ਅੰਤਰ-ਰਾਸ਼ਟਰੀ

ਰੂਸ-ਯੂਕਰੇਨ ਯੁੱਧ ਦੌਰਾਨ ਇੱਕ ਫੌਜੀ ਦੇ ਸਰੀਰ ਅੰਦਰ ਵੜਿਆ ਜਿੰਦਾ ਬੰਬ, ਡਾਕਟਰਾਂ ਨੇ ਕੱਢਿਆ ਮੁਸ਼ਕਲ ਨਾਲ
ਯੂਕਰੇਨ : ਰੂਸ-ਯੂਕਰੇਨ ਯੁੱਧ ਲਗਾਤਾਰ ਜਾਰੀ ਹੈ। ਇਸ ਜੰਗ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਪਰ ਅਜੇ ਵੀ ਦੋਵੇਂ ਦੇਸ਼ ਸ਼ਾਂਤੀ ਦੇ ਰਸਤੇ ‘ਤੇ ਚੱਲਣ ਨੂੰ ਤਿਆਰ ਨਹੀਂ ਹਨ। ਹੁਣੇ ਜਿਹੇ ਇਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਫੌਜੀ ਦੇ ਸਰੀਰ ਅੰਦਰ ਜ਼ਿੰਦਾ ਬੰਬ ਵੜ ਗਿਆ ਜਿਸ ਨੂੰ ਬਹੁਤ ਮੁਸ਼ੱਕਤ ਦੇ ਬਾਅਦ ਕੱਢਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਰੂਸੀ ਫੌਜ ਵਿਚ ਇਕ ਜੂਨੀਅਰ ਸਾਰਜੈਂਟ ਹੈ ਜੋ ਯੂਕਰੇਨ ਵਿੱਚ ਤਾਇਨਾਤ ਹੈ। ਉਹ ਜੰਗ ਦੌਰਾਨ ਬੁਰੀ ਤਰ੍ਹਾਂ....
ਗੁਆਨਾਜੁਆਤੋ 'ਚ ਇਕ ਬਾਰ ਵਿਚ ਗੋਲੀਬਾਰੀ ਦੀ ਘਟਨਾ ਆਈ ਸਾਹਮਣੇ
ਮੈਕਸੀਕੋ : ਮੈਕਸੀਕੋ ਦੇ ਗੁਆਨਾਜੁਆਤੋ ਵਿਚ ਇਕ ਬਾਰ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ 9 ਲੋਕਾਂ ਦੀ ਮੌਤ ਹੋ ਗਈ ਤੇ 2 ਜ਼ਖਮੀ ਦੱਸੇ ਜਾ ਰਹੇ ਹਨ। ਹਮਲੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਆਨਾਜੁਆਤੋ ਇਨ੍ਹੀਂ ਦਿਨੀਂ ਕਾਰਟਲ ਹਿੰਸਾ ਤੋਂ ਪੀੜਤ ਹੈ। ਡਰੱਗ ਮਾਫੀਆਂ ਵਿਚ ਇਥੇ ਆਪਸੀ ਵਿਵਾਦ ਦੇ ਮਾਮਲੇ ਅਕਸਰ ਦੇਖੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਵਿਚ ਮਰਨ ਵਾਲਿਆਂ ਵਿਚ 5 ਪੁਰਸ਼ ਤੇ 4 ਔਰਤਾਂ ਸ਼ਾਮਲ....
ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਮਹੀਨਾਵਾਰ ਕੀਮਤ 719 ਰੁਪਏ ਦੱਸੀ
ਅਮਰੀਕਾ : ਭਾਰਤ ਵਿੱਚ ਕੁਝ ਟਵਿੱਟਰ ਯੂਜ਼ਰਸ ਨੂੰ ਵੀਰਵਾਰ ਰਾਤ ਨੂੰ ਬਲੂ ਸਬਸਕ੍ਰਿਪਸ਼ਨ ਲਈ ਐਪਲ ਐਪ ਸਟੋਰ ‘ਤੇ ਇੱਕ ਪੌਪ-ਅੱਪ ਮਿਲਿਆ। ਇਸ ‘ਚ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਮਹੀਨਾਵਾਰ ਕੀਮਤ 719 ਰੁਪਏ ਦੱਸੀ ਗਈ ਹੈ। ਹਾਲਾਂਕਿ ਕੀਮਤ ਦਾ ਅਜੇ ਅਧਿਕਾਰਤ ਤੌਰ ‘ਤੇ ਖੁਲਾਸਾ ਨਹੀਂ ਕੀਤਾ ਗਿਆ ਹੈ। ਟਵਿੱਟਰ ਯੂਜ਼ਰਸ ਨੇ ਹੈਰਾਨੀ ਪ੍ਰਗਟਾਈ ਕਿ ਇਹ ਕੀਮਤ ਅਮਰੀਕਾ ‘ਚ ਵਸੂਲੀ ਜਾਣ ਵਾਲੀ ਕੀਮਤ ਤੋਂ ਵੱਧ ਹੈ। ਐਲਨ ਮਸਕ ਨੇ ਅਮਰੀਕਾ ਵਿੱਚ ਟਵਿੱਟਰ ਬਲੂ ਦੀ ਕੀਮਤ 8 ਡਾਲਰ (ਲਗਭਗ 660 ਰੁਪਏ) ਰੱਖੀ ਹੈ।....
ਟਵਿੱਟਰ 'ਤੇ ਸਾਰੀ ਸਮੱਗਰੀ 'ਤੇ ਪੈਸੇ ਕਮਾ ਸਕਦੇ ਹੋ, ਮਸਕ ਨੇ ਆਉਣ ਵਾਲੀਆਂ 3 ਨਵੀਆਂ ਵਿਸ਼ੇਸ਼ਤਾਵਾਂ ਬਾਰੇ ਦਿੱਤੀ ਜਾਣਕਾਰੀ
ਅਮਰੀਕਾ : ਟਵਿਟਰ ਦੇ ਮਾਲਕ ਬਣਨ ਤੋਂ ਬਾਅਦ ਐਲੋਨ ਮਸਕ ਲਗਾਤਾਰ ਨਵੇਂ ਬਦਲਾਅ ਕਰਨ 'ਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਉਨ੍ਹਾਂ ਨੇ ਟਵਿਟਰ ਦੇ ਨਵੇਂ ਫੀਚਰਸ ਬਾਰੇ ਐਲਾਨ ਕੀਤਾ। ਮਸਕ ਨੇ ਕਿਹਾ ਕਿ ਉਹ ਜਲਦੀ ਹੀ ਟਵਿੱਟਰ 'ਤੇ ਲੰਬੇ ਟੈਕਸਟ ਫਾਰਮ ਨੂੰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਯਾਨੀ ਹੁਣ ਟਵਿੱਟਰ ਯੂਜ਼ਰਸ ਨੂੰ ਵਰਡ ਲਿਮਿਟ ਬਾਰੇ ਨਹੀਂ ਸੋਚਣਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਨਵੇਂ ਬਦਲਾਅ ਬਾਰੇ ਵੀ ਦੱਸਿਆ। ਮਸਕ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਮਸਕ ਨੇ ਐਤਵਾਰ ਨੂੰ....
ਰੂਸ ਦੇ ਇਕ ਕੈਫੇ 'ਚ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ
ਮਾਸਕੋ (ਜੇਐੱਨਐੱਨ): ਰੂਸ ਦੇ ਕੋਸਟ੍ਰੋਮਾ ਸ਼ਹਿਰ 'ਚ ਇਕ ਕੈਫੇ 'ਚ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਉਦੋਂ ਸ਼ੁਰੂ ਹੋਈ ਜਦੋਂ ਕਿਸੇ ਨੇ ਝਗੜੇ ਦੌਰਾਨ ਜ਼ਾਹਰ ਤੌਰ 'ਤੇ ਫਲੇਅਰ ਗਨ ਦੀ ਵਰਤੋਂ ਕੀਤੀ। ਬਚਾਅ ਕਰਮੀਆਂ ਨੇ 250 ਲੋਕਾਂ ਨੂੰ ਕੱਢਣ 'ਚ ਸਫਲਤਾ ਹਾਸਲ ਕੀਤੀ ਹੈ। ਕੋਸਟਰੋਮਾ ਮਾਸਕੋ ਦੇ ਉੱਤਰ ਵਿੱਚ ਲਗਭਗ 340 ਕਿਲੋਮੀਟਰ (210 ਮੀਲ) ਸਥਿਤ ਹੈ। ਕੈਫ਼ੇ ਦੀ ਛੱਤ ਡਿੱਗ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਦੌਰਾਨ ਕੈਫੇ ਦੀ ਛੱਤ ਡਿੱਗ ਗਈ। ਇੱਕ....
ਸੂਬਾ ਸਿੰਧ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਆ ਰਹੀ ਸਿੰਧੀ ਹਿੰਦੂ ਸੰਗਤ ਦੀ ਭਰੀ ਟਰੇਨ ਪਟੜੀ ਤੋਂ ਉਤਰੀ
ਪਾਕਿਸਤਾਨ : ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਦੇ ਸੂਬਾ ਸਿੰਧ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਆ ਰਹੀ ਸਿੰਧੀ ਹਿੰਦੂ ਸੰਗਤ ਦੀ ਭਰੀ ਟਰੇਨ ਪਟੜੀ ਤੋਂ ਉਤਰ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ। ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਡੇਹਰਕੀ ਕਸ਼ਮੋਰ ਜੈਕਬਾਬਾਦ ਵਜ਼ੀਰਾਬਾਦ ਤੋਂ ਇਕੱਤਰ ਹੋ ਕੇ ਵੱਡੀ ਗਿਣਤੀ 'ਚ ਸਿੰਧੀ ਹਿੰਦੂ ਸੰਗਤ ਹਰ ਸਾਲ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ....
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਲੋਕਾਂ ਦੀ ਕੀਤੀ ਤਾਰੀਫ
ਰਸੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਨ ਤੋਂ ਬਾਅਦ ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਲੋਕਾਂ ਦੀ ਤਾਰੀਫ ਕੀਤੀ ਹੈ। ਉਨ੍ਹਾਂ ਭਾਰਤੀਆਂ ਨੂੰ ਪ੍ਰਤਿਭਾਸ਼ਾਲੀ ਅਤੇ ਪ੍ਰੇਰਿਤ ਦੱਸਦੇ ਹੋਏ ਕਿਹਾ ਕਿ ਭਾਰਤ ਆਉਣ ਵਾਲੇ ਦਿਨਾਂ ਵਿੱਚ ਬੇਮਿਸਾਲ ਸਫਲਤਾ ਹਾਸਲ ਕਰੇਗਾ। ਸ਼ੁੱਕਰਵਾਰ ਨੂੰ ਆਪਣੇ ਸੰਬੋਧਨ ‘ਚ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਭਾਰਤ ‘ਚ ਕਾਫੀ ਸਮਰੱਥਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਵਿਕਾਸ ਦੇ ਮਾਮਲੇ ਵਿਚ ਸ਼ਾਨਦਾਰ ਨਤੀਜੇ ਹਾਸਲ ਕਰੇਗਾ। ਪੁਤਿਨ ਨੇ....
ਐਲਨ ਮਸਕ ਨੇ ਭਾਰਤ ਵਿੱਚ ਵੱਡੇ ਪੱਧਰ ‘ਤੇ ਛਾਂਟੀ ਦਾ ਕੀਤਾ ਐਲਾਨ
ਅਮਰੀਕਾ : ਟਵਿੱਟਰ ਨੇ ਭਾਰਤ ਵਿੱਚ ਵੱਡੇ ਪੱਧਰ ‘ਤੇ ਛਾਂਟੀ ਦਾ ਐਲਾਨ ਕੀਤਾ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਵੱਲੋਂ ਕੰਪਨੀ ਨੂੰ ਖਰੀਦਣ ਤੋਂ ਬਾਅਦ ਟਵਿੱਟਰ ਕਈ ਦੇਸ਼ਾਂ ਵਿੱਚ ਛਾਂਟੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਵਿੱਟਰ ਨੇ ਭਾਰਤ ਵਿੱਚ ਆਪਣੀ ਪੂਰੀ ਮਾਰਕੀਟਿੰਗ ਅਤੇ ਸੰਚਾਰ ਟੀਮ ਨੂੰ ਬਰਖਾਸਤ ਕਰ ਦਿੱਤਾ ਹੈ। ਟਵਿੱਟਰ ਨੇ ਵਿਸ਼ਵ ਪੱਧਰ ‘ਤੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਯੋਜਨਾ ਦੇ ਹਿੱਸੇ ਵਜੋਂ ਭਾਰਤ ਵਿੱਚ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਮਸਕ ਨੇ....
ਪ੍ਰਧਾਨ ਮੰਤਰੀ ਸੁਨਕ ਨੇ ਮਿਸਰ ਵਿਚ ਹੋਣ ਵਾਲੇ ਸੀਓਪੀ27 ਪੌਣ-ਪਾਣੀ ਸੰਮੇਲਨ ਵਿਚ ਸ਼ਾਮਲ ਹੋਣ ਦਾ ਕੀਤਾ ਐਲਾਨ
ਲੰਡਨ (ਪੀਟੀਆਈ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਯੂਟਰਨ ਲੈਂਦੇ ਹੋਏ ਅਗਲੇ ਹਫ਼ਤੇ ਮਿਸਰ ਵਿਚ ਹੋਣ ਵਾਲੇ ਸੀਓਪੀ27 ਪੌਣ-ਪਾਣੀ ਸੰਮੇਲਨ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪੰਜ ਦਿਨ ਪਹਿਲਾਂ ਹੀ ਉਨ੍ਹਾਂ ਕਿਹਾ ਸੀ ਕਿ ਉਹ ਬ੍ਰਿਟੇਨ ਦੇ ਘਰੇਲੂ ਤੇ ਆਰਥਿਕ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ, ਇਸ ਲਈ ਉਹ ਸ਼ਰਮ-ਅਲ-ਸ਼ੇਖ ਵਿਚ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। ਇਸ ਮੁੱਦੇ ’ਤੇ ਤਿੱਖੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਭਾਰਤੀ ਮੂਲ ਦੇ ਪ੍ਰਧਾਨ....
ਟਾਰੋਂਗਾ ਚਿਡ਼ੀਆਘਰ ਵਿਚ ਸ਼ੇਰ ਚਾਰ ਬੱਚਿਆਂ ਦੇ ਨਾਲ ਆਪਣੇ ਵਾਡ਼ੇ ਵਿਚੋਂ ਭੱਜਿਆ
ਸਿਡਨੀ (ਏਜੰਸੀ) : ਸਿਡਨੀ ਦੇ ਟਾਰੋਂਗਾ ਚਿਡ਼ੀਆਘਰ ਵਿਚ ਸ਼ੇਰ ਚਾਰ ਬੱਚਿਆਂ ਦੇ ਨਾਲ ਆਪਣੇ ਵਾਡ਼ੇ ਵਿਚੋਂ ਭੱਜ ਗਿਆ। ਅਧਿਕਾਰੀਆਂ ਨੇ ਸ਼ਹਿਰ ਵਿਚ ਐਮਰਜੈਂਸੀ ਲਾਕਡਾਊਨ ਲਗਾ ਦਿੱਤਾ। ਇਨ੍ਹਾਂ ਪੰਜਾਂ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਲਗਪਗ 6.30 ਵਜੇ ਉਨ੍ਹਾਂ ਦੇ ਮੁੱਖ ਵਾਡ਼ੇ ਦੇ ਬਾਹਰ ਦੇਖਿਆ ਗਿਆ। ਸ਼ੇਰਾਂ ਦੇ ਵਾਡ਼ੇ ਵਿਚੋਂ ਨਿਕਲਿਆਂ ਦਸ ਮਿੰਟ ਬੀਤ ਚੁੱਕੇ ਸਨ। ਹਫਡ਼ਾ-ਦਫਡ਼ੀ ਮਚੀ ਹੋਈ ਸੀ। ਡਰ ਸੀ ਕਿ ਸ਼ੇਰ ਕਿਸੇ ’ਤੇ ਹਮਲਾ ਨਾ ਕਰ ਦੇਣ। ਸ਼ਹਿਰ ਵਿਚ ਐਮਰਜੈਂਸੀ ਲਾਕਡਾਊਨ ਲਗਾ ਦਿੱਤਾ ਗਿਆ ਪਰ ਥੋਡ਼ੀ....
ਸਤਿਗੁਰੂ ਨਾਨਕ ਦੇਵ ਜੀ ਪ੍ਰਭੂ ਰੂਪ "ਸਤਿਗੁਰੂ" ਸਨ : ਠਾਕੁਰ ਦਲੀਪ ਸਿੰਘ
ਕੈਨੇਡਾ : ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਸੰਗਤ ਦੇ ਨਾਂ ਇਕ ਬੇਨਤੀ ਵਿਚ ਕਿਹਾ ਹੈ ਕਿ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਪ੍ਰਭੂ ਰੂਪ ਸਤਿਗੁਰੂ ਸਨ ਅਤੇ ਉਨ੍ਹਾਂ ਨੂੰ ਸਿਰਫ ਸਮਾਜ ਸੁਧਾਰਕ ਅਤੇ ਚੰਗੇ ਵਕਤਾ ਹੋਣ ਤੱਕ ਹੀ ਸੀਮਤ ਨਾ ਕੀਤਾ ਜਾਵੇ। ਉਨ੍ਹਾਂ ਗੁਰਬਾਣੀ ਦੇ ਹਵਾਲੇ ਨਾਲ ਕਿਹਾ ਹੈ ਕਿ ਗੁਰਬਾਣੀ ਵਿਚ ਦਰਜ ਹੈ "ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸਿ ਨ ਪਰਿਆ ਰੇ॥"(ਮ.੫) ਅਰਥਾਤ ਜਿਸ ਨੇ ਵੀ ਸਤਿਗੁਰੂ ਨਾਨਕ ਦੇਵ ਜੀ ਦਾ ਨਾਮ ਸੁਣ ਲਿਆ, ਦਰਸ਼ਨ ਕਰ ਲਏ, ਉਸ ਦਾ ਜਨਮ....
ਰੈਲੀ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਖਾਨ 'ਤੇ ਹਮਲਾ, ਜਖ਼ਮੀ ਹੋਏ ਇਮਰਾਨ
ਪਾਕਿਸਤਾਨ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰੈਲੀ 'ਚ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ 'ਚ ਇਮਰਾਨ ਖਾਨ ਖੁਦ ਵੀ ਜ਼ਖਮੀ ਹੋ ਗਏ। ਉਨ੍ਹਾਂ ਤੋਂ ਇਲਾਵਾ 9 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇੱਕ ਵਿਅਕਤੀ ਦੀ ਮੌਤ ਦੀ ਵੀ ਪੁਸ਼ਟੀ ਹੋਈ ਹੈ। ਪੁਲਸ ਨੇ ਇਸ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਇਮਰਾਨ ਖਾਨ ਨੂੰ ਲਾਹੌਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਡਾਕਟਰਾਂ ਦੀ ਟੀਮ ਉਸ ਦਾ ਇਲਾਜ ਕਰ ਰਹੀ....
ਇਕਵਾਡੋਰ 'ਚ ਵਿਸਫੋਟਕ ਹਮਲੇ 'ਚ 5 ਪੁਲਿਸ ਮੁਲਾਜ਼ਮਾਂ ਦੀ ਮੌਤ, ਰਾਸ਼ਟਰਪਤੀ ਵਲੋਂ ਐਮਰਜੈਂਸੀ ਦਾ ਐਲਾਨ
ਅਮਰੀਕਾ (ਏਜੰਸੀ) : ਦੱਖਣੀ ਅਮਰੀਕੀ ਦੇਸ਼ ਇਕਵਾਡੋਰ 'ਚ ਕੈਦੀਆਂ ਦਾ ਤਾਣਾ-ਬਾਣਾ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਕੈਦੀਆਂ ਦੇ ਤਬਾਦਲੇ ਦੌਰਾਨ ਇੱਕ ਵਿਸਫੋਟਕ ਹਮਲੇ ਵਿੱਚ ਘੱਟੋ-ਘੱਟ ਪੰਜ ਇਕਵਾਡੋਰ ਪੁਲਿਸ ਅਧਿਕਾਰੀ ਮਾਰੇ ਗਏ ਹਨ। ਜਿਸ ਤੋਂ ਬਾਅਦ ਇਕਵਾਡੋਰ ਦੇ ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਦੋ ਸੂਬਿਆਂ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਡਰੱਗ ਗਰੋਹ ਨੂੰ ਦੋਸ਼ੀ ਠਹਿਰਾਇਆ ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਇਸ ਘਟਨਾ ਲਈ ਡਰੱਗ ਗੈਂਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ।....
'ਇਨਵੈਸਟ ਕਰਨਾਟਕ 2022-ਗਲੋਬਲ ਇਨਵੈਸਟਰਜ਼ ਮੀਟ'ਦਾ ਉਦਘਾਟਨ : ਪ੍ਰਧਾਨ ਮੰਤਰੀ ਮੋਦੀ
ਬੈਂਗਲੁਰੂ (ਜੇਐੱਨਐੱਨ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਇਨਵੈਸਟ ਕਰਨਾਟਕ 2022-ਗਲੋਬਲ ਇਨਵੈਸਟਰਜ਼ ਮੀਟ' ਦਾ ਉਦਘਾਟਨ ਕੀਤਾ। ਇਨਵੈਸਟ ਕਰਨਾਟਕ 2022 ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਇਕ ਅਜਿਹੀ ਜਗ੍ਹਾ ਹੈ ਜਿੱਥੇ ਹਰ ਜਗ੍ਹਾ ਕੁਦਰਤ ਤੇ ਸੱਭਿਆਚਾਰ ਦਾ ਅਦਭੁਤ ਮੇਲ ਹੈ। ਗਲੋਬਲ ਇਨਵੈਸਟਰਜ਼ ਮੀਟ ਵਿੱਚ ਦੁਨੀਆ ਦੇ ਹਰ ਕੋਨੇ ਤੋਂ ਭਾਰਤ ਵਿੱਚ ਤੁਹਾਡਾ ਸੁਆਗਤ ਹੈ। ਬੰਗਲੌਰ, ਕਰਨਾਟਕ ਵਿੱਚ ਤੁਹਾਡਾ ਸੁਆਗਤ ਹੈ। ਇਹ ਉਹ ਥਾਂ ਹੈ ਜਿੱਥੇ....
ਐਲਨ ਮਸਕ ਦਾ ਮੁਲਾਜਮਾਂ ਲਈ ਨਵਾਂ ਫੁਰਮਾਨ, ਸੱਤ ਦਿਨ ਤੇ 12 ਘੰਟੇ ਕੰਮ
ਟਵਿੱਟਰ ਹੁਣ ਟੇਸਲਾ ਦੇ ਮਾਲਕ ਐਲਨ ਮਸਕ ਦਾ ਹੋ ਚੁਕਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਸ ‘ਚ ਬਦਲਾਅ ਨਾਲ ਜੁੜੇ ਕੁਝ ਵੱਡੇ ਫੈਸਲੇ ਲਏ ਹਨ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਇਸ ਨਾਲ ਮੁਲਾਜ਼ਮਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਰਿਪੋਰਟਾਂ ਮੁਤਾਬਕ ਕੁਝ ਟਵਿੱਟਰ ਇੰਜੀਨੀਅਰਾਂ ਨੂੰ ਦਿਨ ਵਿੱਚ 12 ਘੰਟੇ ਅਤੇ ਹਫ਼ਤੇ ਦੇ ਸੱਤ ਦਿਨ ਕੰਮ ਕਰਨ ਲਈ ਕਿਹਾ ਗਿਆ ਹੈ। ਟਵਿੱਟਰ ਪ੍ਰਬੰਧਕਾਂ ਨੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਐਲਨ ਮਸਕ ਦੇ ਨਵੇਂ ਫੈਸਲਿਆਂ ਨੂੰ ਸਮੇਂ ‘ਤੇ ਪੂਰਾ ਕਰਨ ਲਈ....