Dr. Shyam Sunder Deepti

Articles by this Author

ਏਕ ਪੱਥਰ ਤੋਂ ਤਬੀਅਤ ਸੇ ਉਛਾਲੋ ਯਾਰੋ....

ਲੇਖਕਾਂ ਕੋਲ ਇਕ ਉਦਾਹਰਨ ਹੈ, ਜਦੋਂ ਜਿਯਪਾਲ ਸਾਰਤਰ, ਜਿਨ੍ਹਾਂ ਨੇ ਵਿਸ਼ਵ ਦਾ ਸਰਵ-ਉੱਚ ਪੁਰਸਕਾਰ, ਨੋਬਲ ਪ੍ਰਾਈਜ਼ ਲੈਣ ਤੋਂ ਇਨਕਾਰ ਕਰ ਦਿੱਤਾ। ਅਜੋਕੇ ਮਾਹੌਲ ਵਿਚ ਕੋਈ ਕਹਿ ਸਕਦਾ ਹੈ ਕਿ ਉਸ ਨੇ ਇਸ ਖ਼ਬਰ ਨੂੰ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਤਾਂ ਜੋ ਉਸ ਦਾ ਨਾਂਅ ਚਰਚਾ ਵਿਚ ਆ ਸਕੇ ਤੇ ਉਸ ਦੀਆਂ ਲਿਖਤਾਂ ਦਾ ਵੀ ਨਾਂਅ ਅੱਗੇ ਵਧੇਗਾ, ਪਰ ਉਹ ਮਹਾਨ ਦਾਰਸ਼ਨਿਕ

ਦਿਲ ਲੱਗ ਗਿਆ ਬੇਪਰਵਾਹ ਦੇ ਨਾਲ

ਦਿਲ ਲੱਗਣ ਦੀ ਇਕ ਉਮਰ ਹੁੰਦੀ ਐ, ਕਹਿੰਦੇ ਐ ਕਿ ਇਹ ਉਮਰ ਸਭ ’ਤੇ ਆਉਂਦੀ ਹੈ। ਇਹ ਗੱਲ ਹੋਰ ਐ ਕਿ ਸਭ ਨੂੰ ਦਿਲ ਲਾਉਣ ਦਾ ਮੌਕਾ ਨਹੀਂ ਮਿਲਦਾ। ਸਮਾਜ ਕਿਹੜਾ ਸਾਵਾਂ-ਪੱਧਰਾ ਹੈ। ਇਹ ਉਮਰ ਮੇਰੇ ’ਤੇ ਵੀ ਆਈ, ਪਰ ਜਿਵੇਂ ਸਭ ਨੌਜਵਾਨਾਂ ਨੂੰ ਬੋਟਨੀ ਵਿਸ਼ੇ ਵਿਚ ਇਹ ਪੜ੍ਹਾਇਆ ਕਿ ਪੌਦੇ ਤਿੰਨ ਤਰ੍ਹਾਂ ਦੇ ਹੁੰਦੇ ਹਨ। ਜੰਗਲੀ, ਖੁਦ ਉਗਾਉਣ ਵਾਲੇ ਅਤੇ ਸਜਾਵਟੀ। ਬੀ ਐੱਸ ਸੀ ਕਰਦਿਆਂ

ਕਿੰਨਾ ਕੁ ਮਾਣ-ਮਤਾ ਕੰਮ ਹੈ ਬਲਾਤਕਾਰੀਆ ਨੂੰ ਵਡਿਆਉਣਾ

ਵਿਕਸਤ ਮਨੁੱਖ ਦੇ ਜਿਸ ਪੜਾਅ ’ਤੇ ਅੱਜ ਅਸੀਂ ਪਹੁੰਚੇ ਹੋਏ ਹਾਂ, ਉਸ ਸਮੇਂ ਵਿੱਚ ਵਿਸ਼ੇਸ਼ ਕਰਕੇ ਸਾਡੇ ਵਰਗੇ ਮੁਲਕ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਪੂਰੇ ਵਿਕਾਸ ’ਤੇ ਪ੍ਰਸ਼ਨ ਚਿੰਨ ਲਗਾਉਂਦੀਆਂ ਹਨ।
ਬਲਾਤਕਾਰ ਸਿਰਫ ਔਰਤ-ਮਰਦ ਦੇ ਕੁਦਰਤੀ ਮਿਲੇ ਸੈਕਸ ਕਾਰਜ ਨਾਲ ਜੁੜਿਆ ਹੋਇਆ ਨਹੀਂ ਹੈ। ਇਸ ਨਾਲ ਸੰਬੰਧਤ ਖਬਰਾਂ ਦਿਲ-ਕੰਬਾਉ ਹਨ। ਇਸ ਤਰ੍ਹਾਂ ਦੇ ਕਾਰਿਆ ਨੂੰ ਲੈ ਕੇ ਆਮ ਲੋਕ

ਸਿੱਖਿਆ ਦਾ ਸਮਾਜਿਕ ਅਤੇ ਰਾਜਨੀਤਿਕ ਚਿਹਰਾ

ਸਿੱਖਿਆ ਦਾ ਸਮਾਜਿਕ ਅਤੇ ਰਾਜਨੀਤਿਕ ਚਿਹਰਾ ਰਾਜਨੀਤੀ ਦੀਆਂ ਜੜ੍ਹਾਂ ਬਚਪਨ, ਕਿਸ਼ੋਰ ਅਵਸਥਾ ਜਾਂ ਚੜਦੀ ਜਵਾਨੀ ਦੀ ਉਮਰੇ ਲੱਭਣੀਆਂ ਹੋਣ ਤਾਂ ਕਲਾਸ ਦਾ ਮਨੀਟਰ ਹੋਣਾ, ਸਕੂਲ ਦੇ ਗਰੁੱਪਾਂ ਦਾ ਇੰਚਾਰਜ ਹੋਣਾ, ਇਸ ਦਿਸ਼ਾ ਵਿਚ ਇਕ ਮੌਕਾ ਪ੍ਰਦਾਨ ਕਰਦਾ ਹੈ। ਨਾਲ ਹੀ ਬੱਚਿਆਂ ਨੂੰ ਕਿਸੇ ਸਕੂਲ ਦੇ ਅੰਦਰ ਜਾਂ ਬਾਹਰ ਕਿਸੇ ਸਵੈ-ਸੇਵੀ ਸੰਸਥਾ ਨਾਲ ਜੋੜ ਕੇ, ਅੱਗੇ ਹੋ ਕੇ ਕੰਮ ਕਰਨ