ਨੀਰੂ ਯਾਦਵ ਪ੍ਰਤਿਭਾਸ਼ਾਲੀ ਅਦਾਕਾਰਾ ਹੈ। ਉਸਨੇ ਹੁਣ ਤੱਕ ਦਰਜਨ ਤੋਂ ਜ਼ਿਆਦਾ ਵੀਡੀਓ ਕੀਤੀਆਂ ਹਨ। ਇਨ੍ਹਾਂ ਵੀਡੀਓ ਰਾਹੀਂ ਉਸਨੇ ਆਪਣੀ ਪ੍ਰਤਿਭਾ ਦਾ ਲੋਹਾ?
ਫਿਲਮੀ ਦੁਨੀਆ
ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ<
ਸੁਰਿੰਦਰ ਕੌਰ ਪੰਜਾਬ ਦੀ ਉਹ ਨਾਮਵਰ ਗਾਇਕਾ ਹੈ ਜਿਸਨੂੰ ਕਿ ਆਪਣੀ ਸੁਰੀਲੀ ਆਵਾਜ਼ ਕਰਕੇ ਪੰਜਾਬ ਦੀ ਕੋਇਲ ਦਾ ਖਿਤਾਬ ਮਿਲਿਆ ਹੈ। ਸੁਰਿੰਦਰ ਕੌਰ ਦੀ ਪੰਜਾਬੀ ਸੱਭਿਆਚਾਰ ਨੂੰ ਸਭ ਵੱਡੀ ਦੇਣ ਲੋਕ ਗਾਇਕੀ ਨੂੰ ਸਤਿਕਾਰਯੋਗ ਥਾਂ ਦਿਵਾਉਣਾ ਹੈ। ਇਸਤੋਂ ਪਹਿਲਾਂ ਗਾਉਣਾ ਕੇਵਲ ਕਸਬੀ ਲੋਕਾਂ ਦੇ ਹੱਥਾਂ ਵਿੱਚ ਹੀ ਸੀ। ਸੁਰਿੰਦਰ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਕਈ ਹਿੱਟ ਗਾਣੇ ਦਿੱਤੇ ਹਨ, ਜਿਹੜੇ ਅੱਜ ਵੀ ਗੁਣਗੁਣਾਏ ਜਾਂਦੇ ਹਨ।
ਪੰਜਾਬੀ ਫਿਲਮ ਅਤੇ ਮਿਊਜਿਕ ਇੰਡਸਟਰੀ ਨੂੰ ਪਸੰਦ ਕਰਨ ਵਾਲਾ ਕੋਈ ਵੀ ਫੈਨ ਅਜਿਹਾ ਨਹੀਂ ਹੋਵੇਗਾ ਜਿਸਨੂੰ ਦਿਲ ਦੀਆਂ ਗੱਲਾਂ ਦਾ ਸੀਜ਼ਨ 1 ਯਾਦ ਨਾ ਹੋਵੇ । ਇਸ ਰਾਹੀਂ ਲੋਕਾਂ ਨੇ ਆਪਣੇ ਪਸੰਦੀਦਾ ਪੰਜਾਬੀ ਫੇਮਸ ਹਸਤੀਆਂ ਦੇ ਨਿੱਜੀ ਜੀਵਨ ਬਾਰੇ ਵੱਖ-ਵੱਖ ਜਾਣਕਾਰੀ ਹਾਸਲ ਕੀਤੀ । ਜਿਸ ਕਾਰਨ ਇਸ ਸ਼ੋਅ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਅਲੱਗ ਹੀ ਜਗ੍ਹਾਂ ਬਣਾ ਲਈ ਸੀ । ਹੁਣ ਤੁਹਾਨੂੰ ਇਹ ਜਾਣ ਕੇ ਬਹੁਤ ਖੁਸੀ ਹੋਵੇਗੀ ਕਿ ਦਿਲ ਦੀਆਂ ਗੱਲਾਂ ਸੀਜ਼ਨ 2 ਜਲਦੀ ਹੀ ਸ਼ੁਰੂ ਹ
ਪੰਜਾਬੀ ਸੰਗੀਤ ਜਗਤ ਨੇ ਦੁਨੀਆ ਭਰ ਵਿਚ ਧੂੰਮਾਂ ਪਾਈਆ ਹੋਈਆ ਨੇ ਤੇ ਇਸ ਪੰਜਾਬੀ ਸੰਗੀਤ ਨੂੰ ਸਰੋਤਿਆ ਤੱਕ ਜਾਂ ਫਿਰ ਗੀਤਾਂ ਦੇ ਵੀਡਿਉ ਦੇਖਣ ਵਾਲੇ ਦਰਸ਼ਕਾਂ ਤੱਕ ਯੋਗ ਢੰਗ ਨਾਲ ਪੁੱਜਦਾ ਕਰਨ ਲਈ ਗਾਇਕ, ਗੀਤਕਾਰ, ਮਿਊਜਿਕ ਡਾਇਰੈਕਟਰ, ਵੀਡਿਉ ਡਾਇਰੈਕਟਰ, ਕੈਮਰਾਮੈਨ, ਵੀਡਿਉ ਅਡਿਟਰ, ਲਾਇਟਮੈਨ, ਮੇਕਅਪ ਮੈਨ ਸਮੇਤ ਪੂਰੀ ਟੀਮ ਦੀ ਮਿਹਨਤ ਹੁੰਦੀ ਆ। ਜਦੋਂ ਇਕ ਗੀਤ ਕਾਪੀ 'ਚ ਲਿਖਿਆ ਜਾਂਦਾ ਹੈ ਤਾਂ ਹਰ ਇਕ ਲਿਖਣ ਵਾਲੇ ਦੇ ਮਨ ਵਿਚ ਇਹੀ ਲਾਲਸਾ ਹੁੰਦੀ ਆ ਕਿ ਕਾਸ਼ ਇਸ
ਪੰਜਾਬੀ ਫਿਲਮ ਜਗਤ ’ਚ ਵਿਜੇ ਟੰਡਨ ਦਾ ਨਾਮ ਬੜੇ ਸਤਿਕਾਰ ਤੇ ਅਦਬ ਸਹਿਤ ਲਿਆ ਜਾਂਦਾ ਹੈ, ਕਿਉਂਕਿ ਵਿਜੇ ਟੰਡਨ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਸਾਰੇ ਦੌਰਾਂ ਨੂੰ ਬਾਖੂਬੀ ਹੰਢਾਇਆ ਹੈ। ਸਭ ਤੋਂ ਖਾਸ ਗੱਲ ਵਿਜੇ ਟੰਡਨ ਵੱਲੋਂ ਬਲੈਕ ਐਂਡ ਵਾਈਟ ਤੋਂ ਲੈ ਕੇ ਅੱਜ ਪੰਜਾਬੀ ਸਿਨੇਮੇ ਨੂੰ ਸੁਨਹਿਰੀ ਹੁੰਦਿਆਂ ਅੱਖੀ ਦੇਖ ਰਹੇ ਹਨ। ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਿਕ ਸ਼ਹਿਰ ਜਗਰਾਓ ’ਚ 13 ਮਾਰਚ 1950 ਨੂੰ ਜਨਮੇ ਵਿਜੇ ਟੰਡਨ ਇਕ ਅਜਿਹੀ ਸ਼ਖਸ਼ੀਅਤ ਹੈ, ਜਿਸ ਨਾਲ ਜਿੰਨ੍ਹੀਆਂ
ਬਿੱਗ ਬੌਸ 13 ਫੇਮ ਟੀਵੀ ਅਦਾਕਾਰਾ ਮਾਹਿਰਾ ਸ਼ਰਮਾ ਛੋਟੇ ਪਰਦੇ 'ਤੇ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਦਾ ਜਾਦੂ ਬਿਖੇਰਨ ਤੋਂ ਬਾਅਦ ਹੁਣ ਵੱਡੇ ਪਰਦੇ 'ਤੇ ਆਪਣਾ ਜਾਦੂ ਚਲਾਉਣ ਲਈ ਤਿਆਰ ਹੈ। ਟੀਵੀ ਦੀ ਦੁਨੀਆ 'ਤੇ ਰਾਜ ਕਰਨ ਤੋਂ ਬਾਅਦ ਮਾਹਿਰਾ ਹੁਣ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਆਪਣੀ ਹਾਲੀਆ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ, ਉਸਨੇ ਪ੍ਰਸ਼ੰਸਕਾਂ ਨਾਲ ਆਪਣੀ ਪਹਿਲੀ ਫਿਲਮ ਅਤੇ ਫਿਲਮਾਂ ਵਿੱਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਮ