ
ਲੋਕ-ਨਾਚ: ਲੋਕ-ਨਾਚ ਅਸਲ ਮਾਅਨਿਆਂ ਵਿੱਚ ਲੋਕ ਕਲਾ ਹੈ। ਇਹਨਾਂ ਨੂੰ ਮਨੁੱਖੀ ਜੀਵਨ ਦਾ ਜੇਕਰ ਅੰ ਗ ਮੰ ਨ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ। ਲੋਕ-ਨਾਚ ਸਮਾਜ ਵਿੱਚ ਕੇਵਲ ਮਨੋਰੰ ਜਨ ਦਾ ਜ਼ਰੀਆ ਹੀ ਨਹੀ ਹੁੰ ਦੇ , ਬਲਕਿ ਇਹ ਲੋਕਾਂ ਦੀਆਂ ਸਮਾਜਿਕ ਕਦਰਾਂ-ਕੀਮਤਾਂ , ਸੱਭਿਆਚਾਰਕ ਵੰ ਨਗੀਆਂ , ਖੁਸ਼ੀਆਂ-ਖੇੜਿਆਂ ਅਤੇ ਮਨੁੱਖ ਦੀਆਂ ਅੰ ਦਰਲੀਆਂ ਖੁਸ਼ਨੁਮਾ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦਾ ਸਾਧਨ ਵੀ ਹਨ। ਡਾ. ਵਣਜਾਰਾ ਬੇਦੀ ਅਨੁਸਾਰ “ ਲੋਕ ਨਾਚ ਜਾਤੀ ਦੇ ਤਹਿਤ ਤੇ ਸਮੂਹਿਕ ਜਜ਼ਬਿਆਂ ਦਾ
ਝੂੰਮਰ
ਝੂੰਮਰ ਇਸਤਰੀਆਂ ਅਤੇ ਮਰਦਾਂ ਦਾ ਸਾਂਝਾ ਲੋਕ-ਨਾਚ ਹੈ । ਖੁਸ਼ੀ ਵਿੱਚ ਝੂਮ-ਝੂਮ ਕੇ ਨੱਚਣ ਵਾਲੇ ਇਸ ਨਾਚ ਦਾ ਨਾਂ ਝੂਮਰ ਨਾਚ ਪਿਆ । ਪਾਕਿਸਤਾਨ ਵਿੱਚ ਪੈਂਦਾ ਸਾਂਦਲਬਾਰ ਦਾ ਇਲਾਕਾ ਇਸ ਨਾਚ ਦਾ ਅਸਲ ਜਨਮ-ਦਾਤਾ ਹੈ । ਇਹ ਨਾਚ ਇਥੇ ਮਰਦਾਂ ਦੇ ਲੋਕ-ਨਾਚ ਨਾਲ ਜਾਣਿਆਂ ਜਾਂਦਾ ਹੈ । ਸਾਂਦਲਬਾਰ ਵਿੱਚ ਟੋਭਾ ਟੇਕ ਸਿੰਘ, ਸੇਖੂਪੁਰਾ, ਮਿੰਟਗੁਮਰੀ, ਫੈਸਲਾਬਾਦ, ਝੰਗ ਆਦਿ ਜ਼ਿਲ੍ਹੇ ਪਾਏ ਜਾਂਦੇ ਹਨ । ਇਤਿਹਾਸਕਾਰਾਂ ਅਨੁਸਾਰ ਪੂਰਵ ਕਾਲ ਵਿੱਚ ਇਸ ਇਲਾਕੇ ਵਿੱਚ ਜੰਗਲ਼ ਹੋਇਆ ਕਰਦੇ ਸਨ । ਇਸੇ ਕਰਕੇ ਇਸ ਖੇਤਰ ਦੇ
ਲੋਕ ਨਾਚ
ਲੋਕ-ਨਾਚ ਅਸਲ ਮਾਅਨਿਆਂ ਵਿੱਚ ਲੋਕ ਕਲਾ ਹੈ। ਇਹਨਾਂ ਨੂੰ ਮਨੁੱਖੀ ਜੀਵਨ ਦਾ ਜੇਕਰ ਅੰਗ ਮੰਨ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ। ਲੋਕ-ਨਾਚ ਸਮਾਜ ਵਿੱਚ ਕੇਵਲ ਮਨੋਰੰਜਨ ਦਾ ਜ਼ਰੀਆ ਹੀ ਨਹੀ ਹੁੰਦੇ, ਬਲਕਿ ਇਹ ਲੋਕਾਂ ਦੀਆਂ ਸਮਾਜਿਕ ਕਦਰਾਂ-ਕੀਮਤਾਂ, ਸੱਭਿਆਚਾਰਕ ਵੰਨਗੀਆਂ, ਖੁਸ਼ੀਆਂ-ਖੇੜਿਆਂ ਅਤੇ ਮਨੁੱਖ ਦੀਆਂ ਅੰਦਰਲੀਆਂ ਖੁਸ਼ਨੁਮਾ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦਾ ਸਾਧਨ ਵੀ ਹਨ। ਡਾ. ਵਣਜਾਰਾ ਬੇਦੀ ਅਨੁਸਾਰ “ਲੋਕ ਨਾਚ ਜਾਤੀ ਦੇ ਤਹਿਤ ਤੇ ਸਮੂਹਿਕ ਜਜ਼ਬਿਆਂ ਦਾ ਅੰਗਾਂ ਦੇ ਤਾਲ ਬੱਧ ਲਹਿਰਾਓ ਤੇ ਹਾਵਾਂ ਭਾਵਾਂ ਰਾਹੀਂ ਪ੍ਰਗਟਾਓ ਹੈ।”