ਪਿੰਡ ਦੀ ਭੱਠੀ

ਪਿੰਡ ਦੀ ਭੱਠੀ
ਸਾਡੇ ਪੰਜਾਬੀ ਸੱਭਿਆਚਾਰ ਵਿੱਚ ਦਾਣੇ ਭੁੰਨਣ ਵਾਲੀ ਭੱਠੀ ਦਾ ਇੱਕ ਵਿਸ਼ੇਸ਼ ਸਥਾਨ ਹੈ। ਇਸਦੀ ਹੋਂਦ ਦਾ ਉਦੋਂ ਪ੍ਰਚਲਨ ਹੋਇਆ ਜਦੋਂ ਸਮਾਜ ਵਿੱਚ ਮੱਕੀ ਦੇ ਭੁੱਜੇ ਹੋਏ ਦਾਣੇ ਖਾਣ ਦਾ ਰਿਵਾਜ ਪਿਆ। ਇਸ ਤਰਾਂ ਭੱਠੀ ਪਿੰਡ ਜਾਂ ਪੱਤੀ ਵਿੱਚ ਇੱਕ ਪਰਿਵਾਰ