news

Jagga Chopra

Articles by this Author

ਬਰਤਾਨੀਆ 'ਚ ਨਸ਼ਾ ਤਸਕਰੀ ਕਰਨ ਵਾਲੇ ਵੱਡੇ ਗਿਰੋਹ 'ਚ ਸ਼ਾਮਲ 3 ਪੰਜਾਬੀਆਂ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

ਲੰਡਨ, 27 ਅਗਸਤ 2024 : ਬ੍ਰਿਟਿਸ਼ ਪੁਲਿਸ ਨੇ 10 ਮੈਂਬਰੀ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ 3 ਪੰਜਾਬ ਮੂਲ ਦੇ ਵਿਅਕਤੀ ਵੀ ਸ਼ਾਮਲ ਹਨ। ਇਹ ਗਿਰੋਹ ਬ੍ਰਿਟੇਨ ਦੇ ਵੱਖ-ਵੱਖ ਖੇਤਰਾਂ ਖਾਸ ਤੌਰ 'ਤੇ ਬਰਮਿੰਘਮ, ਵੁਲਵਰਹੈਂਪਟਨ, ਸੈਂਡਵੈਲ, ਵਾਲਸਾਲ, ਸਾਊਥ ਸਟੈਫੋਰਡਸ਼ਾਇਰ ਅਤੇ ਲੰਡਨ ਵਿੱਚ ਸਰਗਰਮ ਸੀ। ਗਰੋਹ ਦੇ ਮੈਂਬਰ ਆਪਣੇ ਅਪਰਾਧਾਂ ਦੀ ਯੋਜਨਾ ਬਣਾਉਣ

ਮੱਧ ਬੁਰਕੀਨਾ ਫਾਸੋ ’ਚ ਅੱਤਵਾਦੀ ਹਮਲਾ, 100 ਲੋਕਾਂ ਦੀ ਮੌਤ

ਜਿਬੋ, 27 ਅਗਸਤ 2024 : ਅਫ਼ਰੀਕੀ ਦੇਸ਼ ਬੁਰਕੀਨਾ ਫਾਸੋ ਦੇ ਇਕ ਪਿੰਡ ’ਚ ਅਲ-ਕਾਇਦਾ ਨਾਲ ਜੁੜੇ ਅਤਿਵਾਦੀਆਂ ਦੇ ਹਮਲੇ ’ਚ 100 ਪਿੰਡ ਵਾਸੀ ਅਤੇ ਫੌਜੀ ਮਾਰੇ ਗਏ। ਇਕ ਮਾਹਰ ਨੇ ਹਮਲੇ ਨਾਲ ਜੁੜੇ ਵੀਡੀਉ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਜਾਣਕਾਰੀ ਦਿਤੀ। ਇਸ ਹਮਲੇ ਨੂੰ ਇਸ ਸਾਲ ਦੇ ਸੰਘਰਸ਼ ਗ੍ਰਸਤ ਬੁਰਕੀਨਾ ਫਾਸੋ ਵਿਚ ਹੋਏ ਸੱਭ ਤੋਂ ਘਾਤਕ ਹਮਲਿਆਂ ਵਿਚੋਂ ਇਕ ਦਸਿਆ ਜਾ

ਕਸ਼ਮੀਰ 'ਚ ਵਿਦਿਆਰਥਣਾਂ ਨੇ ਪੂਰੇ ਦੇਸ਼ ਦੀ ਮਹਿਲਾ ਸ਼ਕਤੀ ਦਾ ਦਰਦ ਖੁੱਲ੍ਹ ਕੇ ਜ਼ਾਹਰ ਕੀਤਾ : ਰਾਹੁਲ ਗਾਂਧੀ 
  • ਵਿਦਿਆਰਥੀ ਨੇ ਪੁੱਛਿਆ ਰਾਹੁਲ ਜੀ ਤੁਹਾਡਾ ਵਿਆਹ ਕਦੋਂ ਹੋਵੇਗਾ?

ਸ੍ਰੀਨਗਰ, 27 ਅਗਸਤ 2024 : ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅਕਸਰ ਆਪਣੇ ਵਿਆਹ ਨਾਲ ਜੁੜੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਵਾਰ ਫਿਰ ਅਜਿਹਾ ਹੀ ਹੋਇਆ ਹੈ। ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਦੌਰੇ ਦੌਰਾਨ ਸ੍ਰੀਨਗਰ ਵਿੱਚ ਮੁੜ ਇਸ ਸਵਾਲ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਕਾਲਜ ਦੇ ਕੁਝ

ਕੋਲਕਾਤਾ ‘ਚ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈ ਹੰਗਾਮਾ, ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ

ਕੋਲਕਾਤਾ, 27 ਅਗਸਤ 2024 : ਪੱਛਮੀ ਬੰਗਾਲ ਦੀ ਰਾਜਧਾਨੀ ਵਿੱਚ ਆਰਜੀ ਕਰ ਹਸਪਤਾਲ ਦੀ ਟ੍ਰੇਨੀ ਡਾਕਟਰ ਧੀ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਕੋਲਕਾਤਾ ਅਤੇ ਹਾਵੜਾ ਵਿੱਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ‘ਨਬੰਨਾ ਅਭਿਆਨ’ ਮਾਰਚ ਕੱਢਿਆ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ

ਸੀਆਈਏ ਐਸਏਐਸ ਨਗਰ ਨੇ ਦੋ ਨੌਜਵਾਨਾਂ ਨੂੰ 10 ਕਿਲੋ ਅਫੀਮ ਸਮੇਤ ਕੀਤਾ ਕਾਬੂ 

ਐਸ.ਏ.ਐਸ ਨਗਰ, 27 ਅਗਸਤ 2024 : ਐਸਏਐਸ ਨਗਰ ਪੁਲਿਸ ਦੀ ਸੀਆਈਏ ਸ਼ਾਖਾ ਨੇ ਅੰਬਾਲਾ-ਚੰਡੀਗੜ੍ਹ ਮੁੱਖ ਸੜਕ ’ਤੇ ਸਥਿਤ ਦੱਪਰ ਟੋਲ ਪਲਾਜ਼ਾ ਨੇੜੇ ਦੋ ਵਿਅਕਤੀਆਂ ਨੂੰ 10 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਇੰਦਰਜੀਤ ਸਿੰਘ ਅਤੇ ਨਵਪ੍ਰੀਤ ਸਿੰਘ ਵਾਸੀ ਰਸੂਲਪੁਰ, ਥਾਣਾ ਸਦਰ ਤਰਨਤਾਰਨ ਵਜੋਂ ਹੋਈ ਹੈ। ਇਹ ਦੋਵੇਂ ਤਸਕਰ ਸਰਕਾਰੀ ਬੱਸਾਂ ਹੀਂ ਉੱਤਰ

ਡੱਬਵਾਲੀ ‘ਚ ਪੀਆਰਟੀਸੀ ਦੀ ਬੱਸ ਪਲਟੀ, ਇੱਕ ਔਰਤ ਦੀ ਮੌਤ, ਦੋ ਦਰਜਨ ਸਵਾਰੀਆਂ ਗੰਭੀਰ ਜ਼ਖ਼ਮੀ 

ਡੱਬਵਾਲੀ, 27 ਅਗਸਤ 2024 : ਬਠਿੰਡਾ ਦੇ ਬੀਕਾਨੇਰ ਨੈਸ਼ਨਲ ਹਾਈਵੇ ‘ਤੇ ਡੱਬਵਾਲੀ ਕਸਬੇ ਨੇੜੇ ਪਿੰਡ ਪਥਰਾਲਾ ਦੇ ਪੀਆਰਟੀਸੀ ਫਰੀਦਕੋਟ ਡਿਪੂ ਦੀ ਬੱਸ ਪਲਟ ਗਈ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ ਦੋ ਦਰਜਨ ਦੇ ਕਰੀਬ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ

ਸਤੌਜ ਦੇ ਮਹਾਰਾਜਾ ਹੁਣ ਜਲੰਧਰ ਦੀ ਇੱਕ ਵਿਰਾਸਤੀ ਇਮਾਰਤ ਵਿੱਚ ਰਹਿਣਗੇ : ਪ੍ਰਤਾਪ ਸਿੰਘ ਬਾਜਵਾ 

ਜਲੰਧਰ, 27 ਅਗਸਤ 2024 : ਜਲੰਧਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਿਹਾਇਸ ਲਈ 11 ਏਕੜ ਦੀ ਜਾਇਦਾਦ ਤਿਆਰ ਕੀਤੀ ਜਾ ਰਹੀ ਹੈ। ਜਿਸ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਤੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੋਸਟ ਪੋਸਟ ਸ਼ੇਅਰ ਕਰਕੇ ਲਿਖਿਆ ਕਿ ਸਤੌਜ ਦੇ ਮਹਾਰਾਜਾ (ਭਗਵੰਤ ਮਾਨ) ਹੁਣ ਜਲੰਧਰ ਦੀ ਇੱਕ ਵਿਰਾਸਤੀ ਇਮਾਰਤ ਵਿੱਚ ਰਹਿਣਗੇ। ਸ਼ਹਿਰ ਦੇ ਪੁਰਾਣੇ ਬਰਾਦਰੀ

ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਰੁਕੇ ਪ੍ਰਾਜੈਕਟਾਂ ਦੇ ਮਾਮਲੇ 'ਚ ਪਾਈ ਝਾੜ 

ਚੰਡੀਗੜ੍ਹ, 27 ਅਗਸਤ 2024 : ਪੰਜਾਬ-ਹਰਿਆਣਾ ਹਾਈਕੋਰਟ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਰੁਕੇ ਪ੍ਰਾਜੈਕਟਾਂ ਦੇ ਮਾਮਲੇ 'ਚ ਸਖਤ ਝਾੜ ਪਾਈ ਹੈ। ਹਾਈਕੋਰਟ ਨੇ ਮਾਨ ਸਰਕਾਰ ਨੂੰ ਮਾਮਲੇ 'ਚ ਸਖਤ ਕਾਰਵਾਈ ਕਰਨ ਦੇ ਹੁਕਮ ਦਿੰਦਿਆਂ ਮੁਆਵਜ਼ਾ ਜਾਰੀ ਕੀਤੀਆਂ ਜ਼ਮੀਨਾਂ ਦਾ ਕਬਜ਼ਾ NHAI ਨੂੰ ਦਿਵਾਉਣ ਦੇ ਹੁਕਮ

ਪੰਜਾਬ ਵਿੱਚ 29 ਅਤੇ 30 ਅਗਸਤ ਨੂੰ ਤੇਜ਼ ਬਾਰਿਸ਼ ਪੈਣ ਦੀ ਸੰਭਾਵਨਾ 

ਲੁਧਿਆਣਾ, 27 ਅਗਸਤ 2024 : ਪੰਜਾਬ ਵਿੱਚ ਮੌਸਮ ਅਗਸਤ ਮਹੀਨੇ ਵਿੱਚ ਖੁਸ਼ਨੂਮਾ ਹੋ ਰਿਹਾ ਹੈ। ਹਾਲਾਂਕਿ, ਗਰਮੀ ਵੀ ਵੱਧ ਰਹੀ ਹੈ, ਪਰ ਗਰਮੀ ਵਧਣ ਦੇ ਨਾਲ ਹੀ ਬਾਰਿਸ਼ ਹੋ ਜਾਂਦੀ ਹੈ ਜਿਸ ਨਾਲ ਟੈਂਪਰੇਚਰ ਵੀ ਹੇਠਾਂ ਜਾਂਦੇ ਹਨ। ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਜੂਨ ਜੁਲਾਈ ਵਿੱਚ ਕਾਫੀ ਘੱਟ ਬਾਰਿਸ਼ ਰਹੀ ਸੀ, ਪਰ ਅਗਸਤ ਮਹੀਨੇ ਵਿੱਚ ਕਈ ਜ਼ਿਲ੍ਹਿਆਂ ਅੰਦਰ ਆਮ ਜਿੰਨੀ

ਆਂਧਰਾ ਪ੍ਰਦੇਸ਼ 'ਚ ਟਰੱਕ-ਕਾਰ ਦੀ ਟੱਕਰ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ

ਅਮਰਾਵਤੀ, 27 ਅਗਸਤ 2024 : ਆਂਧਰਾ ਪ੍ਰਦੇਸ਼ ਦੇ ਕੁੱਡਪਾਹ 'ਚ ਦਰਦਨਾਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋਣ 'ਤੇ ਹੰਗਾਮਾ ਮਚ ਗਿਆ ਹੈ। ਇਹ ਹਾਦਸਾ ਕੁੱਡਪਾਹ-ਰਾਇਚੋਟੀ ਨੈਸ਼ਨਲ ਹਾਈਵੇ 'ਤੇ ਗੁਵਾਲਚੇਰੂਵੂ ਘਾਟ ਰੋਡ 'ਤੇ ਵਾਪਰਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕੰਟੇਨਰ ਟਰੱਕ ਕੁੱਡਾਪਾਹ ਤੋਂ ਗੁਵਾਲਚੇਰੂਵੂ ਜਾ ਰਹੀ ਇੱਕ ਕਾਰ ਨਾਲ ਟਕਰਾ ਗਿਆ। ਹਾਦਸੇ ਦੇ