ਅੱਜ ਕੱਲ ਦੀ ਸਿਆਸਤ ਨੀਵੇ ਦਰਜੇ ਦੀ
ਸੋਚ ਸਮਝ ਕੇ ਕੁਝ ਬੋਲਦੇ ਨਾ
ਤੋਜ ਖਿਚਦੇ ਪਰਵਾਰਕ ਜਿੰਦਗੀ ਤੇ
ਨਾਪ ਤੋਲਕੇ ਬੋਲ ਕੁਝ ਤੋਲਦੋ ਨਾ
ਤੁਸੀ ਕਿਹੜੇ ਪਾਸੇ ਤੁਰ ਪਏ ਓ
ਤੁਹਾਨੂੰ ਦੇਸ ਦੀ ਸੇਵਾ ਲਈ ਭੇਜਿਆ ਸੀ
ਸਾਰਿਆ ਦੀਆ ਨਜਰਾ ਤੁਹਾਡੇ ਤੇ ਨੇ
ਕਿਉਂ ਘਟੀਆ ਸਿਆਸਤ ਨੂੰ ਖੇਡਿਆ ਸੀ
ਮੀਡੀਆ ਬਿਆਨਾ ਨੂੰ ਨਿਖਾਰਦਾ ਏ
ਤੁਸੀ ਬੋਲਣ ਲਗੇ ਨਾ ਕੁਝ ਸੋਚ ਦੇ ਉ
ਇਸਤਰਾ ਗਰਾਵਟ ਵੱਲ ਨੂੰ ਜਾ ਰਹੇ ਉ
ਉੱਚਾ ਉਠਣ ਨੂੰ ਤੁਸੀ ਲੰਚ ਦੇ ਓ
ਮੌਕਾ ਸਾਰਿਆ ਨੂੰ ਦੇਸ ਸੇਵਾ ਦਾ ਮਿਲਿਆ ਸੀ
ਝਾਤੀ ਮਾਰ ਦੇਖੋ ਕੀ ਸਵਾਰਿਆ ਸੀ
ਕਰਜਾ ਅਮਰ ਵੇਲ ਵਾਗੂੰ ਵਧਿਆ ਸੀ
ਰਕਿਆ ਨਾ ਨਾਂ ਪਹਿਲੀ ਥਾ ਖਲਾਰਿਆ ਸੀ
ਕਈ ਪਬਲਿਕ ਵਿੱਚ ਬਣਕੇ ਵਿਚਰੇ ਨਾ
ਕਈਆ ਰਾਜਨੀਤੀ ਚ ਘਟੀਆ ਕਮਾਲ ਕਰਤਾ
ਪੰਜ ਸਾਲ ਪਿਛੋ ਜਦੋ ਵੋਟਾ ਆਈਆ
ਫੇਰ ਜਨਤਾ ਨੇ ਵੀ ਉਹਨਾ ਨੂੰ ਮਾਜ ਧਰਤਾ
ਤੌਜ ਖਿੱਚੇ ਨਾ ਦੇਸ ਸੇਵਾ ਕਰਨ ਵਾਲਿਓ ਓ
ਜਿਸ ਦੇ ਰਾਜ ਵਿੱਚ ਪਰਜਾ ਸੱਖੀ ਤ ਤਰੱਕੀ ਹੋਵੇ
ਉਸ ਨੇ ਕਹੀਏ ਫਿਰ ਰਗਲੇ ਪੋਜਾਬ ਦਾ ਸੂਰਾ