news

Jagga Chopra

Articles by this Author

ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ: ਸਿਹਤ ਮੰਤਰੀ ਡਾ. ਬਲਬੀਰ ਸਿੰਘ
  • ਪੰਜਾਬ ਸਰਕਾਰ ਨਸ਼ਾ ਪੀੜਤਾਂ ਦੇ ਸੁਧਾਰ ਲਈ ਖੋਲ੍ਹੇਗੀ 'ਪਰਿਵਰਤਨ ਕੇਂਦਰ' 
  • ਸਿਹਤ ਮੰਤਰੀ ਨੇ ਲੋਕਾਂ ਨੂੰ ਆਪਣੇ ਖੇਤਰਾਂ ਵਿੱਚ 'ਸਿਹਤ ਕਮੇਟੀਆਂ' ਬਣਾਉਣ ਲਈ ਕਿਹਾ
  • ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਾਕਾਥਨ ਅਤੇ ਸਾਈਕਲ ਰੈਲੀ ਵਿੱਚ ਸੈਂਕੜੇ ਨੌਜਵਾਨਾਂ ਨੇ ਕੀਤੀ ਸ਼ਮੂਲੀਅਤ 

ਸਰਾਭਾ (ਚਮਕੌਰ ਸਿੰਘ ਦਿਓਲ), 24 ਮਈ : ਪੰਜਾਬ ਦੇ ਮੁੱਖ ਮੰਤਰੀ

ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ : ਪ੍ਰਤਾਪ ਸਿੰਘ ਬਾਜਵਾ 

ਚੰਡੀਗੜ੍ਹ, 23 ਮਈ : ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਇੱਕ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ ਕਿ ਆਮ ਆਦਮੀ ਪਾਰਟੀ, ਕਾਂਗਰਸ ਤੋਂ ਕਿਸੇ ਵੀ ਸਮਰਥਨ ਦੀ ਹੱਕਦਾਰ ਨਹੀਂ ਹੈ। ਆਪ ਸਰਕਾਰ ਨੇ ਸਾਡੇ ਖਿਲਾਫ਼ ਬੇਰਿਹਮ ਜਾਦੂ-ਟੂਣਾ ਕੀਤਾ ਹੈ। ਇਹਨਾਂ ਦੇ ਆਗੂਆਂ ਨੇ ਪੁਲਿਸ ਅਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਕੇ ਜ਼ਿੰਦਗੀ ਨਰਕ ਬਣਾ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੋਂ ਸਾਨੂੰ ਸਾਰਿਆਂ ਦੀ ਸੇਵਾ ਕਰਨ ਦੀ ਸਿੱਖਿਆ ਮਿਲਦੀ ਹੈ : ਪੀ.ਐੱਮ.ਮੋਦੀ 
  • ਪੀ.ਐੱਮ.ਮੋਦੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ। 

ਸਿਡਨੀ, 23 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਡਨੀ (ਆਸਟ੍ਰੇਲੀਆ) ਵਿਖੇ ਕੁਡੋਸ ਬੈਂਕ ਅਰੇਨਾ ਪਹੁੰਚੇ, ਜਿੱਥੇ ਉਹਨਾਂ ਨੇ ਵਿਦੇਸ਼ੀ ਭਾਰਤੀਆਂ ਦੇ ਇਕ ਪ੍ਰੋਗਰਾਮ ਵਿਚ ਸੰਬੋਧਨ ਕੀਤਾ। ਆਪਣੇ ਸਬੰਧੋਨ ਵਿਚ ਪੀ.ਐੱਮ.ਮੋਦੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਪੀ.ਐੱਮ

ਮਹਾਰਾਸ਼ਟਰ ਵਿੱਚ ਹੋਏ ਦੋ ਭਿਆਨਕ ਹਾਦਸਿਆਂ 'ਚ 12 ਲੋਕਾਂ ਦੀ ਮੌਤ

ਬੁਲਢਾਨਾ, 23 ਮਈ : ਮਹਾਰਾਸ਼ਟਰ ਵਿੱਚ ਦੋ ਭਿਆਨਕ ਸੜਕ ਹਾਦਸੇ ਹੋਏ ਹਨ। ਇਨ੍ਹਾਂ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਹਨ। ਪਹਿਲਾ ਹਾਦਸਾ ਬੁਲਢਾਨਾ ‘ਚ ਨਾਗਪੁਰ-ਪੁਣੇ ਹਾਈਵੇਅ ‘ਤੇ ਵਾਪਰਿਆ। ਇੱਥੇ ਬੱਸ-ਟਰੱਕ ਦੀ ਟੱਕਰ ਵਿੱਚ 7 ​​ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ। ਇਹ ਬੱਸ ਪੁਣੇ ਤੋਂ ਮੇਹਕਰ ਜਾ ਰਹੀ ਸੀ

ਨੀਰਜ ਚੋਪੜਾ ਨੇ ਬਣੇ ਦੁਨੀਆ ਦੇ ਨੰਬਰ-1 ਜੈਵਲਿਨ ਥ੍ਰੋਅਰ

ਨਵੀਂ ਦਿੱਲੀ, 23 ਮਈ : ਭਾਰਤ ਦੇ ਨੀਰਜ ਚੋਪੜਾ ਹੁਣ ਜੈਵਲਿਨ ਥ੍ਰੋ ਰੈਂਕਿੰਗ ਵਿਚ ਟੌਪ ਰੈਂਕਡ ਪਲੇਅਰ ਹਨ। ਉਨ੍ਹਾਂ ਨੇ ਮੌਜੂਦਾ ਵਰਲਡ ਚੈਂਪੀਅਨ ਐਂਡਰਸਨ ਪੀਟਰਸਨ ਨੂੰ ਦੂਜੇ ਸਥਾਨ ‘ਤੇ ਧਕੇਲ ਦਿੱਤਾ। ਐਂਡਰਸਨ ਗ੍ਰੇਨਾਡਾ ਦੇ ਹਨ ਅਤੇ ਹੁਣ ਉਹ ਨੰਬਰ ਇਕ ਜੈਵਲਿਨ ਥ੍ਰੋਅਰ ਸਨ। ਨੀਰਜ ਚੋਪੜਾ ਦੀ ਕਾਮਯਾਬੀ ਦੀ ਇਹ ਕਹਾਣੀ ਖਾਸ ਹੈ ਕਿਉਂਕਿ ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਨੰਬਰ

ਸ਼ਹਿਰ ਵਿੱਚ ਸ਼ੁਰੂ ਹੋਈ ਸਵੱਛਤਾ ਦੀ ਵਿਸ਼ੇਸ਼ ਮੁਹਿੰਮ "ਮੇਰੀ ਲਾਈਫ਼-ਮੇਰਾ ਸਵੱਛ ਸ਼ਹਿਰ" : ਕਾਰਜ ਸਾਧਕ ਅਫ਼ਸਰ
  • ਸ਼ਹਿਰ ਵਿੱਚ ਅਲੱਗ-ਅਲੱਗ ਸਥਾਨਾਂ ਉੱਤੇ ਸਥਾਪਿਤ ਕੀਤੇ ਜਾਣਗੇ ਆਰ.ਆਰ.ਆਰ.ਸੈਂਟਰ
  • ਕੂੜਾ ਮੁਕਤ ਕਰਨ ਵਿੱਚ ਮੀਲ-ਪੱਥਰ ਸਾਬਤ ਹੋਵੇਗੀ ਇਹ ਮੁਹਿੰਮ - ਨਸ਼ਰੀਨ ਅਸ਼ਰਫ਼ ਅਬਦੁੱਲਾ
  • ਆਰ.ਆਰ.ਆਰ.ਸੈਂਟਰਾਂ ਤੋਂ ਜ਼ਰੂਰਤਮੰਦ ਲੈ ਸਕਣਗੇ ਮੁਫ਼ਤ ਵਿੱਚ ਵਸਤੂਆਂ।

ਮਾਲੇਰਕੋਟਲਾ 23 ਮਈ :  ਮਾਲੇਰਕੋਟਲਾ ਵਿੱਚ ਸਵੱਛਤਾ ਦੀ ਵਿਸ਼ੇਸ਼ ਮੁਹਿੰਮ ਤਹਿਤ "ਮੇਰੀ ਲਾਈਫ਼-ਮੇਰਾ ਸਵੱਛ ਸ਼ਹਿਰ" ਅਭਿਆਨ

ਸਵੱਛ ਜਲ ਸੇ ਸੁਰੱਖਿਆ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਨੇ ਪ੍ਰਾਪਤ ਕੀਤਾ 100 ਫੀਸਦੀ ਟੀਚਾ
  • ਹਰ ਘਰ ਪਾਣੀ, ਹਰ ਘਰ ਸਫਾਈ ਮੁਹਿੰਮ ਪਟਿਆਲਾ 'ਚ ਹੋਈ ਸਫ਼ਲ-ਈਸ਼ਾ ਸਿੰਘਲ

ਪਟਿਆਲਾ, 23 ਮਈ : ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ਨੇ 'ਸਵੱਛ ਜਲ ਸੇ ਸੁਰੱਖਿਆ ਮੁਹਿੰਮ' ਤਹਿਤ ਪਟਿਆਲਾ ਜ਼ਿਲ੍ਹੇ ਨੇ 100 ਫੀਸਦੀ ਟੀਚਾ ਪ੍ਰਾਪਤ ਕੀਤਾ ਹੈ। ਏ.ਡੀ.ਸੀ. (ਦਿਹਾਤੀ ਵਿਕਾਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ

ਪੰਜਾਬ ਸਰਕਾਰ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਤੋਂ ਮੋਹਰੀ ਬਣਾਉਣ ਲਈ ਵਚਨਬੱਧ- ਲਿਬੜਾ
  • ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਨੇ ਸਪੋਰਟਸ ਸਟੇਡੀਅਮ ਮਾਧੋਪੁਰ ਵਿਖੇ ਜ਼ਿਲ੍ਹਾ ਖੇਡ ਅਫਸਰ ਸ੍ਰੀ ਰਾਹੁਲਦੀਪ,ਕੋਚ ਅਤੇ ਖੇਡ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਫਤਹਿਗੜ੍ਹ ਸਾਹਿਬ, 23 ਮਈ : ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਖੇਡਾਂ ਦੇ ਖੇਤਰ ਵਿਚ ਸੂਬੇ ਦੀ ਗੁਆਚੀ ਸ਼ਾਨ

ਸਕੂਲਾਂ ਦੇ ਸਪੋਰਟਸ ਵਿੰਗ 'ਚ ਖਿਡਾਰੀਆਂ ਦੇ ਦਾਖ਼ਲੇ ਲਈ ਚੋਣ ਟਰਾਇਲ 24 ਤੇ 25 ਮਈ ਨੂੰ

ਪਟਿਆਲਾ, 23 ਮਈ : ਖੇਡ ਵਿਭਾਗ ਪੰਜਾਬ ਵੱਲੋਂ ਸਾਲ 2023-24 ਦੇ ਸੈਸ਼ਨ ਲਈ ਸਕੂਲਾਂ ਦੇ ਸਪੋਰਟਸ ਵਿੰਗ 'ਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਸ਼ਾਸ਼ਵਤ ਰਾਜਦਾਨ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿਖੇ ਮਿਤੀ 24 ਤੋਂ 25 ਮਈ ਨੂੰ ਅੰਡਰ 14, ਅੰਡਰ 17 ਅਤੇ

ਸਪੋਰਟਸ ਵਿੰਗ ਵਿਚ ਸਕੂਲਾਂ ਦੇ ਖਿਡਾਰੀਆਂ ਲਈ ਟਰਾਇਲ ਬਹੁਤਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ 24 ਅਤੇ 25 ਮਈ ਨੂੰ ਹੋਣਗੇ : ਜ਼ਿਲ੍ਹਾ ਖੇਡ ਅਫ਼ਸਰ

ਮਾਨਸਾ, 23 ਮਈ : ਖੇਡ ਵਿਭਾਗ ਵੱਲੋ ਸਾਲ 2023-24 ਦੇ ਸੈਸ਼ਨ ਲਈ ਸਪੋਰਟਸ ਵਿੰਗ (ਡੇ ਸਕਾਲਰ) ਵਿਚ ਸਕੂਲਾਂ ਦੇ ਅੰਡਰ-14, 17 ਅਤੇ 19 ਉਮਰ ਵਰਗ ਦੇ ਖਿਡਾਰੀ/ਖਿਡਾਰਣਾਂ ਦੇ ਦਾਖਲੇ ਲਈ ਐਥਲੈਟਿਕਸ, ਫੁੱਟਬਾਲ, ਜੂਡੋ, ਕੁਸ਼ਤੀ ਅਤੇ ਹੈਡਬਾਲ ਖੇਡਾਂ ਦੇ ਚੋਣ ਟਰਾਇਲ ਬਹੁਮੰਤਵੀ ਖੇਡ ਸਟੇਡੀਅਮ, ਮਾਨਸਾ ਵਿਖੇ 24 ਅਤੇ 25 ਮਈ ਨੂੰ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਖੇਡ