jagdeepsinghraikot

Jagdeep Singh Raikot

Articles by this Author

ਬਾਬਾ ਬੁੱਢਾ ਜੀ

 
               ਬਾਬਾ ਬੁੱਢਾ ਜੀ ਵਰਗਾ ਸਿੱਖ ਇਤਿਹਾਸ ਵਿੱਚ ਕੋਈ ਵਿਰਲਾ ਹੀ ਵਿਅਕਤੀ ਹੋਵੇਗਾ ਜਿਸ ਨੇ ਗੁਰੂ ਸਾਹਿਬਾਨ ਦੇ ਨੇੜੇ ਰਹਿ ਕੇ ਐਨਾ ਲੰਮਾ ਸਮਾਂ ਸੇਵਾ ਵਿੱਚ ਗੁਜ਼ਾਰਿਆ ਹੋਵੇਗਾ। ਗੁਰੂ ਕਾਲ ਵਿੱਚ ਗੁਰੂ ਸਾਹਿਬਾਨ ਨੇ ਸਰਬ-ਸਧਾਰਨ ਲੋਕਾਈ ਦੇ ਸਾਹਮਣੇ ਜਿੱਥੇ ਆਦਰਸ਼ ਵਿਅਕਤੀਗਤ ਜੀਵਨ ਦੀ ਉੱਚੀ ਉਦਾਹਰਨ ਰੱਖੀ ਉੱਥੇ ਸਿੱਖੀ ਅਸੂਲਾਂ ਤੇ ਪਹਿਰਾ ਦੇਣ ਵਾਲੇ ਅਮਲੀ