ਲੋਕ ਸਾਜ਼

ਲੋਕ ਸਾਜ
ਲੋਕ ਸਾਜ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹਨ । ਗੀਤ-ਸੰਗੀਤ ਅਤੇ ਲੋਕ ਨਾਚਾਂ ਸਮੇਂ ਵਰਤੇ ਜਾਣ ਵਾਲੇ ਸਾਜਾਂ ਨੂੰ ਲੋਕ ਸਾਜ ਕਹਿੰਦੇ ਹਨ । ਲੋਕ ਸਾਜਾਂ ਦਾ ਘਾੜਾ ਮਨੁੱਖ ਹੀ ਅਸਲ ਵਿੱਚ ਕੁਦਰਤ ਦਾ ਬਣਾਇਆ ਹੋਇਆ ਇੱਕ ਲੋਕ ਸਾਜ ਹੈ ਅਤੇ
ਪੌਪ ਮਿਊਜ਼ਿਕ ਦੇ ਜ਼ਮਾਨੇ ਵਿੱਚ ਅਲਗੋਜ਼ਾ/ਬੰਸਰੀ ਵਾਦਕ ਗੁਰਮੇਲ ਸਿੰਘ ਮੁੰਡੀ
ਆਧੁਨਿਕ ਪੌਪ ਸੰਗੀਤ ਦੇ ਜ਼ਮਾਨੇ ਵਿੱਚ ਗੁਰਮੇਲ ਸਿੰਘ ਮੁੰਡੀ ਅਲਗੋਜ਼ਿਆਂ/ਬੰਸਰੀ ਦੀਆਂ ਮਧੁਰ ਧੁਨਾਂ ਦੀ ਕਲਾ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਰਿਹਾ ਹੈ। ਉਹ ਆਪਣੀ ਕਲਾ ਦੀ ਸਹਿਜਤਾ ਨਾਲ ਸ੍ਰੋਤਿਆਂ ਨੂੰ ਰੂਹ ਦੀ ਖ਼ੁਰਾਕ ਦੇ ਰਿਹਾ ਹੈ। ਇਹ ਕਲਾ
ਸਾਹ ਜਾਂ ਹਵਾ ਦੇ ਦਬਾਉ ਨਾਲ ਵੱਜਣ ਵਾਲੇ ਸਾਜ
ਸਾਹ ਜਾਂ ਹਵਾ ਦੇ ਦਬਾਉ ਨਾਲ ਵੱਜਣ ਵਾਲੇ ਲੋਕ ਸਾਜਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ - ਅਲਗੋਜ਼ੇ : ਇਹ ਪੰਜਾਬੀ ਸੰਗੀਤ ਦਾ ਹਰਮਨ ਪਿਆਰਾ ਸਾਜ ਹੈ । ਪਰ ਇਸਦੀ ਸਿੰਧੀ, ਰਾਜਸਥਾਨੀ, ਬਲੋਚ ਅਤੇ ਕੁਤਚੀ ਲੋਕ ਗਾਇਕਾਂ ਨੇ ਵੀ ਬਹੁਤ ਵਰਤੋਂ ਕੀਤੀ ਹੈ ।
ਥਰਥਰਾ ਕੇ ਵੱਜਣ ਵਾਲੇ ਸਾਜ਼
ਧਰਥਰਾ ਕੇ ਵੱਜਣ ਵਾਲੇ ਸਾਜ਼ਾਂ ਵਿੱਚ ਤੂੰਬੀ, ਸਾਰੰਗੀ, ਰਬਾਬ, ਬੁਗਚੂ, ਦਿਲਰੁਬਾ, ਤਾਊਸ ਆਦਿ ਸਾਜ਼ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਜਿਹਨਾਂ ਦਾ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ - ਤੂੰਬੀ : ਇਹ ਇੱਕ ਪ੍ਰਮੁੱਖ ਪੰਜਾਬੀ ਸੰਗੀਤ ਸਾਜ਼ ਹੈ । ਇਸਦੀ