news

Jagga Chopra

Articles by this Author

ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਵੱਦੀ ਕਲਾਂ ਦਾ ਨਤੀਜਾ ਰਿਹਾ 100%

ਜਗਰਾਉਂ, 30 ਮਈ (ਰਛਪਾਲ ਸਿੰਘ ਸ਼ੇਰਪੁਰੀ) : ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ (ਲੜਕੀਆ) ਸਵੱਦੀ ਕਲਾਂ ਲੁਧਿਆਣਾ ਵਿਖੇ ਅੱਠਵੀਂ ,ਦਸਵੀਂ ਅਤੇ ਬਾਰਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਮਾਰਚ 2023 ਵਿੱਚ ਵਧੀਆ ਅੰਕ ਪ੍ਰਾਪਤ ਕਰਕੇ ਪੁਜ਼ੀਸਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾ ਨੂੰ ਪ੍ਰਿੰਸ਼ੀਪਲ ,ਐਸ ਐਮ ਐਸ ਕਮੇਟੀ ਮੈਂਬਰ,ਸਰਪੰਚ ਲਾਲ ਸਿੰਘ ਅਤੇ ਸਮੂਹ ਸਟਾਫ ਵੱਲੋਂ

ਪੁਲਿਸ ਮਹਿਕਮੇ 'ਚ ਚਲਦਾ ਬਿਨਾਂ ਨਿਯਮਾਂ ਤੋਂ ਕੰਮ ? 
  • "ਕਾਨੂੰਨੀ ਰਾਏ" ਲੈਣ ਲਈ ਪੁਲਿਸ ਕੋਲ ਨਹੀਂ ਕੋਈ ਕਾਨੂੰਨ - ਰਸੂਲਪੁਰ 

ਜਗਰਾਉਂ 30 ਮਈ (ਰਛਪਾਲ ਸਿੰਘ ਸ਼ੇਰਪੁਰੀ) : ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਮੁਕੱਦਮਾ ਦਰਜ ਕਰਨ ਲਈ ਜਿਲ੍ਹਾ ਪੁਲਿਸ ਅਧਿਕਾਰੀਆਂ ਵਲੋਂ ਕਾਨੂੰਨੀ ਸਲਾਹਕਾਰਾਂ (ਏ.ਡੀ.ਏਜ਼.) ਤੋਂ "ਕਾਨੂੰਨੀ ਰਾਏ" ਲੈਣ ਸਬੰਧੀ ਕੋਈ ਵੀ ਨਿਯਮਾਂਵਲੀ/ਕਾਨੂੰਨ ਨਹੀਂ ਹੈ ਭਾਵ ਡੀ.ਜੀ.ਪੀ. ਦਫ਼ਤਰ ਕੋਲ ਨਾਂ ਤਾਂ ਇਸ ਸਬੰਧੀ

ਐਸ.ਆਈ. ਸ਼ਰਨਜੀਤ ਸਿੰਘ ਬਣੇ ਇੰਸਪੈਕਟਰ

ਮੁੱਲਾਂਪੁਰ ਦਾਖਾ 30 ਮਈ (ਸਤਵਿੰਦਰ ਸਿੰਘ ਗਿੱਲ) : ਥਾਣਾ ਦਾਖਾ ਵਿਖੇ ਤੈਨਾਤ ਸਬ- ਇੰਸਪੈਕਟਰ ਸ਼ਰਨਜੀਤ ਸਿੰਘ ਨੂੰ ਮਹਿਕਮੇ ਵੱਲੋਂ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ ਗਿਆ । ਹੈ। ਸੰਨ 1989 ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ ਅਤੇ ਮਹਿਕਮੇ ਅੰਦਰ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਨਿਭਾਉਂਦਿਆਂ ਉਹਨਾਂ ਨੂੰ ਸੰਨ 2010 ਵਿੱਚ ਏ. ਐਸ. ਆਈ. ਰੈਂਕ ਨਾਲ ਨਿਵਾਜਿਆਗਿਆ।

ਸੇਖੋਂ ਪਰਿਵਾਰ ਨੇ ਬਜ਼ੁਰਗਾਂ ਦੀ ਯਾਦ ’ਚ ਕਲੱਬ ਨੂੰ ਐਂਬੂਲੈਂਸ ਕੀਤੀ ਦਾਨ
  • ਹਲਕਾ ਇੰਚਾਰਜ ਡਾ. ਕੇ.ਐੱਨ.ਐਸ ਕੰਗ ਨੇ ਕਲੱਬ ਨੂੰ ਦਿੱਤੀਆਂ ਚਾਬੀਆਂ 

ਮੁੱਲਾਂਪੁਰ ਦਾਖਾ, 30 ਮਈ (ਸਤਵਿੰਦਰ ਸਿੰਘ ਗਿੱਲ) : ਹਲਕਾ ਦਾਖਾ ਦੇ ਘੁੱਗ ਵਸਦੇ ਪਿੰਡ ਦਾਖਾ ਦੇ ਸਮਾਜ ਸੇਵੀ  ਸੇਖੋਂ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਲੋਕ ਸੇਵਾ ਕਮੇਟੀ ਐਂਡ ਵੈਲਫੇਅਰ ਕਲੱਬ ਅੱਡਾ ਦਾਖਾ ਨੂੰ ਇੱਕ ਐਂਬੂਲੈਂਸ ਦਾਨ ਕੀਤੀ ਹੈ। ਜਿਸਦੀਆਂ ਚਾਬੀਆਂ ਅੱਜ ਹਲਕਾ ਦਾਖਾ ਦੇ

ਪਿੰਡ ਕਲਾਰ ਵਿਖੇ ਏਅਰਟੈੱਲ ਟਾਵਰ ਦਾ ਪਿੰਡ ਵਾਸੀ ਅਤੇ ਕਿਸਾਨ,ਮਜ਼ਦੂਰ ਜੱਥੇਬੰਦੀ ਦੇ ਆਗੂਆਂ ਵੱਲੋਂ ਵਿਰੋਧ

ਚੌਕੀਮਾਨ, 30 ਮਈ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ ਦੇ ਪਿੰਡ ਕੁਲਾਰ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਿੰਡ 'ਚ ਏਅਰਟੈੱਲ ਕੰਪਨੀ ਦੇ ਲੱਗ ਰਹੇ ਟਾਵਰ ਦਾ ਪਿੰਡ ਵਾਸੀ ਅਤੇ ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ 'ਚ ਯੁਨੀਅਨ ਮੈਂਬਰਾਂ ਵੱਲੋਂ ਟਾਵਰ ਲਗਾਉਣ ਦੇ ਵਿਰੋਧ ਵਿਚ ਜੰਮ

ਪੰਜਾਬ ਸਰਕਾਰ ਖਿਲਾਫ ਮੁੱਲਾਂਪੁਰ ਦਾਖਾ 'ਚ ਰੋਸ ਮੁਜਾਹਰਾ 

ਮੁੱਲਾਂਪੁਰ ਦਾਖਾ 30 ਮਈ (ਸਤਵਿੰਦਰ ਸਿੰਘ ਗਿੱਲ) ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਜੀਤ ਵਿਰੁੱਧ ਦਮਨਕਾਰੀ ਨੀਤੀ ਹੇਠ ਪਹਿਲਾਂ ਸਰਕਾਰੀ ਇਸ਼ਤਿਹਾਰ ਰੋਕਿਆ, ਇਸ ਗੈਰ ਲੋਕਤੰਤਰੀ ਅਤੇ ਗੈਰ ਸੰਵਿਧਾਨਿਕ ਫ਼ੁਰਮਾਨ ਬਾਅਦ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਵਿਜ਼ੀਲੈਂਸ ਵਲੋਂ ਸੰਮਨ ਕਰਨ ’ਤੇ ਪੰਜਾਬ ਦੇ ਹਰ ਵਰਗ ਲੋਕਾਂ ਦਾ ਭਗਵੰਤ ਮਾਨ ਪ੍ਰਤੀ ਲਾਵਾ

ਬੀ.ਐੱਡ. ਕਾਲਜ ਸੁਧਾਰ ਦੀਆਂ ਵਿਦਿਆਰਥਣਾ ਨੇ ਤੀਜੇ ਸਮੈਸਟਰ ’ਚ ਮਾਰੀਆਂ ਮੱਲਾਂ 

ਮੁੱਲਾਂਪੁਰ ਦਾਖਾ, 30 ਮਈ (ਸਤਵਿੰਦਰ ਸਿੰਘ ਗਿੱਲ): ਜੀ.ਐਚ.ਜੀ ਖਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ( ਲੁਧਿਆਣਾ) ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਈ ਗਈਆਂ ਸਮੈਸਟਰ ਤੀਜੇ ਦੀ ਪ੍ਰੀਖਿਆ ਵਿੱਚ ਆਪਣੀ ਮਿਹਨਤ ਅਤੇ ਯੋਗਤਾ ਦਾ ਸਬੂਤ ਦਿੱਤਾ। ਇਹ ਪ੍ਰੀਖਿਆ ਦਸੰਬਰ 2022 ਵਿੱਚ ਲਈ ਗਈ ਸੀ । ਜਿਸਦੇ ਐਲਾਨੇ ਗਏ ਨਤੀਜੇ ਵਿੱਚੋਂ ਤਨਵੀ ਸ਼ਰਮਾ ਨੇ

ਮਾਮਲਾ ਦੁੱਧ ਦੇ ਤੋਲ ’ਚ ਹੇਰ-ਫੇਰ ਦਾ, ਨੌਜਵਾਨ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ

ਮੁੱਲਾਂਪੁਰ ਦਾਖਾ 30 ਮਈ (ਸਤਵਿੰਦਰ ਸਿੰਘ ਗਿੱਲ) : ਪਿੰਡ ਬੋਪਾਰਾਏ ਦੀ ਸਥਿਤ ਵੇਰਕਾ ਡੇਅਰੀ ਵਿੱਚ ਦੁੱਧ ਦੇ ਤੋਲ ਦੀ ਖ੍ਰੀਦ ਵਿੱਚ ਹੋਈ ਹੇਰ-ਫੇਰ ਨੂੰ ਲੈ ਕੇ ਪਿੰਡ ਦੇ ਹੀ ਦੋ ਨੌਜਵਾਨ ਸਿਖਰ ਦੁਪਹਿਰੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ, ਜਿਸ ਨਾਲ ਪੁਲਿਸ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ। ਇਸ ਤੋਂ ਪਹਿਲਾ ਇਨ੍ਹਾਂ ਦੋਵਾਂ ਦੁੱਧ ਉਤਪਾਦਕਾ ਨੇ ਡੇਅਰੀ ਨੂੰ ਜਿੰਦਰਾ

ਆਸਟ੍ਰੇਲੀਆ ਨੇ ਦਾਖ਼ਲੇ ‘ਤੇ ਪਾਬੰਦੀ ਲਗਾਉਣ ਮਾਮਲੇ ‘ਚ ਲਿਆ ਯੂ-ਟਰਨ, ਪੰਜਾਬ, ਹਰਿਆਣਾ ਦੇ ਵਿਦਿਆਰਥੀਆਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰਨ ਦੀ ਉਮੀਦ ਜਾਗੀ

ਸਿਡਨੀ, 30 ਮਈ : ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ ਸਮੇਤ ਛੇ ਰਾਜਾਂ ਦੇ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਉਣ ਦੇ ਮਾਮਲੇ ‘ਚ ਯੂ-ਟਰਨ ਲੈ ਲਿਆ ਹੈ। ਹੁਣ ਆਸਟ੍ਰੇਲੀਆ ਦੀਆਂ ਮਿਆਰੀ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ

ਪੰਜਾਬ ਪੁਲਿਸ ਨੇ ਸੂਬੇ ਦੇ ਸਾਰੇ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਇੱਕ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ 

ਚੰਡੀਗੜ੍ਹ, 30 ਮਈ : ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਦੇ ਸਾਰੇ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਦੇ ਆਲੇ-ਦੁਆਲੇ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਸੀਏਐਸਓ) ਚਲਾਇਆ। ਇਹ ਅਭਿਆਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਚਲਾਇਆ ਗਿਆ ਸੀ। ਇਹ ਅਭਿਆਨ ਸਾਰੇ 28