ਰੁੱਤਾਂ

ਬਸੰਤ

ਰੁੱਤ ਬਸੰਤੀ  ਵਿਹੜੇ ਆਈ
ਰੁੱਤਾਂ ਦੀ ਮਹਾਰਾਣੀ ਹੈ ਬਸੰਤ
ਸਿਆਲ ਦੇ ਅੰਤਲੇ ਸਿਰੇ ਤੇ ਜਦ ਲੋਹੜੀ ਤੇ ਮਾਘੀ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ ਤਾਂ ਪੱਤਝੜ ਵਾਲੇ ਬਿਰਖ਼ਾਂ ਨੂੰ ਫੁਟਾਰਾ ਫੁੱਟਦਾ ਹੈ। ਕਾਇਨਾਤ ਅੰਗੜਾਈ ਲੈਂਦੀ ਹੈ। ਨਵਾਂ ਖ਼ੂਨ ਤੁਰਦਾ ਹੈ ਸਰੀਰਾਂ ਵਿੱਚ। ਜੋਬਨ ਤੇ ਆਉਂਦੇ ਹਨ ਹਰਿਆਵਲੇ ਪੁੰਗਰਦੇ ਵਣ ਤ੍ਰਿਣ। ਕਣਕਾਂ ਬੂਝਾ ਮਾਰਦੀਆਂ, ਸਰੋਂ,ਤੋਰੀਆ,ਤਾਰਾਮੀਰਾ ਤੇ ਅਲਸੀ ਦੇ ਫੁੱਲ ਖਿੜਦੇ ਇੰਜ

ਪੰਜਾਬ ਦੀਆਂ ਰੁੱਤਾਂ

ਪੰਜਾਬ ਦੇ ਖੁਸ਼ਗਵਾਰ ਮੌਸਮ ਦਾ ਇਨਸਾਨੀ ਜੀਵਨ ਵਿੱਚ ਖਾਸ ਮਹੱਤਵ ਹੈ । ਪੰਜਾਬੀਆਂ ਦਾ ਸਿਹਮੰਦ ਹੋਣਾ ਇੱਥੋਂ ਦੇ ਪੌਣਪਾਣੀ ਅਤੇ ਜਲਵਾਯੂ ਕਾਰਨ ਹੈ । ਆਯੁਰਵੈਦ ਦੇ ਪਿਤਾਮਾ ਮੰਨੇ ਜਾਂਦੇ ਭਾਰਤ ਵਿੱਚ ਕੁਦਰਤੀ ਇਲਾਜ਼ ਪ੍ਰਣਾਲੀ ਰਾਹੀਂ ਕੁਦਰਤ ਦੇ 5 ਮੁੱਖ ਸ੍ਰੋਤਾਂ ਭਾਵ ਧਰਤੀ , ਆਕਾਸ਼ , ਜਲ , ਪ੍ਰਿਥਵੀ ਅਤੇ ਅਗਨੀ ਦੁਆਰਾ ਹੀ ਬਿਨਾ ਦਵਾਈਆਂ ਦੇ ਪ੍ਰਯੋਗ ਕੀਤਿਆਂ ਅਸੀਂ ਸਿਹਤਮੰਦ