ParminderKaur

Parminder Kaur

Articles by this Author

ਫੋਨ ਦੀ ਵਰਤੋਂ ਜਾਂ ਦੁਵਰਤੋਂ

ਅੱਜ ਦਾ ਯੁੱਗ ਬੇਸ਼ਕ ਫ਼ੋਨ ਜਾਂ ਕੰਪਿਊਟਰ ਦਾ ਯੁੱਗ ਹੈ ਇਹਨਾਂ ਬਿਨਾਂ ਕੋਈ ਵੀ ਕੰਮ ਸੰਭਵ ਨਹੀਂ ਹੈ ਬਿਜਨਸ ਲਈ ਜਾਂ ਸਰਕਾਰੀ ਦੁਆਰੇ ਕੰਮ ਕਾਜ ਲਈ ਕੰਪਿਊਟਰ ਜਾਂ ਫ਼ੋਨ ਰਾਹੀਂ ਕੀਤੇ ਜਾ ਰਹੇ ਕੰਮ ਬੇਹੱਦ ਲਾਹੇਬੰਦ ਹਨ ਕਈ ਕਈ ਦਿਨਾਂ ਵਿੱਚ ਹੋਣ ਵਾਲੇ ਕੰਮ ਮਿੰਟਾਂ ਸਕਿੰਟਾਂ ਵਿੱਚ ਹੋਰ ਨਿਬੜਦੇ ਨੇ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆਂ ਦੀਆਂ ਦੂਰੀਆਂ ਵੀ ਫੋਨ ਜਰੀਏ ਘਟ ਗਈਆਂ

ਰੁੱਤ ਜਾਮਣਾਂ ਦੀ ਆਈ


ਮੋਟੀਆਂ ਮੋਟੀਆਂ ਕਾਲੀਆਂ ਜਾਮਣਾਂ ਨਾਲ ਬਚਪਨ ਦੀਆਂ ਬੜੀਆਂ ਈ ਯਾਦਾਂ ਜੁੜੀਆਂ ਹੋਈਆਂ ਹਨ। ਮੇਰੇ ਪੇਕੇ ਪਿੰਡ ਵਿੱਚ ਇੱਕ ਘਰ ਬਾਗ ਵਾਲਿਆਂ ਦਾ ਅਖਵਾਉਂਦਾ ਸੀ। ਅੰਬ, ਆੜੂ, ਅਮਰੂਦ, ਜਾਮਣ ਅਤੇ ਹੋਰ ਵਥੇਰੇ। ਬਾਗ ਵਾਲਿਆਂ ਦਾ ਘਰ ਵੀ ਖੱਤੇ ਵਿੱਚ ਹੀ ਸੀ। ਇਸ ਕਰਕੇ ਅਮਰੂਦ, ਜਾਮਣਾਂ ਨੂੰ ਚੋਰੀ ਨਹੀਂ ਸੀ ਕੀਤਾ ਜਾ ਸਕਦਾ। ਪਰ ਸਾਡੇ ਵਰਗੇ ਲਾਲਚੀ ਜੁਆਕਾਂ ਲਈ ਬਾਗ ਵਾਲਿਆਂ ਦੀ

ਸੱਗੀ ਫੁੱਲ

 

ਲਾ ਕਿ ਸੱਗੀ ਫੁੱਲ ਵੇ  ਮੈਂ ਚੜ ਗਈ ਗੱਡੇ ਤੇ,

ਪਾ ਕਿ ਸੂਹਾਂ ਬਾਂਣਾ ,

ਸਿੰਘਾ ਵੇ ਤੇਰੇ ਨਾਨਕੀ, ਮੈਂ ਤੀਆਂ ਦੇਖਣ ਜਾਣਾ।

ਸੱਗੀ ਫੁੱਲ, ਸਾਡਾ ਪੰਜਾਬਣਾ ਦਾ ਬੜਾ ਹੀ ਮਨਮੋਹਕ ਗਹਿਣਾ ਹੈ। ਇੱਕ ਸੋਨੇ ਦੀ ਟੂਮ ਜਿਸ ਨੂੰ ਔਰਤਾਂ ਆਪਣੇ ਸਿਰ ਤੇ ਵਾਲਾਂ ਵਿੱਚ ਗੁੰਦ ਦੀਆਂ ਹਨ। ਇਸ ਗਹਿਣੇ ਜਾਣੀ (ਟੂਮ) ਨੂੰ ਸੱਗੀ ਫੁੱਲ ਕਿਹਾ ਜਾਂਦਾ ਹੈ। ਕਈ ਇਲਾਕਿਆਂ ਵਿੱਚ ਇਸ