ਈ-ਰਸਾਲਾ (e Magazine)

ਆਖਰਕਾਰ ਰੁੱਖ ਬੋਲ ਪਿਆ 
ਨਾ ਤੂੰ ਲਾਇਆ ਮੈਨੂੰ ਨਾ ਤੂੰ ਪਾਣੀ ਪਾਇਆ ਮੈਨੂੰ ਬਸ ਵੱਢਣ ਹੀ ਤੂੰ ਆਇਆ ਮੈਨੂੰ ਲਗਦਾ ਏ ਇਸ ਗੱਲ ਦਾ ਪਤਾ ਨਹੀਂ ਤੈਨੂੰ ਹੋ ਸਕਦਾ ਏ ਕਿ ਪਤਾ ਲਗੇ ਵੀ ਨਾ ਤੈਨੂੰ ਤੁਹਾਡੇ ਜੀਣ ਵਾਸਤੇ ਆਕਸੀਜਨ ਦੇਣੀ ਪੈਂਦੀ ਏ ਮੈਨੂੰ ਮੇਰੀ ਹੋਂਦ ਨੂੰ ਖਤਮ ਤੂੰ ਕਰਕੇ
ਉੜਾ ਐੜਾ ਈੜੀ
ਬਹੁਤੇ ਲੋਕੀਂ ਭੁੱਲਦੇ ਜਾਂਦੇ, ਅੱਜਕਲ ਉੜਾ ਐੜਾ ਈੜੀ ਘਰਾਂ ਦੇ ਵਿੱਚ ਨਾ ਮੰਜੇ ਲੱਭਦੇ ,ਨਾ ਵੇਖਣ ਨੂੰ ਪੀਹੜੀ ਐਨੇ ਲੋਕਾਂ ਦੇ ਗੁਸੇ ਵੱਧ ਗਏ ,ਬੈਠੇ ਘਰ ਘਰ ਤੋਪਾਂ ਬੀੜੀ ਘਰ ਲੋਕਾਂ ਨੇ ਖੁਲੇ ਕਰ ਲਏ, ਪਰ ਸੋਚ ਕਰ ਲਈ ਭੀੜੀ ਜ਼ਹਿਰਾਂ ਨੇ ਜਾਨਵਰ ਖਾ
ਹਰਪ੍ਰੀਤ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਬਦਲਦੀ’ ਹਵਾ ਇੱਕ ਵਿਸ਼ਲੇਸ਼ਣ
ਹਰਪ੍ਰੀਤ ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਬਦਲਦੀ ਹਵਾ’ ਦੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਤਾ ਕਰਦੀਆਂ ਹਨ। ਇਸ ਸੰਗ੍ਰਹਿ ਦੀਆਂ ਕਹਾਣੀਆਂ ਵਰਤਮਾਨ ਸਮਾਜਿਕ ਤਾਣੇ ਬਾਣੇ ਵਿੱਚ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਦਾ ਪਰਦਾ
ਸਿਵਲ ਸੇਵਾਵਾਂ ਲਈ ਪ੍ਰੀਖਿਆ
ਭਾਰਤ ਅੰਦਰ, ਕੇਂਦਰੀ ਪੱਧਰ ਦੀਆਂ ਵੱਖ-ਵੱਖ ਸਿਵਲ ਸੇਵਾਵਾਂ ਲਈ, ਸੰਘ ਲੋਕ ਸੇਵਾ ਆਯੋਗ (ਯੂ.ਪੀ.ਐੱਸ.ਸੀ.) ਦੁਆਰਾ ਪ੍ਰੀਖਿਆ ਲਈ ਜਾਂਦੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਲਈ, ਲਈਆਂ ਜਾਂਦੀਆਂ ਵੱਕ-ਵੱਖ ਪ੍ਰੀਖਿਆਵਾਂ ਵਿਚੋਂ, ਯੂ.ਪੀ.ਐੱਸ.ਸੀ
ਜਿੰਦਗੀ ਦਾ ਸਕੂਨ
ਅਨੰਦਮਈ ਜੀਵਨ ਜਿਉਣ ਲਈ ਮਨ ਦੀ ਖ਼ੁਸ਼ੀ ਦਾ ਹੋਣਾ ਲਾਜ਼ਮੀ ਹੈ ਨਾ ਕਿ ਬੇਸ਼ੂਮਾਰ ਧਨ ਦੌਲਤ ਦਾ। ਸਬਰ ਦੀ ਪੈੜ ਦੱਬਣ ਵਾਲੇ ਡੰਗ ਦੀ ਡੰਗ ਕਮਾ ਕੇ ਵੀ ਸਬਰ ਸ਼ੁਕਰ ਨਾਲ ਜਿਉਂਦੇ ਹਨ। ਜ਼ਿੰਦਗੀ ਨੂੰ ਅਨੰਦ ਨਾਲ ਜਿਉਣਾ ਹੀ ਉਨ੍ਹਾਂ ਦਾ ਸੰਕਲਧ ਹੁੰਦਾ ਹੈ
ਚੰਗੇ ਜੀਵਨ ਦਾ ਆਧਾਰ
ਚੰਗੇ ਜੀਵਨ ਦਾ ਆਧਾਰ , ਨਿਰਮਲ ਸੋਚ ਤੇ ਸੁੱਧ ਵਿਚਾਰ। ਹਾਸਿਲ ਕਰ ਵਧੀਆ ਤਾਲੀਮ , ਕਰਨਾ ਸਿੱਖ ਚੰਗਾ ਵਿਵਹਾਰ। ਚਮਨ ਦੇ ਵਾਂਗਰ ਖਿੜਦੇ ਰਹਿਣਾ , ਖੁਸਬੂਆਂ ਵੰਡਦੇ ਹੀ ਜਾਣਾ , ਰਹੇ ਦੂਰ ਤਕਰਾਰ ਜੁਬਾਂ ' ਚੋਂ , ਦੁੱਖ-ਸੱਖ ਵਿਚ ਰਹਿਣਾ ਇਕਸਾਰ। ਦੁਨੀਆ
ਨਵਾਂ ਸਾਲ ਮੁਬਾਰਕ
ਮੁਬਾਰਕਾਂ ! ਮੁਬਾਰਕਾਂ !! ਮਬਾਰਕਾਂ !!! ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ !!! ਹੋਵੇ ਨੇਕ ਇਨਸਾਨ ਬਣ ਜਾਵੇ ਗੁਣਵਾਨ ਕਰੋ ਕੋਝੀਆਂ ਨਾ ਕੋਈ ਵੀ ਸਰਾਰਤਾਂ ਨਵੇਂ ਸਾਲ ਵਿਚ ਨਵੀਂ ਸੋਚ ਲੈ ਸਭ ਦਾ ਭਲਾ ਮਨਾਈਏ ਦੁੱਖ ਸੱਖ ਦੇ ਵਿਚ ਪਾ ਕੇ ਸਾਂਝਾਂ ਸਭ
ਦਾਤਾਂ
ਬਿਨ ਮੰਗਿਆਂ ਦਾਤਾਂ ਤੂੰ ਦੇਣ ਵਾਲਾ , ਤਾਂ ਵੀ ਕਰਕੇ ਅਸੀਂ ਅਰਦਾਸ ਮੰਗੀਏ ਓਹੀ ਮੰਗੀਏ ਜੋ ਤੈਨੂੰ ਵੀ ਭਾ ਜਾਵੇ ਚੰਗੇ ਜੀਵਨ ਲਈ ਦਾਤਾਂ ਕੁਝ ਖਾਸ ਮੰਗੀਏ ਮਿਹਨਤ,ਬਲ,ਤੰਦਰੁਸਤੀ ਬਖਸੀਂ ਸਭ ਕਰਮਨ ਲਈ ਚੁਸਤੀ ਬਖਸੀਂ ਗੁਣ ਤੇਰੋ ਨਿੱਤ ਗਾਵਾਂ , ਤੇਰਾ
ਰੁਸਵਾਈ
ਘਰ ਵਿੱਚ ਲਹਿਰ ਖੁਸ਼ੀ ਦੀ ਛਾਈ, ਮਾਂ ਦੀ ਜਦ ਸੀ ਕੁੱਖ ਹਰਿਆਈ। ਵੰਸ ਅਗਾਂਹ ਹੁਣ ਚੱਲਦਾ ਹੋਜੂ, ਟੱਬਰ ਨੇ ਸੀ ਚਿੰਤਾ ਲਾਹੀ। ਕਿਉਂ ਖਬਰ ਮੇਰੇ ਜੰਮਣ ਦੀ ਸਭ ਨੂੰ ਜਿਉਂਦਿਆਂ ਮਾਰ ਗਈ। ਜੱਗ ਜਣਨੀ ਅੱਜ ਰੱਬਾ, ਜੱਗ ਤੇਰੇ ਤੋਂ ਹਾਰ ਗਈ। ਜੱਗ ਜਣਨੀ ਅੱਜ
ਕੀ ਤੁਸੀ ਜਾਣਦੇ ਹੋ ਕਿ ਸੂਰਜਮੁਖੀ ਦਾ ਫੁੱਲ ਦਾ ਮੂੰਹ ਹਮੇਸ਼ਾ ਸੂਰਜ ਵੱਲ ਕਿਉਂ ਹੁੰਦਾ ਹੈ?
ਅਸੀ ਸਾਰੇ ਜਾਣਦੇ ਹਾਂ ਕਿ ਸੂਰਜਮੁਖੀ ਦੇ ਫੁੱਲ ਦਾ ਮੂੰਹ ਹਮੇਸ਼ਾ ਸੂਰਜ ਵੱਲ ਹੁੰਦਾ ਹੈ ਅਤੇ ਸੂਰਜ ਦੀ ਦਿਸ਼ਾ ਦੇ ਹਿਸਾਬ ਦੇ ਨਾਲ ਨਾਲ ਸੂਰਜਮੁਖੀ ਦੇ ਫੁੱਲ ਵੀ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ। ਕੀ ਤੁਸੀ ਜਾਣਦੇ ਹੋ ਕਿ ਅਜਿਹਾ ਕਿਉਂ ਹੁੰਦਾ ਹੈ