- ਬਿਰਧ ਆਸ਼ਰਮ ਨਹੀਂ ਬਲਕਿ ਬਜ਼ੁਰਗਾਂ ਦੀ ਘਰ ’ਚ ਹੋਵੇ ਸੇਵਾ – ਆਰ.ਪੀ. ਗੋਇਲ
ਮੁੱਲਾਪੁਰ ਦਾਖਾ 08 ਫਰਵਰੀ (ਸਤਵਿੰਦਰ ਸਿੰਘ ਗਿੱਲ) : ਸਿਆਣੇ ਆਖਦੇ ਨੇ ਕਿ ਪੁੱਤ-ਸਪੁੱਤ ਉਹ ਹੁੰਦੇ ਹਨ ਜੋ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਦਿਆ ਉਨ੍ਹਾਂ ਵੱਲੋਂ ਦਿੱਤੇ ਸਿਧਾਂਤਾ ਪਹਿਰਾ ਦੇਣ। ਅਜਿਹੀ ਹੀ ਮਿਸਾਲ ਸਥਾਨਕ ਕਸਬੇ ਦੇ ਰਹਿਣ ਵਾਲੇ ਗੋਇਲ ਪਰਿਵਾਰ ਤੋਂ ਮਿਲਦੀ ਜਿਨ੍ਹਾਂ ਨੇ