ਅੰਤਰ-ਰਾਸ਼ਟਰੀ

ਰੂਸ ਦੇ ਕੁਰਗਨ ਅਤੇ ਸਾਇਬੇਰੀਆ ਦੇ ਜੰਗਲਾਂ ਲੱਗੀ ਭਿਆਨਕ ਅੱਗ, 21 ਲੋਕਾਂ ਦੀ ਮੌਤ 
ਕੁਰਗਨ, 11 ਮਈ : ਰੂਸ ਦੇ ਕੁਰਗਨ ਅਤੇ ਸਾਇਬੇਰੀਆ ਦੇ ਜੰਗਲਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਇਸ ਦੇ ਨਾਲ ਹੀ ਇਸ ਅੱਗ ਕਾਰਨ 5 ਹਜ਼ਾਰ ਤੋਂ ਵੱਧ ਘਰ ਸੜ ਕੇ ਸੁਆਹ ਹੋ ਗਏ ਹਨ ਤੇ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਸਮਾਚਾਰ ਏਜੰਸੀ ਟਾਸ ਨੇ ਐਮਰਜੈਂਸੀ ਸੇਵਾ ਏਜੰਸੀਆਂ ਦੇ ਹਵਾਲੇ ਨਾਲ ਕਿਹਾ ਕਿ ਪੱਛਮੀ ਸਾਇਬੇਰੀਆ ਦੇ ਟਿਯੂਮੇਨ ਸੂਬੇ ਵਿਚ ਇਕ ਵਿਅਕਤੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਝੁਲਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ....
ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ 12 ਭਾਰਤੀ ਮੂਲ ਦੇ ਮਰਦ ਤੇ ਔਰਤਾਂ ਨੂੰ ਦੋਸ਼ੀ ਠਹਿਰਾਇਆ
ਲੰਡਨ, 10 ਮਈ : ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਿੱਚ ਸ਼ਾਮਲ ਪੱਛਮੀ ਲੰਡਨ ਸਥਿਤ ਇੱਕ ਸੰਗਠਿਤ ਅਪਰਾਧ ਗਿਰੋਹ ਦੀ ਵੱਡੀ ਜਾਂਚ ਤੋਂ ਬਾਅਦ ਭਾਰਤੀ ਮੂਲ ਦੇ ਕਈ ਮਰਦਾਂ ਅਤੇ ਔਰਤਾਂ ਸਮੇਤ 16 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ।NCA ਨੇ ਕਿਹਾ ਕਿ ਇਸ ਗਿਰੋਹ ਦੇ ਮੈਂਬਰਾਂ ਨੇ 2017 ਅਤੇ 2019 ਦੇ ਵਿਚਕਾਰ ਦੁਬਈ ਅਤੇ ਯੂਏਈ ਦੇ ਸੈਂਕੜੇ ਦੌਰੇ ਕੀਤੇ ਅਤੇ ਯੂਕੇ ਤੋਂ 42 ਮਿਲੀਅਨ GBP ਤੋਂ ਵੱਧ ਦੀ ਨਕਦੀ ਦੀ ਤਸਕਰੀ ਕੀਤੀ।ਐਨਸੀਏ ਦੀ ਜਾਂਚ ‘ਚ....
ਟਿਊਨੀਸ਼ੀਆ ਦੇ ਸਿਨਾਗੌਗ 'ਚ ਗੋਲੀਬਾਰੀ, 4 ਲੋਕਾਂ ਦੀ ਮੌਤ
ਟਿਊਨਿਸ, 10 ਮਈ : ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਟਿਊਨੀਸ਼ੀਆ ਦੇ ਜੇਰਬਾ ਟਾਪੂ 'ਤੇ ਅਲ ਗਰੀਬਾ ਸਿਨਾਗੌਗ 'ਤੇ ਇਕ ਗਾਰਡ ਨੇ ਘੱਟੋ-ਘੱਟ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 2,500 ਸਾਲ ਪੁਰਾਣਾ ਸਿਨਾਗੌਗ ਅਫਰੀਕਾ ਦਾ ਸਭ ਤੋਂ ਪੁਰਾਣਾ ਹੈ ਅਤੇ ਮੰਗਲਵਾਰ ਰਾਤ ਨੂੰ ਇਹ ਹਮਲਾ ਟਾਪੂ ਦੀ ਸਾਲਾਨਾ ਤੀਰਥ ਯਾਤਰਾ ਦੌਰਾਨ ਹੋਇਆ, ਜੋ ਯੂਰਪ ਅਤੇ ਇਜ਼ਰਾਈਲ ਤੋਂ ਯਹੂਦੀ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਇੱਕ ਬਿਆਨ ਵਿੱਚ, ਮੰਤਰਾਲੇ ਨੇ ਕਿਹਾ ਕਿ ਦੋਸ਼ੀ ਨੇ ਪ੍ਰਾਰਥਨਾ ਸਥਾਨ....
250,000 ਡਾਲਰ ਗਲੋਬਲ ਨਰਸਿੰਗ ਅਵਾਰਡ ਲਈ ਚੁਣੀਆਂ ਗਈਆਂ ਦੁਨੀਆ ਭਰ ਦੀਆਂ 10 ਨਰਸਾਂ ਵਿੱਚੋਂ ਦੋ ਭਾਰਤੀ 
ਲੰਡਨ, 10 ਮਈ : ਜੀਸੀਸੀ ਅਤੇ ਭਾਰਤ ਵਿੱਚ ਇੱਕ ਪ੍ਰਮੁੱਖ ਸਿਹਤ ਸੰਭਾਲ ਪ੍ਰਦਾਤਾ ਦੁਆਰਾ ਮਾਨਵਤਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ 250,000 ਡਾਲਰ ਗਲੋਬਲ ਨਰਸਿੰਗ ਅਵਾਰਡ ਲਈ ਚੁਣੀਆਂ ਗਈਆਂ ਦੁਨੀਆ ਭਰ ਦੀਆਂ 10 ਨਰਸਾਂ ਵਿੱਚੋਂ ਦੋ ਭਾਰਤੀ ਹਨ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਤੋਂ ਸ਼ਾਂਤੀ ਟੇਰੇਸਾ ਲਾਕਰਾ ਅਤੇ ਆਇਰਲੈਂਡ ਵਿੱਚ ਕੇਰਲਾ ਵਿੱਚ ਜਨਮੀ ਜਿੰਸੀ ਜੈਰੀ ਦਾ ਮੁਲਾਂਕਣ ਐਸਟਰ ਗਾਰਡੀਅਨਜ਼ ਗਲੋਬਲ ਨਰਸਿੰਗ ਅਵਾਰਡ ਲਈ ਇੱਕ ਨਿਰਣਾਇਕ ਪੈਨਲ ਦੁਆਰਾ ਕੀਤਾ ਜਾਵੇਗਾ, ਜੋ....
ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਹਿੰਸਾ ਜਾਰੀ, 6 ਮੌਤਾਂ
ਰਾਵਲਪਿੰਡੀ, 10 ਮਈ : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਹਿੰਸਾ ਜਾਰੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸਮਰਥਕ ਪੇਸ਼ਾਵਰ, ਇਸਲਾਮਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਅੱਗਜ਼ਨੀ ਅਤੇ ਭੰਨਤੋੜ ਕਰ ​​ਰਹੇ ਹਨ। ਹੁਣ ਤੱਕ 6 ਜਣਿਆਂ ਦੀ ਮੌਤ ਦੀ ਖ਼ਬਰ ਹੈ। ਇਸ ਦੌਰਾਨ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਪਾਕਿਸਤਾਨ ਦੇ ਸਾਬਕਾ ਗਵਰਨਰ ਅਤੇ ਪੀਟੀਆਈ ਆਗੂ ਔਮਰ ਚੀਮਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਰਕੁਨਾਂ ਨੇ ਦੇਰ ਰਾਤ ਰਾਵਲਪਿੰਡੀ....
ਜੋ ਲੰਬੇ ਸਮੇਂ ਤੋਂ ਵਰਤੇ ਨਹੀਂ ਗਏ, ਉਨ੍ਹਾਂ ਖਾਤਿਆਂ ਨੂੰ ਰੱਦ ਕਰੇਗਾ ਟਵਿਟਰ : ਐਲੋਨ ਮਸਕ 
ਵਾਸਿੰਗਟਨ, 09 ਮਈ : ਐਲੋਨ ਮਸਕ ਨੇ ਟਵਿਟਰ ਨੂੰ ਲੈ ਕੇ ਇੱਕ ਨਵਾਂ ਐਲਾਨ ਕੀਤਾ ਹੈ। ਮਸਕ ਹੁਣ ਉਨ੍ਹਾਂ ਟਵਿਟਰ ਖਾਤਿਆਂ ਨੂੰ ਰੱਦ ਕਰੇਗਾ ਜੋ ਲੰਬੇ ਸਮੇਂ ਤੋਂ ਨਹੀਂ ਵਰਤੇ ਗਏ ਹਨ। ਉਸ ਨੇ ਅੱਗੇ ਕਿਹਾ ਕਿ ਮਾਈਕ੍ਰੋ-ਬਲੌਗਿੰਗ ਪਲੇਟਫਾਰਮ 'ਤੇ ਉਪਭੋਗਤਾਵਾਂ ਨੂੰ ਫਾਲੋਅਰਜ਼ ਦੀ ਗਿਣਤੀ ਵਿਚ ਕਮੀ ਦੇਖੀ ਜਾ ਸਕਦੀ ਹੈ। ਹਾਲਾਂਕਿ ਇਹ ਕਦੋਂ ਤੱਕ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਨਵੀਂ ਅਤੇ ਨਵੀਨਤਾਕਾਰੀ ਪਹਿਲ ਨੂੰ ਦੇਖਦੇ ਹੋਏ ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ ਅਸੀਂ ਉਨ੍ਹਾਂ....
ਨਿਊਜ਼ੀਲੈਂਡ ਹੜ੍ਹ 'ਚ ਡੁੱਬਿਆ, 11 ਲੋਕਾਂ ਦੀ ਮੌਤ, ਕਈ ਸਕੂਲੀ ਵਿਦਿਆਰਥੀ ਲਾਪਤਾ
ਵੈਲਿੰਗਟਨ, 09 ਮਈ : ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਇੱਕ ਵਾਰ ਫਿਰ ਹੜ੍ਹ ਆ ਗਿਆ ਹੈ। ਵੰਗਾਰੇਈ ਕਸਬੇ ਵਿੱਚ ਗੁਫਾਵਾਂ ਦੀ ਖੋਜ ਕਰ ਰਹੇ ਸਕੂਲੀ ਬੱਚੇ ਹੜ੍ਹ ਦੇ ਪਾਣੀ ਵਿੱਚ ਲਾਪਤਾ ਹੋ ਗਏ ਹਨ। ਜਿਸ ਤੋਂ ਬਾਅਦ ਆਕਲੈਂਡ ਵਿੱਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਐਮਰਜੈਂਸੀ (ਨਿਊਜ਼ੀਲੈਂਡ ਵਿੱਚ ਐਮਰਜੈਂਸੀ) ਦੀ ਘੋਸ਼ਣਾ ਕੀਤੀ ਹੈ। ਫਾਇਰ ਅਤੇ ਐਮਰਜੈਂਸੀ ਅਮਲੇ ਨੇ ਕਿਹਾ ਕਿ ਉਨ੍ਹਾਂ ਨੇ 200 ਤੋਂ ਵੱਧ ਫਸੇ ਹੋਏ ਲੋਕਾਂ ਲਈ ਕਾਲਾਂ ਦਾ ਜਵਾਬ ਦਿੱਤਾ ਹੈ, ਜਿਨ੍ਹਾ ਵਿਚੋਂ ਜ਼ਿਆਦਾਤਰ ਆਕਲੈਂਡ....
ਟੈਕਸਾਸ ‘ਚ ਬੱਸ ਸਟਾਪ ਤੇ ਖੜ੍ਹੇ 7 ਲੋਕਾਂ ਨੂੰ ਐਸ.ਯੂ.ਵੀ. ਕਾਰ ਨੇ ਮਾਰੀ ਟੱਕਰ, ਮੌਤ
ਟੈਕਸਾਸ, 08 ਮਈ : ਅਮਰੀਕਾ ਦੇ ਟੈਕਸਾਸ ‘ਚ ਇੱਕ ਐਸ.ਯੂ.ਵੀ. ਕਾਰ ਨੇ ਸਿਟੀ ਬੱਸ ਸਟਾਪ ਦੇ ਖੜ੍ਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾਂ ਬ੍ਰਾਊਨਸਵਿਲੇ, ਟੈਕਸਾਸ ਵਿੱਚ ਇੱਕ ਪ੍ਰਵਾਸੀ ਸ਼ੈਲਟਰ ਹੋਮ ਦੇ ਬਾਹਰ ਇੱਕ ਬੱਸ ਸਟਾਪ ਤੇ ਵਾਪਰੀ, ਮ੍ਰਿਤਕਾਂ ਵਿੱਚ ਕੁੱਝ ਪ੍ਰਵਾਸੀ ਵੀ ਸ਼ਾਮਿਲ ਹਨ। ਪੁਲਿਸ ਨੇ ਕਾਰ ਚਾਲਕ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ। ਘਟਨਾਂ ਸਬੰਧੀ ਸ਼ੈਲਟਰ ਹੋਮ ਦੇ ਡਾਇਰੈਕਟਰ....
ਪੇਰੂ 'ਚ ਸੋਨੇ ਦੀ ਖਾਨ 'ਚ ਅੱਗ ਲੱਗਣ ਕਾਰਨ 27 ਮਜ਼ਦੂਰਾਂ ਦੀ ਮੌਤ 
ਪੇਰੂ, 08 ਮਈ : ਦਖਣੀ ਪੇਰੂ 'ਚ ਸੋਨੇ ਦੀ ਖਾਨ 'ਚ ਅੱਗ ਲੱਗਣ ਕਾਰਨ 27 ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਹ ਹਾਦਸਾ ਅਰੇਕਿਪਾ ਖੇਤਰ ਵਿਚ ਲਾ ਐਸਪੇਰਾਂਜ਼ਾ 1 ਖਾਨ ਦੇ ਅੰਦਰ ਵਾਪਰਿਆ। ਇਸ ਸਬੰਧੀ ਅਧਿਕਾਰੀਆਂ, ਪੁਲਿਸ ਅਤੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਅੱਗ ਖਾਨ ਦੇ ਅੰਦਰ ਸ਼ਾਰਟ ਸਰਕਟ ਕਾਰਨ ਲੱਗੀ ਸੀ। ਸਰਕਾਰੀ ਵਕੀਲ ਗਿਯੋਵਨੀ ਮਾਟੋਸ ਨੇ ਦਸਿਆ ਕਿ "ਖਾਨ ਦੇ ਅੰਦਰ 27 ਮ੍ਰਿਤਕ ਲੋਕ ਸਨ।" ਇਸ ਤੋਂ ਪਹਿਲਾਂ ਸਥਾਨਕ ਮੀਡੀਆ 'ਚ ਅੱਗ ਲੱਗਣ ਦਾ ਕਾਰਨ ਧਮਾਕਾ ਦਸਿਆ....
ਤੁਰਕੀ ਦੇ ਹਤਾਏ 'ਚ ਬੇਕਾਬੂ ਟਰੱਕ ਨੇ ਵਾਹਨਾਂ ਮਾਰੀ ਟੱਕਰ, 12 ਦੀ ਮੌਤ
ਇਸਤਾਂਬੁਲ, 07 ਮਈ : ਦੱਖਣੀ ਤੁਰਕੀ ਦੇ ਹਤਾਏ ਸੂਬੇ ਵਿੱਚ ਇੱਕ ਬਹੁ-ਵਾਹਨ ਹਾਦਸੇ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 31 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਤਿੰਨ ਦੀ ਹਾਲਤ ਗੰਭੀਰ ਹੈ, ਅਧਿਕਾਰੀਆਂ ਨੇ ਦੱਸਿਆ। ਸਰਕਾਰੀ ਅਨਾਡੋਲੂ ਨਿਊਜ਼ ਏਜੰਸੀ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਡਰਾਈਵਰ ਦੇ ਕੰਟਰੋਲ ਗੁਆਉਣ ਤੋਂ ਬਾਅਦ ਇੱਕ ਟਰੱਕ ਉਲਟ ਲੇਨਾਂ ਵਿੱਚ ਚਲਾ ਗਿਆ ਅਤੇ ਨੌਂ ਕਾਰਾਂ ਅਤੇ ਦੋ ਮਿੰਨੀ ਬੱਸਾਂ ਨਾਲ ਟਕਰਾ ਗਿਆ। ਬਹੁਤ ਸਾਰੇ ਵਾਹਨ ਇੱਕ ਗੈਸ ਸਟੇਸ਼ਨ ਦੇ ਨੇੜੇ ਸੜਕ ਦੇ....
ਟੈਕਸਾਸ ਦੇ ਇਕ ਮਾਲ 'ਚ ਹੋਈ ਭਿਆਨਕ ਗੋਲੀਬਾਰੀ, 9 ਲੋਕਾਂ ਦੀ ਮੌਤ
ਵਾਸ਼ਿੰਗਟਨ, 7 ਮਈ : ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸ਼ਨੀਵਾਰ ਨੂੰ ਵੀ ਟੈਕਸਾਸ ਦੇ ਇਕ ਮਾਲ 'ਚ ਭਿਆਨਕ ਗੋਲੀਬਾਰੀ ਹੋਈ ਸੀ, ਜਿਸ 'ਚ ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ, ਪੁਲਿਸ ਨੇ ਹੁਣ ਸ਼ੱਕੀ ਨੂੰ ਮਾਰ ਕੇ ਮਾਲ ਨੂੰ ਸੁਰੱਖਿਅਤ ਕਰ ਲਿਆ ਹੈ। ਸ਼ਨੀਵਾਰ ਨੂੰ, ਇੱਕ ਬੰਦੂਕਧਾਰੀ ਨੇ ਡਲਾਸ ਦੇ ਉੱਤਰ ਵਿੱਚ ਇੱਕ ਵਿਅਸਤ ਮਾਲ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਸੱਤ ਹੋਰ ਜ਼ਖਮੀ ਹੋ ਗਏ।....
ਅਫਰੀਕਾ ਦੇ ਦੇਸ਼ ਕਾਗੋ ‘ਚ ਭਾਰੀ ਮੀਂਹ ਅਤੇ ਹੜ੍ਹ ਨੇ ਤਬਾਹੀ ਮਚਾਈ, 176 ਮੌਤਾਂ
ਕਿਵੂ, 06 ਮਈ : ਅਫਰੀਕਾ ਦੇ ਦੇਸ਼ ਕਾਗੋ ‘ਚ ਪਿਛਲੇ ਦੋ ਦਿਨਾਂ ਦੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਹੁਣ ਤੱਕ 176 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਇੱਕ ਰਿਪੋਰਟ ਅਨੁਸਾਰ ਦੱਖਣੀ ਕਿਵੂ ਸੂਬੇ ਦੇ ਕਾਲੇਹੇ ਇਲਾਕੇ ਵਿੱਚ 4 ਮਈ ਨੂੰ ਇੱਕ ਨਦੀ ਦੇ ਪਾਣੀ ਦਾ ਪੱਧਰ ਵਧ ਜਾਣ ਕਰਕੇ ਹੜ੍ਹ ਆ ਗਿਆ, ਜਿਸ ਕਾਰਨ ਬੁਸ਼ੁਸ਼ੂ ਅਤੇ ਨਿਆਮੁਕੁਬੀ ਦੋਵੇਂ ਪਿੰਡਾਂ ਵਿੱਚ ਪਾਣੀ ਭਰ ਗਿਆ। ਇਸ ਤੇਜ਼ ਮੀਂਹ ਕਾਰਨ ਕਿਵੂ ਸੂਬੇ ਦੇ ਗੁਆਂਢੀ ਇਲਾਕੇ ਰਵਾਂਡਾ 'ਚ ਵੀ....
ਬਰਤਾਨੀਆ ਦੇ ਬਾਦਸ਼ਾਹ ਬਣੇ ਚਾਰਲਸ III ਦੇ ਸਿਰ 'ਤੇ ਸਜਿਆ ਤਾਜ
ਲੰਡਨ, 06 ਮਈ : ਮਹਾਰਾਜਾ ਚਾਰਲਸ ਤੀਜੇ ਦਾ ਸ਼ਨੀਵਾਰ ਨੂੰ ਤਾਜਪੋਸ਼ੀ ਕੀਤੀ ਗਈ। ਕਿੰਗ ਚਾਰਲਸ III ਅਤੇ ਉਸਦੀ ਪਤਨੀ ਕੈਮਿਲਾ ਨੂੰ ਵੈਸਟਮਿੰਸਟਰ ਐਬੇ ਵਿਖੇ ਤਾਜ ਪਹਿਨਾਇਆ ਗਿਆ ਸੀ। ਦੋ ਹਜ਼ਾਰ ਤੋਂ ਵੱਧ ਲੋਕ ਇਸ ਤਾਜਪੋਸ਼ੀ ਪ੍ਰੋਗਰਾਮ ਦੇ ਗਵਾਹ ਬਣੇ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਮਹਾਰਾਜਾ ਚਾਰਲਸ ਤੀਜੇ ਦੀ ਤਾਜਪੋਸ਼ੀ ਕੀਤੀ ਜਾ ਰਹੀ ਸੀ ਤਾਂ 'ਗੌਡ ਸੇਵ ਕਿੰਗ ਚਾਰਲਸ' ਦੇ ਜ਼ੋਰਦਾਰ ਨਾਅਰੇ ਲੱਗ ਰਹੇ ਸਨ। ਕਿੰਗ ਚਾਰਲਸ III ਨੂੰ ਦੇਖਣ ਲਈ ਬਰਮਿੰਘਮ ਪੈਲੇਸ ਤੋਂ ਵੈਸਟਮਿੰਸਟਰ ਐਬੇ ਤੱਕ ਸੜਕ ਦੇ....
ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੀਟੂ ਗੋਲੀਆਂ ਲੱਗਣ ਨਾਲ ਹੋਏ ਗੰਭੀਰ ਜ਼ਖ਼ਮੀ, ਹਸਪਤਾਲ 'ਚ ਦਾਖ਼ਲ 
ਸਰੀ, 06 ਮਈ : ਕੈਨੇਡਾ 'ਚ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਮਲਜੀਤ ਕੰਗ ਉਰਫ਼ ਨੀਟੂ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਨੀਟੂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਪਰ ਇਸ ਤੋਂ ਪਹਿਲਾਂ ਹੀ ਹਮਲਾਵਰ ਫਰਾਰ ਹੋ ਗਏ। ਕਬੱਡੀ ਪ੍ਰਮੋਟਰ ਕਮਲਜੀਤ ਕੰਗ ਉਰਫ਼ ਨੀਟੂ 'ਤੇ ਹਮਲਾ ਕਰਨ ਵਾਲੇ ਕੁੱਲ ਲੋਕਾਂ ਦੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਕੈਨੇਡੀਅਨ ਪੁਲਿਸ ਮੌਕੇ ਦੇ....
ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪੰਜਵੜ ਦਾ ਗੋਲੀਆਂ ਮਾਰ ਕੇ ਕਤਲ
ਲਾਹੌਰ, 6 ਮਈ : ਕੋਤਵਾਦੀ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਸ਼ਨੀਵਾਰ ਨੂੰ ਲਾਹੌਰ ‘ਚ ਹੱਤਿਆ ਕਰ ਦਿੱਤੀ ਗਈ। ਉੱਚ ਹਰ ਕਸਬੇ ਦੀ ਸਮਰਲਾਵਰ ਸੁਸਾਇਟੀ ਵਿੱਚ ਦਾਖਲ ਹੋਇਆ ਅਤੇ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਪੰਜਵੜ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ 1990 ਤੇ ਪਾਕਿਸਤਾਨ ਵਿੱਚ ਸਰਨ ਲੈ ਰਿਹਾ ਸੀ। ਉਹ ਇੱਥੇ ਮਲਿਕ ਸਰਦਾਰਾ ਸਿੰਘ ਦੇ ਨਾ ਤੇ ਰਹਿ ਰਿਹਾ ਸੀ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਦੱਸ ਦਈਏ ਕਿ ਪਰਮਜੀਤ ਸਿੰਘ ਭਾਰਤੀ ਪੰਜਾਬ ਵਿੱਚ ਡਰੋਨ ਰਾਹੀਂ....