news

Jagga Chopra

Articles by this Author

ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫਰੀਦਕੋਟ ਦੇ ਵੱਖ-ਵੱਖ ਅਦਾਰਿਆਂ ਵਿੱਚ ਮਨਾਇਆ ਗਿਆ ਕੌਮੀ ਲੀਗਲ ਸਰਵਿਸਜ਼ ਦਿਵਸ

ਫ਼ਰੀਦਕੋਟ 09 ਨਵੰਬਰ : ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਮੋਹਾਲੀ ਦੀਆਂ ਹਦਾਇਤਾਂ ਅਨੁਸਾਰ, ਸ੍ਰੀਮਤੀ ਨਵਜੋਤ ਕੌਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਅਤੇ ਸ੍ਰੀ ਅਜੀਤ ਪਾਲ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ

ਸੱਭਿਆਚਾਰਕ ਕੇਂਦਰ ਵਿਖੇ ਜਿਲ੍ਹਾ ਪੱਧਰੀ ਬਾਲ ਦਿਵਸ ਦਾ ਆਯੋਜਨ
  • ਬੱਚਿਆਂ ਦੇ ਗਰੁੱਪ ਡਾਂਸ , ਗਰੁੱਪ ਸੌਂਗ  ਅਤੇ ਕਵਿਤਾ ਦੇ ਮੁਕਾਬਲੇ ਕਰਵਾਏ

ਫਰੀਦਕੋਟ, 9 ਅਕਤੂਬਰ : ਜਿਲ੍ਹਾ ਬਾਲ ਭਲਾਈ ਕੌਂਸਲ ਫਰੀਦਕੋਟ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹਾ ਪੱਧਰ ਦਾ ਬਾਲ ਦਿਵਸ ਸਮਾਗਮ ਬਾਬਾ ਫ਼ਰੀਦ ਸੱਭਿਆਚਾਰਕ ਕੇਂਦਰ ਆਡੋਟੋਰੀਅਮ ਹਾਲ ਫਰੀਦਕੋਟ ਵਿਖੇ ਕਰਵਾਇਆ ਗਿਆ। ਜਿਸ ਵਿੱਚ ਜਿ਼ਲ੍ਹੇ ਦੇ

ਪਰਾਲੀ ਪ੍ਰਬੰਧਨ ਸਬੰਧੀ ਡੀ.ਸੀ ਫਰਦਿਕੋਟ ਵੱਲੋ ਕੀਤੀ ਗਈ ਕਿਸਾਨ ਗੋਸ਼ਟੀ

ਫਰੀਦਕੋਟ 9 ਅਕਤੂਬਰ : ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੁਕਤਾ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਯੋਗ ਅਗਵਾਈ ਹੇਠ ਪਿੰਡ ਮਚਾਕੀ ਮੱਲ ਸਿੰਘ ਵਿਖੇ ਭਰਵੀ ਕਿਸਾਨ ਮਿਲਣੀ ਕੀਤੀ ਗਈ। ਮਚਾਕੀ ਮੱਲ ਸਿੰਘ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਆਯੋਜਿਤ ਕੀਤੀ ਕਿਸਾਨ ਗੋਸ਼ਟੀ ਵਿੱਚ ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਨੇ

ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਤੀਜੇ ਦਿਨ ਦੀ ਸ਼ਾਮ ਸੂਫੀਆਨਾ ਅੰਦਾਜ *ਚ ਰਹੀ
  • ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਸੀ.ਐਮ. ਦੀ ਯੋਗਸ਼ਾਲਾ ਨਾਲ ਜੁੜਨ ਦਾ ਦਿੱਤਾ ਸੁਨੇਹਾ

ਫਾਜ਼ਿਲਕਾ, 9 ਨਵੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਲਗਾਇਆ ਜਾ ਰਿਹਾ ਪੰਜਾਬ ਹੈਂਡੀਕਰਾਫਟ ਫੈਸਟੀਵਲ ਲੋਕਾਂ ਨੂੰ ਖੁਸ਼ੀਆਂ ਦੀ ਵੰਡ ਕਰਨ ਦੇ ਨਾਲ—ਨਾਲ ਵੱਖ—ਵੱਖ ਰਾਜਾਂ ਤੋਂ ਆਏ ਤੇ ਲੋਕਲ ਪੱਧਰ ਦੇ

ਪੰਜਾਬ ਹੈਂਡੀਕਰਾਫਟ ਮੇਲੇ ਦੌਰਾਨ ਵੱਖ-ਵੱਖ ਭਾਂਤ ਦੇ ਡਰਾਈਫਰੂਟ ਦੀ ਕਸ਼ਮੀਰੀ ਸਟਾਲ ਨੇ ਦਰਸ਼ਕਾਂ ਨੂੰ ਖਿੱਚਿਆ ਆਪਣੇ ਵੱਲ
  • ਕਸ਼ਮੀਰ ਦੇ ਖਾਸ ਡਰਾਈ ਫਰੂਟ ਬਲੈਕ ਕਿਸ਼ਮਿਸ, ਬਲੈਕ ਬੇਰੀ, ਕਰੋਨ ਬੇਰੀ ਅਤੇ ਡਰਾਈਡ ਕੀਵੀ ਦੀ ਫਾਜ਼ਿਲਕਾ ਵਾਸੀਆਂ ਨੇ ਕੀਤੀ ਖਰੀਦ

ਫਾਜ਼ਿਲਕਾ 9 ਨਵੰਬਰ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਵਿਖੇ 10 ਨਵੰਬਰ ਤੱਕ ਚੱਲ ਰਹੇ ਪੰਜਾਬ ਹੈਂਡੀਕਰਾਫਟ ਮੇਲੇ ਦੌਰਾਨ ਕਸ਼ਮੀਰ ਦੇ ਵੱਖ-ਵੱਖ ਭਾਂਤ ਦੇ ਡਰਾਈਫਰੂਟਾਂ ਨਾਲ ਸਜੀ ਸਟਾਲ ਦਰਸ਼ਕਾਂ

ਵੱਖ-ਵੱਖ ਰੰਗਾਂ ਦੀਆਂ ਫੁਲਕਾਰੀਆਂ ਤੇ ਪੰਜਾਬੀ ਮਾਂ ਬੋਲੀ ਓ,ਅ ਦੇ 35 ਅੱਖਰਾਂ ਨੂੰ ਦਰਸਾਉਂਦੀ ਫੁਲਕਾਰੀ ਦੀ ਪ੍ਰਦਰਸ਼ਨੀ ਨੇ ਫਾਜ਼ਿਲਕਾ ਵਾਸੀਆਂ ਨੂੰ ਕੀਤਾ ਮੋਹਿਤ
  • ਪੰਜਾਬੀ ਸੁਆਣੀਆਂ ਵੱਲੋਂ ਲਗਾਈ ਫੁਲਕਾਰੀਆਂ ਦੀ ਪ੍ਰਦਰਸ਼ਨੀ ਦਾ ਫਾਜ਼ਿਲਕਾ ਦੀਆਂ ਮਹਿਲਾਵਾਂ ਨੇ ਖੂਬ ਲਾਭ ਉਠਾਇਆ

ਫਾਜ਼ਿਲਕਾ 9 ਨਵੰਬਰ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੀ ਅਗਵਾਈ ਹੇਠ ਪ੍ਰਤਾਪ ਬਾਗ ਫਾਜ਼ਿਲਕਾ ਵਿਖੇ ਚੱਲ ਰਹੇ ਪੰਜਾਬ ਹੈਂਡੀਕਾਰਫਟ ਮੇਲੇ ਦਾ ਫਾਜ਼ਿਲਕਾ ਵਾਸੀ ਖੂਬ ਆਨੰਦ ਮਾਣ ਰਹੇ ਹਨ ਤੇ ਉਹ ਪੰਜਾਬੀ ਸੱਭਿਆਚਾਰ ਤੇ ਪੁਰਾਤਨ

ਪਰਾਲੀ ਸਾੜਨ ਵਾਲੇ 85 ਲੋਕਾਂ ਦੇ ਕੀਤੇ ਚਲਾਨ, ਪੁਲਿਸ ਤੇ ਸਿਵਲ ਟੀਮਾਂ ਵੱਲੋਂ ਸਾਂਝੇ ਤੌਰ ਤੇ ਪਿੰਡਾਂ ਦੇ ਦੌਰੇ
  • ਗੱਠਾਂ ਚੁਕਾਉਣ ਤੋਂ ਬਾਅਦ ਬਚੀ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਤੇ ਵੀ ਹੋ ਜਾਵੇਗਾ ਚਲਾਨ
  • ਜੇਕਰ ਕੋਈ ਪਰਾਲੀ ਸਾੜੇ ਤਾਂ ਨੇੜੇ ਦੇ ਥਾਣੇ ਨੂੰ ਦਿਓ ਸੂਚਨਾ
  • ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਧੰਨਵਾਦ।

ਫਾਜਿਲ਼ਕਾ, 9 ਨਵੰਬਰ : ਫਾਜਿਲ਼ਕਾ ਜਿ਼ਲ੍ਹੇ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਜਿ਼ਲ੍ਹਾ

ਸੜਕਾਂ ਤੇ ਨਰਮੇ ਦੀਆਂ ਛੱਟੀਆਂ ਸੁੱਟਣ ਤੋਂ ਪ੍ਰਹੇਜ ਕਰੋ
  • ਇਸ ਨਾਲ ਹਾਦਸੇ ਹੋਣ ਦਾ ਡਰ

ਫਾਜਿਲ਼ਕਾ, 9 ਨਵੰਬਰ : ਫਾਜਿਲ਼ਕਾ ਦੇ ਜਿ਼ਲ੍ਹਾ ਮੈਜਿਸਟੇ੍ਰਟ ਡਾ: ਸੇਨੂ ਦੁੱਗਲ ਨੇ ਅਪੀਲ ਕੀਤੀ ਹੈ ਕਿ ਪਿੰਡਾਂ ਵਿਚ ਸੜਕਾਂ ਤੇ ਨਰਮੇ ਦੀਆਂ ਛੱਟੀਆਂ ਨਾ ਸੁੱਟੀਆਂ ਜਾਣ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਧੂੰਦ ਪੈਣੀ ਹੈ ਅਤੇ ਜੇਕਰ ਸੜਕ ਵਿਚਕਾਰ ਛੱਟੀਆਂ ਪਈਆਂ ਹੋਣਗੀਆਂ ਤਾਂ ਇਹ ਸੜਕ ਹਾਦਸਿਆਂ ਦਾ ਵੀ ਕਾਰਨ ਬਣ ਸਕਦੀਆਂ ਹਨ। ਇਸ

ਪੰਜਾਬ ਹੈਂਡੀਕਰਾਫਟ ਫੈਸਟੀਵਲ ਦੀਆਂ ਰੌਣਕਾਂ 
  • ਪੰਜਾਬ ਹੈਂਡੀਕਰਾਫਟ ਮੇਲੇ ਦਾ ਚੌਥਾ ਦਿਨ ਦੇਸ਼ ਭਗਤੀ ਅਤੇ ਪੰਜਾਬੀ ਲੋਕ ਗੀਤ ਨਾਲ ਗੂੰਜਿਆ ਪੰਡਾਲ, ਦਰਸ਼ਕਾਂ ਖੂਬ ਮਾਣਿਆ ਆਨੰਦ
  • ਕਵਿਤਾਵਾਂ, ਸਕਿੱਟਾਂ, ਫੋਕ ਆਰਕੈਸਟਰਾ ਅਤੇ ਲੁੱਡੀ ਨੇ ਪਾਈ ਧਮਾਲ

ਫਾਜ਼ਿਲਕਾ 9 ਨਵੰਬਰ : ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੀ ਅਗਵਾਈ ਹੇਠ ਚੱਲ ਰਹੇ ਪੰਜਾਬ ਹੈਂਡੀਕਰਾਫਟ ਮੇਲੇ  ਦੇ ਚੌਥਾ ਦਿਨ ਦੇਸ਼ ਭਗਤੀ ਅਤੇ

ਪ੍ਰਸ਼ਾਸਨ ਪਰਾਲੀ ਨੂੰ ਅੱਗ ਦੀਆਂ ਘਟਨਾਵਾਂ ਰੋਕਣ ਲਈ ਪੱਬਾਂ ਭਾਰ
  • ਡੀਸੀ ਤੇ ਐਸਐਸਪੀ ਦੋਨੋ ਪਹੁੰਚੇ ਖੇਤਾਂ ਵਿਚ, ਕੋਲ ਖੜਕੇ ਬੁਝਾਈ ਅੱਗ
  • ਮੁੜ ਕੀਤੀ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ
  • ਕਿਹਾ, ਉਲੰਘਣਾ ਕਰਨ ਤੇ ਨਿਯਮਾਂ ਅਨੁਸਾਰ ਹੋਵੇਗੀ ਕਾਰਵਾਈ

ਫਾਜਿਲ਼ਕਾ, 9 ਨਵੰਬਰ : ਪਰਾਲੀ ਸਾੜਨ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਅਤੇ ਇਸ ਕਾਰਨ ਕਿਸਾਨਾਂ ਦੀਆਂ ਜਮੀਨਾਂ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ