news

Jagga Chopra

Articles by this Author

ਲੁਧਿਆਣਾ ਵਿੱਚ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ 2025 'ਤੇ ਲੁਧਿਆਣਾ ਦੇ ਅਜਾਇਬ ਘਰ ਦੀ ਵਿਰਾਸਤ 'ਤੇ ਅਰਥਪੂਰਨ ਤਸਵੀਰੀ ਦੇ ਕੰਮ ਦਾ ਉਦਘਾਟਨ ਕੀਤਾ

ਲੁਧਿਆਣਾ, 18 ਮਈ, 2025 : ਅੰਤਰਰਾਸ਼ਟਰੀ ਅਜਾਇਬ ਘਰ ਦਿਵਸ 2025 ਦੀ ਮਹੱਤਤਾ ਨੂੰ ਦਰਸਾਉਣ ਲਈ ਲੁਧਿਆਣਾ ਦੇ ਤਿੰਨ ਮਹੱਤਵਪੂਰਨ ਅਜਾਇਬ ਘਰ ਨੂੰ ਉਜਾਗਰ ਕਰਨ ਵਾਲੇ ਅਰਥਪੂਰਨ ਤਸਵੀਰੀ ਕੰਮ ਦਾ ਉਦਘਾਟਨ ਅੱਜ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ, ਮੁੱਖ ਸਕੱਤਰ ਪੰਜਾਬ ਕੇ.ਏ.ਪੀ. ਸਿਨਹਾ ਆਈ.ਏ.ਐਸ, ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਡਾ. ਸਤਬੀਰ ਸਿੰਘ

ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਹੈ  : ਭਗਵੰਤ ਸਿੰਘ ਮਾਨ 
  • ਮੁੱਖ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉਠ ਕੇ ‘ਯੁੱਧ ਨਸ਼ਿਆਂ ਵਿਰੁੱਧ’ ਮਹਿੰਮ ਦਾ ਸਾਥ ਦੇਣ ਦੀ ਅਪੀਲ
  • ਨਸ਼ਾ ਤਸਕਰਾਂ ਵਿਰੁੱਧ ਜਾਰੀ ਰਹੇਗੀ ਬੁਲਡੋਜ਼ਰ ਮੁਹਿੰਮ
  • ਪੰਜਾਬ ਵਿਰੋਧੀ ਸਟੈਂਡ ਲਈ ਅਕਾਲੀ ਦਲ ਅਤੇ ਕਾਂਗਰਸ ਨੂੰ ਆੜੇ ਹੱਥੀਂ ਲਿਆ

ਨਾਰੰਗਵਾਲ, 17 ਮਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਲੋਕਾਂ ਨੂੰ

ਨਸ਼ਿਆਂ ਦੇ ਸਰਾਪ ਕਾਰਨ ਕਈ ਪਰਿਵਾਰਾਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸੂਬੇ ਦੀਆਂ ਪੀੜ੍ਹੀਆਂ ਬਰਬਾਦ ਹੋ ਗਈਆਂ ਹਨ : ਕੇਜਰੀਵਾਲ 
  • ‘ਯੁੱਧ ਨਸ਼ਿਆਂ ਵਿਰੁੱਧ’ ਦਾ ਦੇਸ਼ ਭਰ ਵਿੱਚ ਕੋਈ ਸਾਨੀ ਨਹੀਂ: ਕੇਜਰੀਵਾਲ ਦਾ ਦਾਅਵਾ
  • ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਦਾ ਸਫਾਇਆ ਕਰਨ ਦਾ ਅਹਿਦ ਦੁਹਰਾਇਆ 
  • 10,000 ਨਸ਼ਾ ਤਸਕਰ ਸਲਾਖਾਂ ਪਿੱਛੇ ਡੱਕੇ 

ਨਾਰੰਗਵਾਲ, 17 ਮਈ 2025 : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ

ਨਸ਼ਾ ਮੁਕਤੀ ਯਾਤਰਾ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਹਟੇਗੀ : ਹਰਭਜਨ ਸਿੰਘ ਈਟੀਓ
  • ਬੰਡਾਲਾ, ਸਫੀਪੁਰ ਅਤੇ ਜਾਣੀਆਂ ਵਿੱਚ ਕੀਤੀ ਨਸ਼ਾ ਮੁਕਤੀ ਯਾਤਰਾ

ਅੰਮ੍ਰਿਤਸਰ 17 ਮਈ 2025 : ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਅੱਜ ਆਪਣੇ ਹਲਕੇ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ, ਜਾਣੀਆ ਅਤੇ ਸਫੀਪੁਰ ਵਿੱਚ ਨਸ਼ਾ ਮੁਕਤੀ ਯਾਤਰਾ ਵਿੱਚ ਭਾਗ ਲੈਂਦੇ ਹੋਏ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਕਜੁਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ

ਨਸ਼ਾ ਤਸਕਰਾਂ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਅੱਗੇ ਗੋਡੇ ਟੇਕਣੇ ਹੀ ਪੈਣਗੇ : ਮੰਤਰੀ ਧਾਲੀਵਾਲ
  • ਨਸ਼ਾ ਮੁਕਤ ਪੰਜਾਬ ਬਣੇਗਾ ਦੇਸ਼ ਦੀ ਸ਼ਾਨ”- ਧਾਲੀਵਾਲ
  • ਬਲੜਵਾਲ, ਦੀਨੇਵਾਲੀ, ਅਬਾਦੀ ਹਰਨਾਮ ਸਿੰਘ ਵਿਖੇ ਹੋਈਆਂ ਨਸ਼ਾ ਮੁਕਤ ਯਾਤਰਾ ਰੈਲੀਆਂ 

ਅਜਨਾਲਾ, 17 ਮਈ 2025 : ਅੱਜ ਹਲਕਾ ਅਜਨਾਲਾ ‘ਚ ਕੌਮਾਂਤਰੀ ਭਾਰਤ ਪਾਕਿ ਸਰਹੱਦ ਦੇ ਨੇੜੇ ਪਿੰਡ ਬਲੜਵਾਲ, ਪਿੰਡ ਅਬਾਦੀ ਹਰਨਾਮ ਸਿੰਘ ਤੇ ਪਿੰਡ ਦੀਨੇਵਾਲੀ ਵਿਖੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਯਾਤਰਾ ਤਹਿਤ ਕਰਵਾਈਆਂ ਗਈਆਂ

ਐਮਏ ਦੇ ਵਿਦਿਆਰਥੀ ਦੇ ਪਾਕਿਸਤਾਨੀ ਏਜੰਟ ਨਾਲ ਸਬੰਧ! ਜਾਂਚ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ

ਚੰਡੀਗੜ੍ਹ, 17 ਮਈ 2025 : ਪੰਜਾਬ ਵਿੱਚ ਇੱਕ ਐਮਏ ਵਿਦਿਆਰਥੀ ਦੇ ਪਾਕਿਸਤਾਨੀ ਏਜੰਟ ਨਾਲ ਸਬੰਧਾਂ ਬਾਰੇ ਜਾਣਕਾਰੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀ ਸੁਪਰਡੈਂਟ ਆਸਥਾ ਮੋਦੀ ਨੇ ਦਿੱਤੀ ਹੈ। ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ, ਸਪੈਸ਼ਲ ਡਿਟੈਕਟਿਵ ਯੂਨਿਟ (SDU) ਪੁਲਿਸ ਟੀਮ ਨੇ ਮਸਤਗੜ੍ਹ ਪਿੰਡ ਦੇ ਰਹਿਣ ਵਾਲੇ 25 ਸਾਲਾ ਦੇਵੇਂਦਰ ਸਿੰਘ ਨੂੰ ਉਸਨੂੰ

ਲਾਸ ਵੇਗਾਸ ਵਿੱਚ ਜਿੰਮ 'ਚ ਹੋਈ ਗੋਲੀਬਾਰੀ, ਦੋ ਲੋਕਾਂ ਦੀ ਮੌਤ, 3 ਜਖ਼ਮੀ

ਲਾਸ ਵੇਗਾਸ,  17 ਮਈ 2025 : ਅਮਰੀਕਾ ਦੇ ਮਸ਼ਹੂਰ ਸ਼ਹਿਰ ਲਾਸ ਵੇਗਾਸ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਸ਼ੁੱਕਰਵਾਰ ਦੁਪਹਿਰ ਨੂੰ ਅਚਾਨਕ ਇੱਕ ਜਿਮ ਦੇ ਅੰਦਰ ਗੋਲੀਬਾਰੀ ਦੀ ਆਵਾਜ਼ ਗੂੰਜ ਉੱਠੀ। ਜਦੋਂ ਲੋਕ ਆਪਣੀਆਂ ਰੋਜ਼ਾਨਾ ਦੀਆਂ ਕਸਰਤਾਂ ਵਿੱਚ ਰੁੱਝੇ ਹੋਏ ਸਨ, ਕੁਝ ਹੀ ਪਲਾਂ ਵਿੱਚ ਗੋਲੀਆਂ ਚੱਲਣ, ਚੀਕਾਂ ਅਤੇ ਹਫੜਾ-ਦਫੜੀ ਦੀਆਂ ਆਵਾਜ਼ਾਂ ਆਉਣ ਲੱਗੀਆਂ। ਪੁਲਿਸ

ਡਾ. ਬਲਜੀਤ ਕੌਰ ਨੇ ਮਲੋਟ ਸ਼ਹਿਰ ਦੇ ਵਾਰਡ ਨੰਬਰ 9 'ਚ ਹਾਈਪਰਟੈਂਸ਼ਨ ਤਾਰਾਂ ਦਾ ਮਸਲਾ ਹੱਲ ਕਰਨ ਲਈ 3.5 ਲੱਖ ਦੀ ਗ੍ਰਾਂਟ ਜਾਰੀ ਕਰਨ ਦਾ ਕੀਤਾ ਐਲਾਨ
  1. ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ: ਕੈਬਿਨਟ ਮੰਤਰੀ ਡਾਕਟਰ ਬਲਜੀਤ ਕੌਰ
  2. ਮਲੋਟ ਸ਼ਹਿਰ ਦੇ ਦੁਕਾਨਦਾਰਾਂ ਦੇ ਮਸਲਿਆਂ ਦੇ ਹੱਲ ਲਈ ਵੀ ਬਾਜ਼ਾਰ ‘ਚ ਪਹੁੰਚ ਕੇ ਕੀਤੀ ਮੀਟਿੰਗ

ਮਲੋਟ, 17 ਮਈ 2025 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਇਨ੍ਹਾਂ

ਸਿੱਖਾਂ ਦੀ ਨੁਮਾਇਦਾ ਅਤੇ ਪੰਜਾਬ ਦੀ ਮਾਂ ਪਾਰਟੀ ਆਪਣੀ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਨਿਘਾਰ ਵੱਲ ਜਾ ਚੁੱਕੀ ਹੈ : ਇਯਾਲੀ
  • ਮੋਗਾ ਮੀਟਿੰਗ ਨੇ ਸੂਬੇ ਭਰ ਦੇ ਅਕਾਲੀ ਵਰਕਰਾਂ ਦੀ ਅਣਥੱਕ ਮਿਹਨਤ ਦੇ ਨਤੀਜੇ ਤੇ ਮੋਹਰ ਲਗਾਈ : ਇਯਾਲੀ
  • ਚੁੱਪ ਰਹਿਣਾ ਵੀ ਵੱਡਾ ਗੁਨਾਹ ਹੈ,ਪੰਥ ਦੇ ਹੱਕ ਵਿੱਚ ਆਵਾਜ ਚੁੱਕ ਕੇ ਨੌਜਵਾਨਾਂ ਹੱਥ ਲੀਡਰਸ਼ਿਪ ਦੇਣ ਦਾ ਸਹੀ ਸਮਾਂ :  ਬੀਬੀ ਸਤਵੰਤ ਕੌਰ
  • ਜੱਥੇਦਾਰ ਵਡਾਲਾ ਨੇ ਸੁਹਿਰਦ ਲੀਡਰਸ਼ਿਪ ਦੇਣ ਦਾ ਭਰੋਸਾ ਦਿੱਤਾ ਤਾਂ ਜੱਥੇਦਾਰ ਝੂੰਦਾਂ ਅਤੇ ਉਮੈਦਪੁਰੀ ਨੇ ਨੌਜਵਾਨਾਂ ਨੂੰ
ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ 1.01 ਕਿਲੋਗ੍ਰਾਮ ਹੈਰੋਇਨ, 45.19 ਲੱਖ ਰੁਪਏ ਡਰੱਗ ਮਨੀ ਸਮੇਤ ਕੀਤਾ ਗ੍ਰਿਫ਼ਤਾਰ 
  • ਅਗਲੇਰੇ-ਪਿਛਲੇਰੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ : ਡੀਜੀਪੀ ਗੌਰਵ ਯਾਦਵ
  • ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀ ਹੋਣ ਦੀ ਸੰਭਾਵਨਾ : ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ

ਚੰਡੀਗੜ੍ਹ/ਅੰਮ੍ਰਿਤਸਰ, 17 ਮਈ 2025 : ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਦੋ ਵੱਖ-ਵੱਖ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼